Skip to content
Independent perspectives. Global stories.
BREAKING

THE NEWSROOM

Welcome

NATIONAL NEWS

ਪਾਸਪੋਰਟ ਬਣਾਉਣ ਲਈ ਕੇਂਦਰ ਸਰਕਾਰ ਆਧਾਰ ਕਾਰਡ ਨੂੰ ਲਾਜ਼ਮੀ ਕਰਨ ਦੀ ਬਣਾ ਰਹੀ ਹੈ ਯੋਜਨਾ

ਨਵੀਂ ਦਿ¤ਲੀ, 11 ਨਵੰਬਰ (ਪੀ. ਟੀ.)- ਕੇਂਦਰ ਸਰਕਾਰ ਪਾਸਪੋਰਟ ਜਾਰੀ ਕਰਨ ਲਈ ਆਧਾਰ ਨੂੰ ਲਾਜ਼ਮੀ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਅਤੇ ਉਹ […]

By 1 min read
PUNJAB NEWS

ਹਰਿਆਣਾ ਸਰਕਾਰ ਨੇ 7 ਫੀਸਦੀ ਮਹਿੰਗਾਈ ਭੱਤਾ ਐਲਾਨ ਕੀਤਾ

ਚੰਡੀਗੜ੍ਹ, 11 ਨਵੰਬਰ (ਨਾਗਪਾਲ)- ਹਰਿਆਣਾ ਸਰਕਾਰ ਨੇ ਅੱਜ ਰਾਜ ਦੇ ਕਰਮਚਾਰੀਆਂ ਨੂੰ ਮਹਿੰਗਾਈ ਭੱਤੇ ਦੀ ਦਰਾਂ ਤੇ ਪੈਨਸ਼ਨ ਭੋਗੀਆਂ ਅਤੇ ਪਰਿਵਾਰਕ ਪੈਨਸ਼ਨਭੋਗੀਆਂ ਨੂੰ […]

By 1 min read
NATIONAL NEWS

ਅਹਿਮ ਸਿਖਰ ਬੈਠਕਾਂ ’ਚ ਹਿ¤ਸਾ ਲੈਣ ਲਈ ਪ੍ਰਧਾਨ ਮੰਤਰੀ 10 ਦਿਨਾਂ ਵਿਦੇਸ਼ ਯਾਤਰਾ ’ਤੇ ਹੋਏ ਰਵਾਨਾ

ਨਵੀਂ ਦਿ¤ਲੀ, 11 ਨਵੰਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀ ਐਕਟ ਈਸਟ ਨੀਤੀ ‘ਚ ਆਸਿਆਨ ਮੁ¤ਖ ਕੇਂਦਰ ਬਿੰਦੂ […]

By 1 min read
NATIONAL NEWS

ਪੰਡਿਤ ਨਹਿਰੂ ਦੀ 125ਵੀਂ ਜਯੰਤੀ ’ਤੇ ਹੋਣ ਵਾਲੀ ਕੌਮਾਂਤਰੀ ਕਾਨਫਰੰਸ ’ਚ ਕਾਂਗਰਸ ਨੇ ਪ੍ਰਧਾਨ ਮੰਤਰੀ ਨੂੰ ਨਹੀਂ ਭੇਜਿਆ ਸ¤ਦਾ

ਨਵੀਂ ਦਿ¤ਲੀ, 11 ਨਵੰਬਰ (ਪੀ. ਟੀ.)- ਕਾਂਗਰਸ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ 125ਵੀਂ ਜਯੰਤੀ ਦੇ ਮੌਕੇ ‘ਤੇ […]

By 1 min read
TOP STORIES

ਮਹਾਰਾਸ਼ਟਰ ’ਚ ਭਾਜਪਾ ਸਰਕਾਰ ਲਈ ਪ੍ਰੀਖਿਆ ਦੀ ਘੜੀ ਅੱਜ

ਕਾਂਗਰਸ ਤੋਂ ਬਿਨਾਂ ਸਾਰੀਆਂ ਪਾਰਟੀਆਂ ਦੀ ਹਿਮਾਇਤ ਮਨਜ਼ੂਰ : ਭਾਜਪਾ ਨਵੀਂ ਦਿ¤ਲੀ, 11 ਨਵੰਬਰ (ਪੀ. ਟੀ. ਲਾਇਵ)- ਮਹਾਰਾਸ਼ਟਰ ’ਚ ਸ੍ਰੀ ਦੇਵੇਂਦਰ ਫੜਨਵੀਸ ਦੀ […]

By 1 min read
TOP STORIES

ਖਿਡਾਰੀਆਂ ਨੂੰ ਨੌਕਰੀਆਂ ਦੇਣ ਲਈ ਨਵੀਂ ਨੀਤੀ ਜਲਦ : ਸੁਖਬੀਰ ਬਾਦਲ

28 ਤਗਮਾ ਜੇਤੂ ਖਿਡਾਰੀਆਂ ਨੂੰ ਦਿੱਤੇ 532 ਲੱਖ ਰੁਪਏ ਦੇ ਨਕਦ ਇਨਾਮ ਜਲੰਧਰ/ਚੰਡੀਗੜ੍ਹ, 11 ਨਵੰਬਰ- ਪੰਜਾਬ ਦੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ […]

By 1 min read
TOP STORIES

ਨਵਿਆਉਣਯੋਗ ਸ੍ਰੋਤਾਂ ਤੋਂ ਪ੍ਰਾਪਤ ਬਿਜਲੀ ਨੂੰ ਸਵੱਛ ਭਾਰਤ ਮਿਸ਼ਨ ਦਾ ਅਹਿਮ ਹਿੱਸਾ ਬਣਾਇਆ ਜਾਵੇ : ਮਜੀਠੀਆ

ਚੰਡੀਗੜ੍ਹ, 11 ਨਵੰਬਰ (ਪੀ. ਟੀ.)- ਪੰਜਾਬ ਦੇ ਗੈਰ-ਰਿਵਾਇਤੀ ਉਜਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਬੇਨਤੀ […]

By 1 min read
TOP STORIES

ਬਰਨਾਲਾ ਨੇੜੇ ਟਰੱਕ-ਕਾਰ ਟੱਕਰ ’ਚ ਦੋ ਪਰਿਵਾਰਾਂ ਦੇ 8 ਜੀਆਂ ਦੀ ਮੌਤ

ਬਰਨਾਲਾ/ਨਿਹਾਲ ਸਿੰਘ ਵਾਲਾ, 11 ਨਵੰਬਰ (ਕੁਲਦੀਪ ਸੂਦ, ਅਖਿਲੇਸ਼ ਬਾਂਸਲ, ਬਿੰਦਰ ਖੋਟੇ)-ਬਰਨਾਲਾ ਦੇ ਕੋਲ ਟਰੱਕ ਅਤੇ ਕਾਰ ਦੇ ਆਪਸ ਵਿੱਚ ਟਕਰਾਅ ਜਾਣ ਕਾਰਨ ਦੋ […]

By 1 min read