Skip to content
Independent perspectives. Global stories.
BREAKING

ਪਾਕਿ ਵੱਲੋਂ ਉੜੀ ਸੈਕਟਰ ’ਚ ਜੰਗਬੰਦੀ ਦੀ ਉਲੰਘਣਾ

Share this story

ਸ੍ਰੀਨਗਰ, 11 ਨਵੰਬਰ (ਪੀ. ਟੀ.)- ਅ¤ਜ ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਉੜੀ ਸੈਕਟਰ ਵਿਚ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ। ਪਿਛਲੇ ਤਿੰਨ ਦਿਨ ਵਿਚ ਇਹ ਦੂਸਰਾ ਮੌਕਾ ਹੈ ਜਦੋਂ ਪਾਕਿਸਤਾਨ ਨੇ ਜੰਮੂ ਤੇ ਕਸ਼ਮੀਰ ਦੀ ਉੜੀ ਸੈਕਟਰ ਵਿਚ ਜੰਗਬੰਦੀ ਦੀ ਉਲੰਘਣਾ ਕੀਤੀ ਜਿਸ ਦਾ ਭਾਰਤੀ ਫ਼ੌਜ ਨੇ ਢੁਕਵਾਂ ਜਵਾਬ ਦਿ¤ਤਾ। ਕਰਨਲ ਬ੍ਰਿਜੇਸ਼ ਪਾਂਡੇ ਨੇ ਦ¤ਸਿਆ ਕਿ ਸਵੇਰੇ 8 ਵਜੇ ਕੰਟਰੋਲ ਰੇਖਾ ਤੋਂ ਉੜੀ ਸੈਕਟਰ ਵਿਚ ਪਾਕਿਸਤਾਨ ਨੇ ਬਿਨਾਂ ਕਿਸੇ ਕਾਰਨ ਗੋਲੀਬਾਰੀ ਕੀਤੀ। ਉਨ੍ਹਾਂ ਅ¤ਗੇ ਦ¤ਸਿਆ ਕਿ ਪਾਕਿਸਤਾਨ ਉੜੀ ਸੈਕਟਰ ਵਿਚ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਜਿਸ ਦਾ ਢੁਕਵਾਂ ਜਵਾਬ ਦਿ¤ਤਾ ਗਿਆ।

WRITTEN BY