Skip to content
Independent perspectives. Global stories.
BREAKING

ਪੰਡਿਤ ਨਹਿਰੂ ਦੀ 125ਵੀਂ ਜਯੰਤੀ ’ਤੇ ਹੋਣ ਵਾਲੀ ਕੌਮਾਂਤਰੀ ਕਾਨਫਰੰਸ ’ਚ ਕਾਂਗਰਸ ਨੇ ਪ੍ਰਧਾਨ ਮੰਤਰੀ ਨੂੰ ਨਹੀਂ ਭੇਜਿਆ ਸ¤ਦਾ

Share this story

ਨਵੀਂ ਦਿ¤ਲੀ, 11 ਨਵੰਬਰ (ਪੀ. ਟੀ.)- ਕਾਂਗਰਸ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ 125ਵੀਂ ਜਯੰਤੀ ਦੇ ਮੌਕੇ ‘ਤੇ ਦਿ¤ਲੀ ‘ਚ ਆਯੋਜਿਤ ਹੋਣ ਵਾਲੀ ਕੌਮਾਂਤਰੀ ਕਾਨਫਰੰਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਾਮਲ ਹੋਣ ਦਾ ਸ¤ਦਾ ਨਹੀਂ ਦਿ¤ਤਾ ਹੈ। ਇਸ ਸੰਮੇਲਨ ‘ਚ ਸ਼ਿਰਕਤ ਕਰਨ ਲਈ ਦੁਨੀਆ ਭਰ ਤੋਂ 54 ਰਾਜਨੇਤਾਵਾਂ ਨੂੰ ਸ¤ਦਾ ਦਿ¤ਤਾ ਗਿਆ ਹੈ ਪਰ ਮੋਦੀ ਨੂੰ ਨਹੀਂ ਬੁਲਾਇਆ ਗਿਆ। ਕਾਂਗਰਸ ਬੁਲਾਰੇ ਅਨੰਦ ਸ਼ਰਮਾ ਨੇ ਵੀ ਮੋਦੀ ਨੂੰ ਸ¤ਦਾ ਨਾ ਦਿ¤ਤੇ ਜਾਣ ਦੀ ਪੁਸ਼ਟੀ ਕੀਤੀ ਹੈ। ਗੌਰਤਲਬ ਹੈ ਕਿ ਕਾਂਗਰਸ ਨੇ ਨਹਿਰੂ ਦੀ 125ਵੀਂ ਜਯੰਤੀ ਨੂੰ ਵ¤ਡੇ ਪ¤ਧਰ ‘ਤੇ ਮਨਾਉਣ ਦੀ ਯੋਜਨਾ ਬਣਾਈ ਹੈ। ਕਾਂਗਰਸ ਨੇ ਨਹਿਰੂ ਜਯੰਤੀ ‘ਤੇ ਸਮਾਗਮ 17-18 ਨਵੰਬਰ ਨੂੰ ਦਿ¤ਲੀ ਦੇ ਵਿਗਿਆਨ ਭਵਨ ਵਿਖੇ ਆਯੋਜਿਤ ਕਰਨ ਦੀ ਯੋਜਨਾ ਬਣਾਈ ਹੈ। ਇਸ ਸਮਾਗਮ ‘ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਲੋਕਾਂ ਨੂੰ ਸੰਬੋਧਨ ਕਰਨਗੇ।

WRITTEN BY