Skip to content
Independent perspectives. Global stories.
BREAKING

THE NEWSROOM

Welcome

PUNJAB NEWS

ਖੇਤੀਬਾੜੀ ਮੰਤਰੀ ਨੇ ਖੇਤੀਬਾੜੀ ਭਵਨ ਦਾ ਆਚਾਨਕ ਨਿਰੀਖਣ ਕੀਤਾ

ਚੰਡੀਗੜ੍ਹ, 12 ਨਵੰਬਰ (ਨਾਗਪਾਲ)– ਹਰਿਆਣਾ ਦੇ ਖੇਤੀਬਾੜੀ ਤੇ ਸਿੰਚਾਈ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਅੱਜ ਪੰਚਕੂਲਾ ਵਿਚ ਸਥਿਤ ਡਾਇਰੈਕਟਰ ਜਰਨਲ ਖੇਤੀਬਾੜੀ ਭਵਨ ਦਾ […]

By 1 min read
TOP STORIES

ਮਹਾਰਾਸ਼ਟਰ ਵਿਧਾਨ ਸਭਾ ਦੇ ਬਾਹਰ ਧੱਕਾਮੁੱਕੀ ਦੌਰਾਨ ਰਾਜਪਾਲ ਜ਼ਖਮੀ

ਕਾਂਗਰਸ ਦੇ 5 ਵਿਧਾਇਕ ਦੋ ਸਾਲ ਲਈ ਮੁਅੱਤਲ ਮੁੰਬਈ, 12 ਨਵੰਬਰ (ਪੀ. ਟੀ. ਲਾਇਵ)- ਮਹਾਰਾਸ਼ਟਰ ਦੇ ਰਾਜਪਾਲ ਸ੍ਰੀ ਸੀ ਐਚ ਵਿਦਿਆਸਾਗਰ ਰਾਵ ਬੁੱਧਵਾਰ […]

By 1 min read
TOP STORIES

ਅਕਾਲੀ-ਭਾਜਪਾ ਗਠਜੋੜ ਦਿੱਲੀ ਵਿਧਾਨ ਸਭਾ ਵਿਚ ਰਿਕਾਰਡਤੋੜ ਜਿੱਤ ਹਾਸਿਲ ਕਰੇਗਾ : ਸੁਖਬੀਰ ਬਾਦਲ

ਮਨਪ੍ਰੀਤ ਕਾਗਜ਼ੀ ਸ਼ੇਰ ਤੋਂ ਵੱਧ ਕੁਝ ਵੀ ਨਹੀਂ ਜਲੰਧਰ/ਜਲਾਲਾਬਾਦ-ਅਰਨੀਵਾਲਾ, 12 ਨਵੰਬਰ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ […]

By 1 min read
TOP STORIES

ਬੈਂਕਾਂ ਦੀ ਦੇਸ਼ਵਿਆਪੀ ਹੜਤਾਲ ਕਾਰਨ ਪੰਜਾਬ ’ਚ 12 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਪ੍ਰਭਾਵਿਤ

ਨਵੀਂ ਦਿ¤ਲੀ, 12 ਨਵੰਬਰ (ਪੀ. ਟੀ.)- ਸਰਕਾਰੀ ਬੈਂਕ ਮੁਲਾਜ਼ਮਾਂ ਨੇ ਆਪਣੀਆਂ ਤਨਖ਼ਾਹਾਂ ’ਚ ਵਾਧੇ ਦੀ ਮੰਗ ਨੂੰ ਲੈ ਕੇ ਇ¤ਕ ਦਿਨ ਦੀ ਦੇਸ਼ […]

By 1 min read
TOP STORIES

ਪੀਐ¤ਸਯੂ ਵੱਲੋਂ ਸੰਗਰੂਰ ’ਚ ਰੋਸ ਮੁਜ਼ਾਹਰੇ ਪਿੱਛੋਂ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਧਰਨਾ

ਸੰਗਰੂਰ, 12 ਨਵੰਬਰ (ਹਰਜੀਤ ਸਿੰਘ ਹਸਨਪੁਰੀ)- ਅੱਜ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ  ਸੰਗਰੂਰ ਸ਼ਹਿਰ ਵਿੱਚ ਮਾਰਚ ਕਰਕੇ ਡੀ  ਦਫਤਰ ਅੱਗੇ ਵਿਦਿਆਰਥੀਆਂ ਦੀਆਂ ਮੰਗਾਂ ਸੰਬਧੀ […]

By 1 min read
TOP STORIES

ਘਾਗ ਸਿਆਸਤਦਾਨਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਮਾਪਿਆਂ ਤੇ ਵਿਦਿਆਰਥੀਆਂ ਦੀ ਕਰ ਰਹੇ ਨੇ ਲੁੱਟ

ਪਿੰ੍ਰਸੀਪਲ ਤੱਕ ਅਸਾਮੀਆਂ ਬਣਾ ਕੇ ਕਰ ਰਹੇ ਨੇ ਟਿਊਸ਼ਨਾਂ ਬਰਨਾਲਾ, 12 ਨਵੰਬਰ- ਪੰਜਾਬ ਅਤੇ ਕੇਂਦਰ ਸਰਕਾਰ ਦੇ ਨੇਤਾ ਸਿਹਤ ਅਤੇ ਸਿੱਖਿਆ ਦੇ ਸਬਜ਼ਬਾਗ […]

By 1 min read
PUNJAB NEWS

ਛ¤ਤੀਸਗੜ੍ਹ ’ਚ ਨਸਬੰਦੀ ਕੈਂਪ ਦੌਰਾਨ 10 ਔਰਤਾਂ ਦੀ ਮੌਤ, 32 ਦੀ ਹਾਲਤ ਗੰਭੀਰ

ਬਿਲਾਸਪੁਰ, 11 ਨਵੰਬਰ (ਪੀ. ਟੀ.)- ਛ¤ਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ’ਚ ਨਸਬੰਦੀ ਤੋਂ ਬਾਅਦ 10 ਔਰਤਾਂ ਦੀ ਮੌਤ ਹੋ ਗਈ ਹੈ। ਉਥੇ 54 ਔਰਤਾਂ […]

By 1 min read
NATIONAL NEWS

‘ਆਪ’ ਨੂੰ ਝਟਕਾ, ਚੋਣਾਂ ਦੀ ਤਾਰੀਖ ਸਬੰਧੀ ਸੁਪਰੀਮ ਕੋਰਟ ਵੱਲੋਂ ਪਟੀਸ਼ਨ ਖਾਰਜ

ਨਵੀਂ ਦਿ¤ਲੀ, 11 ਨਵੰਬਰ (ਪੀ. ਟੀ.)- ਸੁਪਰੀਮ ਕੋਰਟ ਨੇ ਕੇਂਦਰ ਦੁਆਰਾ ਦਿ¤ਲੀ ਵਿਧਾਨ ਸਭਾ ਭੰਗ ਕੀਤੇ ਜਾਣ ਦੀ ਸੂਚਨਾ ਦਿ¤ਤੇ ਜਾਣ ਤੋਂ ਬਾਅਦ […]

By 1 min read
PUNJAB NEWS

20ਵਾਂ ਸਾਲਾਨਾ ਟੂਰਨਾਮੈਂਟ 28 ਨਵੰਬਰ ਤੋਂ ਸ਼ੁਰੂ : ਚੰਦੀ

ਸ਼ਾਹਕੋਟ 10 ਨਵੰਬਰ (ਸੁਰਿੰਦਰ ਸਿੰਘ ਪਦਮ)- ਸ. ਚਾਨਣ ਸਿੰਘ ਚੰਦੀ ਅਤੇ ਮਾਤਾ ਕਿਸ਼ਨ ਕੌਰ ਚੰਦੀ ਯਾਦਗਾਰੀ ਸਪੋਰਟਸ ਕਲੱਬ(ਰਜਿ)ਕਾਸੂਪੁਰ ਵੱਲੋ 20ਵਾਂ ਸਾਲਾਨਾ ਟੂਰਨਾਮੈਂਟ (ਸਵ […]

By 1 min read