Skip to content
Independent perspectives. Global stories.
BREAKING

THE NEWSROOM

Welcome

INTERNATIONAL NEWS

ਪਾਕਿਸਤਾਨ ਨੇ ਦੋ ਹੋਰ ਅ¤ਤਵਾਦੀਆਂ ਨੂੰ ਦਿ¤ਤੀ ਫਾਂਸੀ

ਇਸਲਾਮਾਬਾਦ, 15 ਜਨਵਰੀ (ਪੀ. ਟੀ.)- ਅ¤ਤਵਾਦ ਵਿਰੋਧੀ ਅਦਾਲਤ ਦੁਆਰਾ ਦੋਸ਼ੀ ਠਹਿਰਾਏ ਗਏ ਦੋ ਅ¤ਤਵਾਦੀਆਂ ਨੂੰ ਅ¤ਜ ਪਾਕਿਸਤਾਨ ਨੇ ਫਾਂਸੀ ’ਤੇ ਚੜ੍ਹਾਅ ਦਿ¤ਤਾ ਹੈ। […]

By 1 min read
INTERNATIONAL NEWS

ਚਾਰਲੀ ਹੇਬਦੋ ਦੇ ਕਦਮ ਨਾਲ ਹੋਰ ਭੜਕੇਗਾ ਅ¤ਤਵਾਦ : ਹਿਜ਼ਬੁ¤ਲਾ

ਬੈਰੂਤ, 15 ਜਨਵਰੀ (ਪੀ. ਟੀ.)- ਲੇਬਨਾਨ ਦੇ ਹਿਜ਼ਬੁ¤ਲਾ ਸੰਗਠਨ ਨੇ ਨਵੇਂ ਕਾਰਟੂਨਾਂ ਨੂੰ ਵ¤ਧ ਭੜਕਾਊ ਕਰਾਰ ਦਿੰਦੇ ਹੋਏ ਅ¤ਜ ਫਰਾਂਸੀਸੀ ਮੈਗਜ਼ੀਨ ‘ਚਾਰਲੀ ਹੇਬਦੋ‘ […]

By 1 min read
PUNJAB NEWS

ਰੇਤਾਂ ਦੀ ਖੁਦਾਈ ਲਈ ਨੀਲਾਮ ਖੱਡਾਂ ’ਚੋਂ ਰੇਤਾ ਚੁਕਵਾਉਣ ਦੇ ਵਿਰੋਧ ’ਚ ਕਿਸਾਨਾਂ ਵੱਲੋਂ 5 ਘੰਟੇ ਰੋਸ ਧਰਨਾ

ਸ਼ਾਹਕੋਟ, 15 ਜਨਵਰੀ (ਸੁਰਿੰਦਰ ਸਿੰਘ ਪਦਮ)- ਇਲਾਕੇ ਅੰਦਰ ਵਗਦੇ ਦਰਿਆ ਸਤਲੁਜ ਧੁੰਸੀ ਬੰਨ੍ਹ ਦੇ ਨਜ਼ਦੀਕ ਵਸੇ ਪਿੰਡ ਰਾਜੇਵਾਲ ਅਤੇ ਜ਼ਿਲ੍ਹਾ ਮੋਗਾ ਅਧੀਨ ਆਉਂਦੇ […]

By 1 min read
PUNJAB NEWS

‘ਆਯੂਸ਼’ ਕੈਂਪਾਂ ਦੀ ਲੜੀ ਦੇ ਚੌਥੇ ਮੁਫ਼ਤ ਕੈਂਪ ਦੌਰਾਨ 750 ਮਰੀਜ਼ਾਂ ਦਾ ਚੈਕਅੱਪ

ਜ¦ਧਰ, 15 ਜਨਵਰੀ (ਮਨਦੀਪ ਸਿੰਘ)- ਨਿਰਦੇਸ਼ਕ ਆਯੁਰਵੈਦਿਕ ਵਿਭਾਗ, ਪੰਜਾਬ ਅਤੇ ਮੁਖੀ ਹੋਮਿਓਪੈਥਿਕ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੱਗਣ ਵਾਲੇ ਚਾਰ ਸਪੈਸ਼ਲ ਆਯੂਸ਼ ਆਊਟਰੀਚ ਕੈਂਪਾਂ […]

By 1 min read
PUNJAB NEWS

ਗਰੁੱਪ ਏ ਤੇ ਬੀ ਅਧਿਕਾਰੀਆਂ ਦੀਆਂ ਸਾਲਾਨਾ ਪ੍ਰਾਪਰਟੀ ਰਿਟਰਨਾਂ ਨੂੰ 31 ਜਨਵਰੀ ਤੱਕ ਵੈਬਸਾਈਟ ਉਪਰ ਪਾਉਣ ਦੇ ਨਿਰਦੇਸ਼

ਚੰਡੀਗੜ੍ਹ, 15 ਜਨਵਰੀ (ਪੀ. ਟੀ.)- ਪੰਜਾਬ ਸਰਕਾਰ ਨੇ ਤਾਜ਼ਾ ਹੁਕਮ ਜਾਰੀ ਕਰਦਿਆਂ ਸਾਰੇ ਵਿਭਾਗਾਂ ਨੂੰ ਗਰੁੱਪ ਏ ਤੇ ਬੀ ਦੇ ਅਧਿਕਾਰੀਆਂ ਦੀਆਂ ਚਲ […]

By 1 min read
PUNJAB NEWS

ਰਜਿਸਟਰੀ ਕਲਰਕ 12,000 ਰੁਪਏ ਰਿਸ਼ਵਤ ਲੈਂਦਾ ਗ੍ਰਿਫਤਾਰ

ਚੰਡੀਗੜ੍ਹ, 15 ਜਨਵਰੀ (ਨਾਗਪਾਲ)– ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਤਹਿਸੀਲ ਬੇਰੀ ਵਿਚ ਤੈਨਾਤ ਰਜਿਸਟਰੀ ਕਲਰਕ ਸਮੁੰਦਰ ਸਿੰਘ, ਮਨੋਜ ਕੁਮਾਰ ਵਾਸੀ ਭਾਗਪੁਰ ਅਤੇ ਰਾਜੀਵ […]

By 1 min read
PUNJAB NEWS

ਗਣਤੰਤਰ ਦਿਵਸ ਸਮਾਰੋਹ ਲਈ ਸੱਭਿਆਚਾਰਕ ਪ੍ਰੋਗਰਾਮ ਦੀ ਚੋਣ

ਸ੍ਰੀ ਅਨੰਦਪੁਰ ਸਾਹਿਬ, 15 ਜਨਵਰੀ (ਦਵਿੰਦਰਪਾਲ ਸਿੰਘ/ਅੰਕੁਸ਼)- ਗਣਤੰਤਰ ਦਿਵਸ ਸਮਾਰੋਹ ਮੋਕੇ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਦੀ ਚੋਣ ਕਰਨ ਲਈ ਅੱਜ ਐਸ ਜੀ ਐਸ […]

By 1 min read
PUNJAB NEWS

ਹਰਿਆਣਾ ਸਰਕਾਰ ਨੇ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਕਰਜ਼ੇ ਅਤੇ ਅਡਵਾਂਸਾਂ ਦੀ ਵਿਆਜ ਦਰ ਵਿਚ ਸੋਧ ਕੀਤੀ

ਚੰਡੀਗੜ੍ਹ, 15 ਜਨਵਰੀ (ਨਾਗਪਾਲ)– ਹਰਿਆਣਾ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਦਿੱਤੇ ਜਾ ਰਹੀ ਮਕਾਨ ਨਿਰਮਾਣ, ਮੋਟਰਕਾਰ, ਮੋਟਰਸਾਇਕਲ, ਸਕੂਟਰ, ਮੋਪੇਡ, ਵਿਆਹ, ਕੰਪਿਊਟਰ, ਸਾਇਕਲ ਐਡਵਾਂਸ […]

By 1 min read