ਬੈਰੂਤ, 15 ਜਨਵਰੀ (ਪੀ. ਟੀ.)- ਲੇਬਨਾਨ ਦੇ ਹਿਜ਼ਬੁ¤ਲਾ ਸੰਗਠਨ ਨੇ ਨਵੇਂ ਕਾਰਟੂਨਾਂ ਨੂੰ ਵ¤ਧ ਭੜਕਾਊ ਕਰਾਰ ਦਿੰਦੇ ਹੋਏ ਅ¤ਜ ਫਰਾਂਸੀਸੀ ਮੈਗਜ਼ੀਨ ‘ਚਾਰਲੀ ਹੇਬਦੋ‘ ਦੀ ਨਿਖੇਧੀ ਕੀਤੀ ਅਤੇ ਚੇਤਾਵਨੀ ਦਿ¤ਤੀ ਕਿ ਇਸ ਨਾਲ ਅ¤ਤਵਾਦ ਤੇ ਕ¤ਟੜਵਾਦ ਹੋਰ ਵਧੇਗਾ।
ਹਿਜ਼ਬੁ¤ਲਾ ਨੇ ਇਕ ਬਿਆਨ ‘ਚ ਕਿਹਾ ਕਿ ਫਰੈਂਚ ਮੈਗਜ਼ੀਨ ਨੇ ਦੁਬਾਰਾ ਜੋ ਕੀਤਾ ਉਹ ਦੁਨੀਆ ਭਰ ‘ਚ 1.5 ਅਰਬ ਤੋਂ ਵ¤ਧ ਮੁਸਲਮਾਨਾਂ ਦੀ ਭਾਵਨਾਵਾਂ ਲਈ ਵ¤ਧ ਠੇਸ ਪਹੁੰਚਾਉਣ ਵਾਲਾ ਹੈ। ਇਸ ਨਾਲ ਇਹ ਇਕ ਅਜਿਹਾ ਕਦਮ ਹੈ ਜੋ ਸਿ¤ਧੇ ਰੂਪ ਨਾਲ ਅ¤ਤਵਾਦ ਤੇ ਕ¤ਟੜਵਾਦ ਨੂੰ ਭੜਕਾਏਗਾ।


