Skip to content
Independent perspectives. Global stories.
BREAKING

ਸਰਹ¤ਦ ਪਾਰ ਤੋਂ 200 ਅ¤ਤਵਾਦੀ ਘੁਸਪੈਠ ਦੇ ਇੰਤਜ਼ਾਰ ’ਚ : ਸੈਨਾ

Share this story

ਸ੍ਰੀਨਗਰ, 15 ਜਨਵਰੀ (ਪੀ. ਟੀ.)- ਭਾਰਤੀ ਸੈਨਾ ਦੇ ਇਕ ਉ¤ਘੇ ਅਧਿਕਾਰੀ ਨੇ ਅ¤ਜ ਦ¤ਸਿਆ ਹੈ ਕਿ ਪਾਕਿਸਤਾਨ ‘ਚ ਸਿਖਲਾਈ ਪ੍ਰਾਪਤ 200 ਅ¤ਤਵਾਦੀ ਭਾਰਤ ’ਚ ਘੁਸਪੈਠ ਦੀ ਕੋਸ਼ਿਸ਼ ’ਚ ਹਨ। ਭਾਰਤੀ ਸੈਨਾ ਦੇ 16 ਕਾਰਪਸ ਲੈਫ਼ਟੀਨੈਂਟ ਜਨਰਲ ਕੇ. ਐਚ. ਸਿੰਘ ਨੇ ਦ¤ਸਿਆ ਕਿ ਪੀ.ਓ.ਕੇ. ਦੇ ਪੀਰ ਪੰਜਾਲ ਏਰੀਆ ‘ਚ ਇਹ ਅ¤ਤਵਾਦੀ ਭਾਰਤ ‘ਚ ਘੁਸਪੈਠ ਦੇ ਮੌਕੇ ਤਲਾਸ਼ ਰਹੇ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅ¤ਤਵਾਦੀ ਓਬਾਮਾ ਦੀ ਭਾਰਤ ਯਾਤਰਾ ਦੌਰਾਨ ਸਕੂਲਾਂ ਅਤੇ ਸਿਵਲ ਖੇਤਰਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਭਾਰਤੀ ਸੈਨਾ ਅਜਿਹੀ ਕਿਸੇ ਵੀ ਘਟਨਾ ਨਾਲ ਨਜਿ¤ਠਣ ਲਈ ਤਿਆਰ ਹਨ। ਨਾਲ ਹੀ ਕਿਹਾ ਕਿ ਪਾਕਿਸਤਾਨ ਆਪ ਆਪਣੇ ਸਿਖਲਾਈ ਪ੍ਰਾਪਤ ਅ¤ਤਵਾਦੀਆਂ ਨੂੰ ਇਥੇ ਭੇਜ ਕੇ ਕਿਸੇ ਵ¤ਡੀ ਸਾਜ਼ਸ਼ ਨੂੰ ਅੰਜਾਮ ਦੇ ਸਕਦੇ ਹਨ।

WRITTEN BY