ਕੇਜਰੀਵਾਲ ਦੇ ਮਨ੍ਹਾ ਕਰਨ ਦੇ ਬਾਵਜੂਦ ਸ਼ਕੁੰਤਲਾ ਨੇ ਕਾਰਜਭਾਰ ਸੰਭਾਲਿਆ ਨਵੀਂ ਦਿ¤ਲੀ, 16 ਮਈ (ਪੀ. ਟੀ.)- ਦਿ¤ਲੀ ਦੇ ਉਪਰਾਜਪਾਲ ਨਜੀਬ ਜੰਗ ਤੇ ਮੁ¤ਖ ਮੰਤਰੀ ਅਰਵਿੰਦ ਕੇਜਰੀਵਾਲ ਦੇ ‘ਚ ਤਕਰਾਰ ਸ਼ਨੀਵਾਰ ਨੂੰ ਉਦੋਂ ਹੋਰ ਵ¤ਧ ਗਈ Read More » May 17, 2015 7:08 am
ਪੰਜਾਬ ’ਚ ਗੈਰ-ਕਾਨੂੰਨੀ ਰਾਜ ਦਾ ਬੋਲ-ਬਾਲਾ ਤਪਾ ਮੰਡੀ, 16 ਮਈ (ਸੁਨੀਲ ਸ਼ੀਲਾ)- ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਹਾਲਤ ਐਨੀ ਖ਼ਰਾਬ ਕਰ ਦਿੱਤੀ ਹੈ ਕਿ ਕਿਸੇ ਵੀ ਛੋਟੇ-ਵੱਡੇ, Read More » May 17, 2015 7:08 am
ਪੰਜਾਬ ਭਰ ’ਚ ਪ੍ਰਾਈਵੇਟ ਬੱਸ ਚਾਲਕਾਂ ਵੱਲੋਂ ਚੱਕਾ ਜਾਮ ਬਰਨਾਲਾ/ਸਮਰਾਲਾ/ਤਪਾ ਮੰਡੀ/ ਨਾਭਾ/ਫਿਰੋਜ਼ਪੁਰ/ਗਿੱਦੜਬਾਹਾ, 16 ਮਈ (ਸੱਤਬਚਨ, ਖੁੱਡੀ ਕਲਾਂ, ਕਮਲਜੀਤ, ਸੁਨੀਲ ਸ਼ੀਲਾ, ਕਰਮਜੀਤ ਸੋਮਲ, ਮੋਹਿੰਦਰ ਥਿੰਦ, ਮਨੋਹਰ ਲਾਲ, ਜਸਕਰਨ ਸਿੱਧੂ ਰਾਜਾ)- ਅੱਜ ਸਵੇਰੇ ਡਿਊਟੀ ’ਤੇ ਜਾ Read More » May 17, 2015 7:08 am
ਪੁਲਿਸ ਵੱਲੋਂ ਭਰੋਸੇ ਬਾਅਦ ਹੜਤਾਲ ਸਮਾਪਤ ਚੰਡੀਗੜ੍ਹ, 16 ਮਈ (ਪੀ.ਟੀ.)- ਹੜਤਾਲੀ ਪ੍ਰਾਈਵੇਟ ਬੱਸ ਓਪਰੇਟਰਾਂ ਨੇ ਡੀਆਈਜੀ (ਬਠਿੰਡਾ ਰੇਂਜ) ਵੱਲੋਂ ਇਹ ਭਰੋਸਾ ਦਿੱਤੇ ਜਾਣ ਦੇ ਬਾਅਦ ਕਿ ਮੁਕਤਸਰ ਛੇੜਛਾੜ ਮਾਮਲੇ ਦੀ ਉਚਿਤ Read More » May 17, 2015 7:07 am
ਹੜਤਾਲ ਦੇ ਵਿਰੋਧ ’ਚ ਉਤਰੇ ਪੰਜਾਬ ਰੋਡਵੇਜ਼ ਤੇ ਪਨਬਸ ਦੇ ਵਰਕਰ ਫਿਰੋਜ਼ਪੁਰ, 16 ਮਈ (ਮਹਿੰਦਰ ਸਿੰਘ ਥਿੰਦ)- ਪ੍ਰਾਈਵੇਟ ਬੱਸ ਅਪਰੇਟਰਾਂ ਵੱਲੋਂ ਕੀਤੀ ਗਈ ਹੜਤਾਲ ਦੇ ਵਿਰੋਧ ਵਜੋਂ ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਵਰਕਰਾਂ ਵੱਲੋਂ ਫਿਰੋਜ਼ਪੁਰ ਡਿੱਪੂ Read More » May 17, 2015 7:07 am
ਸਮਗਲਰ ਗੈਂਗ ਦਾ ਪਰਦਾਫਾਸ਼, 25 ਕਰੋੜ ਦੀ ਹੈਰੋਇਨ ਬਰਾਮਦ, 7 ਗ੍ਰਿਫਤਾਰ ਜਲੰਧਰ, 16 ਮਈ (ਸੁਖਵਿੰਦਰ ਦਕੋਹਾ)- ਜਲੰਧਰ ਦਿਹਾਤੀ ਪੁਲਿਸ ਨੇ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ ? ਜਲੰਧਰ ਦਿਹਾਤੀ ਪੁਲਿਸ Read More » May 17, 2015 7:06 am
ਸ. ਇੰਦਰਪਾਲ ਸਿੰਘ ਨਮਿਤ ਸ੍ਰੀ ਸਹਿਜ ਪਾਠ ਆਰੰਭ- ਭੋਗ 24 ਨੂੰ ਸ਼੍ਰੀ ਅਨੰਦਪੁਰ ਸਾਹਿਬ, 16 ਮਈ (ਦਵਿੰਦਰਪਾਲ ਸਿੰਘ)- ਸ਼ਹਿਰ ਵਿਚ ਪੁਰਾਣੇ ਅਤੇ ਉ¤ਘੇ ਸਮਾਜ ਸੇਵੀ/ਪ੍ਰੋਪਰਟੀ ਡੀਲਰ ਦੇ ਨਾਮ ਨਾਲ ਜਾਣੇ ਜਾਂਦੇ ਸ. ਇੰਦਰਪਾਲ ਸਿੰਘ ਜੋ ਕਿ Read More » May 17, 2015 7:06 am
ਮੁਲਕ ਦੀ ਵੰਡ ਸਮੇਂ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਦਾ ਭਵਿੱਖ ਤੇ ਹੋਣੀ ਸੰਵਾਰੀ : ਡਾ. ਜਸਪਾਲ ਸਿੰਘ ਚੰਡੀਗੜ੍ਹ, 16 ਮਈ (ਨਾਗਪਾਲ)- ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਅੱਜ ਇਥੇ ਕਿਹਾ ਕਿ ਮੁਲਕ ਦੀ ਵੰਡ ਸਮੇਂ ਸਿੱਖਾਂ ਦੇ ਭਵਿੱਖ ਨੂੰ Read More » May 17, 2015 7:05 am
TOP STORIES ਬਾਦਲ ਪਿਉ-ਪੁੱਤਾਂ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ : ਕੈਪਟਨ ਅਮਰਿੰਦਰ ਸਿੰਘ ਬਰਨਾਲਾ, 16 ਮਈ (ਰਾਮ ਧਨੌਲਾ, ਕੁਲਦੀਪ ਸਿੰਘ)- 16 ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ’ਚ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਬਰਨਾਲਾ-ਬਠਿੰਡਾ ਮੁੱਖ Read More » May 17, 2015 7:04 am
TOP STORIES ਚੀਨੀ ਰਾਸ਼ਟਰਪਤੀ ਨਾਲ ਮੇਰੀ ਦੋਸਤੀ ‘ਪਲੱਸ ਵਨ’ ਹੈ : ਪ੍ਰਧਾਨ ਮੰਤਰੀ ਮੋਦੀ ਚੀਨ ਦੇ ਤਿੰਨ ਦਿਨਾ ਦੌਰੇ ਦੀ ਸਮਾਪਤੀ ਬਾਅਦ ਮੰਗੋਲੀਆ ਪੁੱਜੇ ਮੋਦੀ ਸ਼ੰਘਾਈ, 16 ਮਈ (ਪੀ. ਟੀ. ਲਾਇਵ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ Read More » May 17, 2015 7:04 am