April 29, 2026 2:50 am

ਕੇਜਰੀਵਾਲ ਦੇ ਮਨ੍ਹਾ ਕਰਨ ਦੇ ਬਾਵਜੂਦ ਸ਼ਕੁੰਤਲਾ ਨੇ ਕਾਰਜਭਾਰ ਸੰਭਾਲਿਆ

ਨਵੀਂ ਦਿ¤ਲੀ, 16 ਮਈ (ਪੀ. ਟੀ.)- ਦਿ¤ਲੀ ਦੇ ਉਪਰਾਜਪਾਲ ਨਜੀਬ ਜੰਗ ਤੇ ਮੁ¤ਖ ਮੰਤਰੀ ਅਰਵਿੰਦ ਕੇਜਰੀਵਾਲ ਦੇ ‘ਚ ਤਕਰਾਰ ਸ਼ਨੀਵਾਰ ਨੂੰ ਉਦੋਂ ਹੋਰ ਵ¤ਧ ਗਈ ਜਦੋਂ ਸੀਨੀਅਰ ਨੌਕਰਸ਼ਾਹ ਸ਼ਕੁੰਤਲਾ ਗਾਮਲਿਨ ਨੇ ਆਪ ਸਰਕਾਰ ਦੇ ਮਨ੍ਹਾ ਕਰਨ ਦੇ ਬਾਵਜੂਦ ਕਾਰਜਕਾਰੀ ਮੁ¤ਖ ਸਕ¤ਤਰ ਦਾ ਕਾਰਜ ਭਾਰ ਸੰਭਾਲ ਲਿਆ। ਆਪ ਸਰਕਾਰ ਨੇ ਨਾਲ ਹੀ ਭਾਜਪਾ ‘ਤੇ ਉਪਰਾਜਪਾਲ ਦੇ ਮਾਧਿਅਮ ਨਾਲ ਉਸਦੇ ਖ਼ਿਲਾਫ਼ ‘ਤਖਤਾਪਲਟ‘ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਇਆ ਹੈ।

Send this to a friend