April 29, 2026 2:50 am

ਸਮਗਲਰ ਗੈਂਗ ਦਾ ਪਰਦਾਫਾਸ਼, 25 ਕਰੋੜ ਦੀ ਹੈਰੋਇਨ ਬਰਾਮਦ, 7 ਗ੍ਰਿਫਤਾਰ

ਜਲੰਧਰ, 16 ਮਈ (ਸੁਖਵਿੰਦਰ ਦਕੋਹਾ)- ਜਲੰਧਰ ਦਿਹਾਤੀ ਪੁਲਿਸ ਨੇ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ ? ਜਲੰਧਰ ਦਿਹਾਤੀ ਪੁਲਿਸ ਦੇ ਐ¤ਸ. ਐ¤ਸ. ਪੀ.  ਜਸਪ੍ਰੀਤ ਸਿੰਘ ਸਿ¤ਧੂ ਨੇ ਪਤਰਕਾਰਾਂ ਨੂੰ ਦ¤ਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਵੱਖੋ-ਵੱਖ 3  ਸਥਾਨਾਂ ਤੇ ਆਪਰੇਸ਼ਨ ਚਲਾ ਕੇ 7 ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿ¤ਚ ਕਾਮਯਾਬੀ ਹਾਸਲ ਕੀਤੀ ਹੈ?ਪੁਲਿਸ ਨੇ ਇਹਨਾਂ ਸਾਰੇ ਤਸਕਰਾਂ ਕੋਲੋਂ ਕੁ¤ਲ ਮਿਲਾ ਕੇ 25 ਕਰੋੜ ਰੁਪਏ ਮੁ¤ਲ ਦੀ 5 ਕਿਲੋ ਹੈਰੋਇਨ, 5 ਲ¤ਖ 90 ਹਜਾਰ ਰੁਪਏ ਦੀ ਭਾਰਤੀ ਕਰੰਸੀ, 7 ਹਜ਼ਾਰ ਅਮਰੀਕੀ ਡਾਲਰ ਅਤੇ 3 ਕਾਰਾਂ ਬਰਾਮਦ ਕੀਤੀਆਂ ਹਨ। ਇਹਨਾਂ ਸਾਰਿਆਂ ਦੇ ਖਿਲਾਫ ਥਾਣਾ ਫਿਲੌਰ, ਥਾਣਾ ਭੋਗਪੁਰ ਅਤੇ ਥਾਣਾ ਕਰਤਾਰਪੁਰ ਅਧੀਨ ਕੇਸ ਦਰਜ ਕੀਤੇ ਗਏ ਹਨ। ਪੁਲਿਸ ਅਨੁਸਾਰ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰਾਕੇਸ਼ ਚੰਦਰ ਗੋਗਨਾ ਪੁ¤ਤਰ ਹਰਚਰਣ ਦਾਸ(ਮੂਲ ਵਾਸੀ

ਹੋਸ਼ਿਆਰਪੁਰ) ਵਾਸੀ ਨਵੀਂ ਦਿ¤ਲੀ, ਸੋਮਨਾਥ ਪੁ¤ਤਰ ਮਲਕੀਤ ਮੂਲ ਨਿਵਾਸੀ ਹੋਸ਼ਿਆਰਪੁਰ, ਅਜੀਤ ਸਿੰਘ ਪੁ¤ਤਰ ਹਰਜਿੰਦਰ ਸਿੰਘ ਵਾਸੀ ਜੈਤੇਵਾਲੀ ਜਲੰਧਰ, ਮੁਹੰਮਦ ਰਸੀਦ ਪੁ¤ਤਰ ਫਕੀਰ ਮੁਹੰਮਦ ਵਾਸੀ ਅਮਰਗੜ੍ਹ ਸੰਗਰੂਰ ,ਧਰਵਿੰਦਰ ਸਿੰਘ  ਪੁ¤ਤਰ ਕਸ਼ਮੀਰ ਸਿੰਘ ਵਾਸੀ ਖੁਸਰੋਪੁਰ ਕਪੂਰਥਲਾ, ਗੁਰਜੀਤ ਸਿੰਘ ਪੁ¤ਤਰ ਸ਼ਿੰਗਾਰਾ ਸਿੰਘ ਵਾਸੀ ਖੁਸਰੋਪੁਰ ਕਪੂਰਥਲਾ ਅਤੇ ਇ¤ਕ ਵਿਦੇਸ਼ੀ ਨਾਈਜੀਰੀਅਨ ਨਾਗਰਿਕ ਈ.ਜੇ. ਵਾਸੀ ਦਿ¤ਲੀ ਦੇ ਰੂਪ ਵਿ¤ਚ ਹੋਈ ਹੈ ?ਐਸ .ਐਸ. ਪੀ.  ਸਿ¤ਧੂ ਅਨੁਸਾਰ ਜਲੰਧਰ ਦਿਹਾਤੀ ਪੁਲਿਸ ਦੀ ਸਪੈਸ਼ਲ ਬ੍ਰਾਂਚ ਦੇ ਇੰਚਾਰਜ ਸ਼ਿਵ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜੰਮੂ-ਕਸ਼ਮੀਰ ਤੋਂ ਨਵੀਂ ਦਿ¤ਲੀ ਤ¤ਕ ਵਖੋ – ਵ¤ਖ ਗ¤ਡੀਆਂ ਵਿ¤ਚ ਭਾਰੀ ਮਾਤਰਾ ਵਿ¤ਚ ਨਸ਼ੀਲਾ ਪਦਾਰਥ ਸਮਗਲ ਕਰਕੇ ਲਿਜਾਇਆ ਜਾ ਰਿਹਾ ਹੈ। ਇਸੇ ਆਧਾਰ ਤੇ ਫਿਲੌਰ ਨੇੜੇ ਨਾਕਾਬੰਦੀ ਦੌਰਾਨ ਹੁੰਡਈ ਵਰਨਾ ਕਾਰ (ਪੀ.ਬੀ.08. ਬੀ.ਜੀ.4444) ਨੂੰ ਰੋਕਿਆ ਗਿਆ। ਇਸ ਗ¤ਡੀ ਵਿ¤ਚ ਰਾਕੇਸ਼ ਚੰਦਰ ਗੋਗਨਾ, ਸੋਮਨਾਥ ਅਤੇ ਨਾਈਜੀਰੀਅਨ ਈ.ਜੇ. ਸਵਾਰ ਸਨ। ਇਸ ਗ¤ਡੀ ਦੀ ਤਲਾਸ਼ੀ ਲੈਣ ਤੇ ਪੁਲਿਸ ਨੇ ਇਸ ਵਿਚੋਂ 2 ਕਿਲੋ 600 ਗ੍ਰਾਮ ਹੈਰੋਇਨ ,70000 ਹਜਾਰ ਰੁਪਏ ਨਕਦ ਅਤੇ 7000 ਹਜਾਰ ਅਮਰੀਕੀ ਡਾਲਰ ਬਰਾਮਦ ਕੀਤੇ?ਸਿ¤ਧੂ ਨੇ ਅ¤ਗੇ ਦ¤ਸਿਆ ਕਿ ਦੂਸਰਾ ਆਪਰੇਸ਼ਨ ਪਠਾਨਕੋਟ ਜੀ.ਟੀ, ਰੋਡ ਤੇ ਸਥਿਤ ਕਿਸ਼ਨਗੜ੍ਹ ਵਿਖੇ ਸਬ. ਇੰਸਪੈਕਟਰ ਸੁਰਿੰਦਰ ਸਿੰਘ ਦੁਆਰਾ ਚਲਾਇਆ ਗਿਆ ? ਉਹਨਾਂ ਨੇ ਨਾਕਾਬੰਦੀ ਦੌਰਾਨ ਕਾਰ ਨੰਬਰ ਪੀ. ਬੀ.13 .ਏ.ਵੀ.7119 ਰੋਕੀ ਜਿਸ ਵਿ¤ਚ ਅਜੀਤ ਸਿੰਘ ਅਤੇ ਮੁਹੰਮਦ ਰਸੀਦ ਸਵਾਰ ਸਨ। ਇਹਨਾਂ ਦੀ ਤਲਾਸ਼ੀ ਲੈਣ ਤੇ ਪੁਲਿਸ ਨੇ ਇਹਨਾਂ ਕੋਲੋਂ 1 ਕਿਲੋ  ਹੈਰੋਇਨ, 4 ਲ¤ਖ ਰੁਪਏ ਨਕਦ ਬਰਾਮਦ ਕੀਤੇ। ਇਸੇ ਦੌਰਾਨ ਤੀਸਰੇ ਆਪਰੇਸ਼ਨ ਤਹਿਤ ਪੁਲਿਸ ਨੇ ਏ. ਐ¤ਸ. ਆਈ. ਹਰਜੀਤ ਸਿੰਘ ਦੀ ਅਗਵਾਈ ਹੇਠ ਪਠਾਨਕੋਟ ਰੋਡ ਤੇ ਪਚਰੰਗਾ  ਵਿਖੇ ਨਾਕਾਬੰਦੀ ਦੌਰਾਨ ਕਾਰ ਨੰਬਰ ਪੀ. ਬੀ. 19 – 8889 ਨੂੰ ਰੋਕਿਆ ਜਿਸ ਵਿ¤ਚ ਧਰਵਿੰਦਰ ਸਿੰਘ ਅਤੇ ਗੁਰਜੀਤ ਸਿੰਘ ਸਵਾਰ ਸਨ। ਤਲਾਸ਼ੀ ਲੈਣ ਤੇ ਦੋਵਾਂ ਕੋਲੋਂ 1 ਕਿਲੋ 400 ਗ੍ਰਾਮ ਹੈਰੋਇਨ ਅਤੇ 1 ਲ¤ਖ 20 ਹਜਾਰ ਰੁਪਏ ਨਕਦ ਬਰਾਮਦ ਕੀਤੇ ਗਏ। ਐਸ. ਐਸ. ਪੀ.  ਸਿ¤ਧੂ ਨੇ ਦ¤ਸਿਆ ਕਿ ਆਪਰੇਸ਼ਨ ਕਰ ਰਹੀਆਂ ਸਾਰੀਆਂ ਟੀਮਾਂ  ਨੇ ਡੀ.ਐਸ.ਪੀ. ਅਸ਼ਵਨੀ ਕੁਮਾਰ, ਡੀ.ਐਸ.ਪੀ. ਪਰਮਿੰਦਰ ਸਿੰਘ ਹੀਰ, ਡੀ.ਐਸ.ਪੀ.  ਕਰਤਾਰਪੁਰ ਰੰਜੀਤ ਸਿੰਘ ਅਤੇ ਐ¤ਸ. ਪੀ. ਹਰਕੰਵਲਪ੍ਰੀਤ ਸਿੰਘ ਖ¤ਖ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਾਰਵਾਈ ਕਰਕੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿ¤ਚ ਭਾਰੀ ਸਫਲਤਾ ਪ੍ਰਾਪਤ ਕੀਤੀ ਹੈ?ਸਿ¤ਧੂ ਅਨੁਸਾਰ ਹੈਰੋਇਨ ਸਮਗਲਰ ਗੈਂਗ ਦਾ ਸਰਗਣਾ ਰਾਕੇਸ਼ ਕੁਮਾਰ ਗੋਗਨਾ ਹੈ ਜੋ ਕਿ ਮੂਲ ਰੂਪ ਵਿ¤ਚ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ? ਰਾਕੇਸ਼ ਕੁਮਾਰ ਗੋਗਨਾ ਦਾ 55 ਫੀਸਦੀ ਸ਼ਰੀਰ ਅਪਾਹਜ ਹੈ ਅਤੇ ਕਮਰ ਤੋਂ ਹੇਠਲਾ ਹਿ¤ਸਾ ਕੰਮ ਨਹੀਂ ਕਰਦਾ?ਪਹਿਲਾਂ ਉਹ ਟਰੈਵਲ ਏਜੰਟ ਸੀ, ਪਰ ਬਾਅਦ ਵਿ¤ਚ ਨਸ਼ਾ ਤਸਕਰੀ ਨਾਲ ਜੁੜ ਗਿਆ ?ਪੁਲਿਸ ਅਨੁਸਾਰ  ਉਹ ਆਪਣੇ ਆਪ ਦੇ ਅਪਾਹਜ ਹੋਣ ਦਾ ਫਾਇਦਾ ਉਠਾਉਂਦਾ ਸੀ ਤਾਂ ਕਿ ਕੋਈ ਉਸ ਉ¤ਤੇ ਸ਼¤ਕ ਨਾ ਕਰੇ  ?

Send this to a friend