ਗਡਕਰੀ ਮਾਣਹਾਨੀ ਕੇਸ: ‘ਆਪ’ ਕੋਰਟ ਦੇ ਆਦੇਸ਼ ਨੂੰ ਦੇ ਸਕਦੀ ਹੈ ਚੁਣੌਤੀ ਨਵੀਂ ਦਿੱਲੀ, 22 ਮਈ (ਪੀ.ਟੀ.)-ਆਮ ਆਦਮੀ ਪਾਰਟੀ ਦੇ ਸੰਯੋਜਕ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ੍ਹ ’ਚ ਆਪਣੀ ਰਾਤ ਗੁਜ਼ਾਰੀ। ਪਟਿਆਲਾ Read More » May 23, 2014 8:28 am
ਕਈ ਹੋਰ ਮੰਤਰੀਆਂ ਦੀ ਖੁੱਸ ਸਕਦੀ ਹੈ ਕੁਰਸੀ ਚੰਡੀਗੜ੍ਹ, 22 ਮਈ (ਪੀ.ਟੀ.)-ਅਕਾਲੀ ਮੰਤਰੀ ਸਵਰਣ ਸਿੰਘ ਫਿਲੌਰ ਦੇ ਅਸਤੀਫੇ ਤੋਂ ਬਾਅਦ ਇਹ ਕਿਆਸ ਲਗਾਇਆ ਜਾ ਰਿਹਾ ਹੈ ਕਿ ਕੁੱਝ ਹੋਰ ਅਕਾਲੀ ਮੰਤਰੀਆਂ ਦੀ ਛੁੱਟੀ Read More » May 23, 2014 8:27 am
ਫਿਲੌਰ ਨੇ ਅਸਤੀਫਾ ਦਿੱਤਾ ਨਹੀਂ ਲਿਆ ਗਿਆ? ਚੰਡੀਗੜ੍ਹ, 22 ਮਈ (ਪੀ.ਟੀ.)-ਬੇਸ਼ਕ ਕੈਬਨਿਟ ਮੰਤਰੀ ਸ੍ਰੀ ਸਰਵਣ ਸਿੰਘ ਫਿਲੌਰ ਨੇ ਇਹ ਦਰਸ਼ਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਨੇ ਨੈਤਿਕਤਾ ਦੇ ਅਧਾਰ ਉੱਪਰ ਅਸਤੀਫਾ Read More » May 23, 2014 8:27 am
ਪੰਜਾਬ ਮੰਤਰੀ ਮੰਡਲ ਦਾ ਪੁਰਨ-ਗਠਨ ਜਲਦ ਚੰਡੀਗੜ੍ਹ, 22 ਮਈ (ਪੀ.ਟੀ.)-ਭਾਜਪਾ ਦੇ ਕੋਟੇ ਦੇ ਮੰਤਰੀ ਸ੍ਰੀ ਅਨਿਲ ਜੋਸ਼ੀ ਤੋਂ ਬਾਅਦ ਅਕਾਲੀ ਮੰਤਰੀ ਸ੍ਰੀ ਸਰਵਣ ਸਿੰਘ ਫਿਲੌਰ ਦੇ ਅਸਤੀਫੇ ਤੋਂ ਬਾਅਦ ਇਹ ਕਿਆਸ Read More » May 23, 2014 8:26 am
2014 ਦੀਆਂ ਆਮ ਚੋਣਾਂ ਵਿੱਚ 61 ਮਹਿਲਾਵਾਂ ਸਾਂਸਦ ਬਣੀਆਂ” ਨਵੀਂ ਦਿੱਲੀ, 22 ਮਈ (ਵਿਸ਼ਵ ਵਾਰਤਾ)-2014 ਦੀਆਂ ਆਮ ਚੋਣਾਂ ਵਿੱਚ 8251 ਉਮੀਦਵਾਰਾਂ ਨੇ ਚੋਣਾਂ ਲੜੀਆਂ, ਜਿਹਨਾਂ ਵਿਚੋਂ 668 ਮਹਿਲਾਵਾਂ ਅਤੇ 7578 ਪੁਰਸ਼ ਉਮੀਦਵਾਰ ਸਨ। ਇਹਨਾਂ Read More » May 23, 2014 8:26 am
ਵਿਆਹ ਜਾਣਕਾਰੀ ’ਚ ਪੁਲਿਸ ਵਲੋਂ ਮੋਦੀ ਨੂੰ ਕਲੀਨ ਚਿ¤ਟ ਅਹਿਮਦਾਬਾਦ, 22 ਮਈ (ਪੀ.ਟੀ.)-ਗੁਜਰਾਤ ਪੁਲਿਸ ਨੇ ਬੀਤੇ ਦਿਨ ਇਕ ਸਥਾਨਕ ਅਦਾਲਤ ’ਚ ਇਕ ਰਿਪੋਰਟ ਪੇਸ਼ ਕਰਕੇ ਕਿਹਾ ਕਿ ਨਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2012 Read More » May 23, 2014 8:25 am
ਸ੍ਰੀਨਿਵਾਸਨ ਨੂੰ ਸੁਪਰੀਮ ਕੋਰਟ ਤੋਂ ਝਟਕਾ ਨਵੀਂ ਦਿ¤ਲੀ, 22 ਮਈ (ਪੀ.ਟੀ.)-ਸ੍ਰੀਨਿਵਾਸਨ ਨੂੰ ਇਕ ਵਾਰ ਫਿਰ ਸੁਪਰੀਮ ਕੋਰਟ ਤੋਂ ਝਟਕਾ ਲ¤ਗਾ ਹੈ। ਸੁਪਰੀਮ ਕੋਰਟ ਨੇ ਅ¤ਜ ਸ੍ਰੀਨਿਵਾਸਨ ਨੂੰ ਉਸ ਬੈਂਚ ਕੋਲ ਜਾਣ Read More » May 23, 2014 8:25 am
ਚੀਨ: ਲੜੀਵਾਰ ਧਮਾਕਿਆਂ ’ਚ 31 ਦੀ ਮੌਤ, 90 ਜ਼ਖ਼ਮੀਂ ਬੀਜਿੰਗ, 22 ਮਈ (ਪੀ.ਟੀ.)-ਚੀਨ ਦੇ ਅਸ਼ਾਂਤ ਸ਼ਿੰਗਜਿਆਂਗ ਪ੍ਰਾਂਤ ਦੀ ਰਾਜਧਾਨੀ ਉਰੁਮਕੀ ਦੇ ਇ¤ਕ ਬਾਜ਼ਾਰ ’ਚ ਅ¤ਜ ਹੋਏ ਲੜੀਵਾਰ ਧਮਾਕਿਆਂ ’ਚ ਘ¤ਟ ਤੋਂ ਘ¤ਟ 31 ਲੋਕ Read More » May 23, 2014 8:24 am
ਸੰਨ 2014 : ਮੀਡੀਆ ਅਤੇ ਰਾਜਨੀਤਿਕ ਪਾਰਟੀਆਂ ਸ. ਚਰਨਜੀਤ ਸਿੰਘ ਚੰਨੀ ਚੇਅਰਮੈਨ, ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਫੋਨ – 98140-60007 ੲਮੳਲਿ-ਮੲਦੳਿ0ਚਟਗਰੋੁਪ.ਨਿ 2014 ਦੀਆਂ ਚੌਣਾਂ ਖਤਮ ਹੋ ਚੁਕੀਆਂ ਹਨ। ਹੁਣ ਐਨ.ਡੀ.ਏ ਦੀ ਸਰਕਾਰ ਬਨਣਾ Read More » May 23, 2014 8:20 am
TOP STORIES ਸਰਵਣ ਸਿੰਘ ਫਿਲੌਰ ਵਲੋਂ ਪੰਜਾਬ ਮੰਤਰੀ ਮੰਡਲ ਤੋਂ ਅਸਤੀਫਾ ਸਫਾਈ ਮੁਹਿਮ ਸ਼ੁਰੂ, ਕਈ ਹੋਰ ਅਕਾਲੀ ਮੰਤਰੀ ਨਿਸ਼ਾਨੇ ’ਤੇ ਚੰਡੀਗੜ੍ਹ, 22 ਮਈ (ਪੀ.ਟੀ.)-ਪੰਜਾਬ ਦੇ ਜੇਲ੍ਹ, ਟੂਰਿਜਮ ਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ. ਸਰਵਣ ਸਿੰਘ ਫਿਲੌਰ Read More » May 23, 2014 5:24 am