June 1, 2026 9:27 pm

ਪੰਜਾਬ ਮੰਤਰੀ ਮੰਡਲ ਦਾ ਪੁਰਨ-ਗਠਨ ਜਲਦ

ਚੰਡੀਗੜ੍ਹ, 22 ਮਈ (ਪੀ.ਟੀ.)-ਭਾਜਪਾ ਦੇ ਕੋਟੇ ਦੇ ਮੰਤਰੀ ਸ੍ਰੀ ਅਨਿਲ ਜੋਸ਼ੀ ਤੋਂ ਬਾਅਦ ਅਕਾਲੀ ਮੰਤਰੀ ਸ੍ਰੀ ਸਰਵਣ ਸਿੰਘ ਫਿਲੌਰ ਦੇ ਅਸਤੀਫੇ ਤੋਂ ਬਾਅਦ ਇਹ ਕਿਆਸ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਮੰਤਰੀ ਮੰਡਲ ਦਾ ਜਲਦ ਦੀ ਪੁਰਨਗਠਨ ਕੀਤਾ ਜਾ ਰਿਹਾ ਹੈ।  ਇਸ ਸਮੇਂ ਮੰਤਰੀ ਮੰਡਲ ਵਿੱਚ ਚਾਰ ਅਸਾਮੀਆਂ ਖਾਲੀ ਹਨ। ਪਹਿਲਾ ਸ. ਤੋਤਾ ਸਿੰਘ ਅਤੇ ਬੀਬੀ ਜਗੀਰ ਕੌਰ ਨੂੰ ਅਸਤੀਫਾ ਦੇਣਾ ਪਿਆ ਸੀ।

Send this to a friend