June 1, 2026 9:27 pm

ਫਿਲੌਰ ਨੇ ਅਸਤੀਫਾ ਦਿੱਤਾ ਨਹੀਂ ਲਿਆ ਗਿਆ?

ਚੰਡੀਗੜ੍ਹ, 22 ਮਈ (ਪੀ.ਟੀ.)-ਬੇਸ਼ਕ ਕੈਬਨਿਟ ਮੰਤਰੀ ਸ੍ਰੀ ਸਰਵਣ ਸਿੰਘ ਫਿਲੌਰ ਨੇ ਇਹ ਦਰਸ਼ਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਨੇ ਨੈਤਿਕਤਾ ਦੇ ਅਧਾਰ ਉੱਪਰ ਅਸਤੀਫਾ ਦਿੱਤਾ ਹੈ ਪ੍ਰੰਤੂ ਸਰਕਾਰ ਵਿੱਚਲੇ ਸੂਤਰਾਂ ਮੁਤਾਬਕ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਅਸਤੀਫੇ ਲਈ ਕਿਹਾ ਸੀ। ਇਸ ਨਾਲ ਸਫਾਈ ਦੀ ਇਕ ਮੁਹਿਮ ਸ਼ੁਰੂ ਹੋ ਗਈ ਹੈ।

Send this to a friend