June 1, 2026 9:27 pm

ਸ੍ਰੀਨਿਵਾਸਨ ਨੂੰ ਸੁਪਰੀਮ ਕੋਰਟ ਤੋਂ ਝਟਕਾ

ਨਵੀਂ ਦਿ¤ਲੀ, 22 ਮਈ (ਪੀ.ਟੀ.)-ਸ੍ਰੀਨਿਵਾਸਨ ਨੂੰ ਇਕ ਵਾਰ ਫਿਰ ਸੁਪਰੀਮ ਕੋਰਟ ਤੋਂ ਝਟਕਾ ਲ¤ਗਾ ਹੈ। ਸੁਪਰੀਮ ਕੋਰਟ ਨੇ ਅ¤ਜ ਸ੍ਰੀਨਿਵਾਸਨ ਨੂੰ ਉਸ ਬੈਂਚ ਕੋਲ ਜਾਣ ਲਈ ਕਿਹਾ ਕਿ ਜਿਸ ਨੇ ਉਨ੍ਹਾਂ ਖਿਲਾਫ਼ ਆਦੇਸ਼ ਦਿ¤ਤਾ ਸੀ। ਸੁਪਰੀਮ ਕੋਰਟ ਸੰਵਿਧਾਨਕ ਬੈਂਚ ਨੇ ਐਨ. ਸ੍ਰੀਨਿਵਾਸਨ ਦੀ ਆਈ. ਪੀ. ਐਲ. ਤੋਂ ਇਲਾਵਾ ਕ੍ਰਿਕਟ ਸਬੰਧੀ ਹੋਰ ਗਤੀਵਿਧੀਆਂ ਲਈ ਬੀ. ਸੀ. ਸੀ. ਆਈ. ਮੁਖੀ ਦੇ ਤੌਰ ’ਤੇ ਕੰਮ ਕਰਨ ਦੀ ਇਜਾਜਤ ਮੰਗਣ ਸਬੰਧੀ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ ਕੀਤਾ। ਸ੍ਰੀਨਿਵਾਸਨ ਦੇ 2014 ਦੇ ਗੈਰ ਆਈ. ਪੀ. ਐਲ. ਕ੍ਰਿਕਟ ਗਤੀਵਿਧੀਆਂ ਲਈ ਬੀ. ਸੀ. ਸੀ. ਆਈ. ਮੁਖੀ ਦੇ ਤੌਰ ’ਤੇ ਕਾਰਜ ਕਰ ਪਾਉਣ ਦੇ ਇਰਾਦਿਆਂ ’ਤੇ ਪਾਣੀ ਫਿਰ ਗਿਆ।

Send this to a friend