June 1, 2026 9:27 pm

ਚੀਨ: ਲੜੀਵਾਰ ਧਮਾਕਿਆਂ ’ਚ 31 ਦੀ ਮੌਤ, 90 ਜ਼ਖ਼ਮੀਂ

ਬੀਜਿੰਗ, 22 ਮਈ (ਪੀ.ਟੀ.)-ਚੀਨ ਦੇ ਅਸ਼ਾਂਤ ਸ਼ਿੰਗਜਿਆਂਗ ਪ੍ਰਾਂਤ ਦੀ ਰਾਜਧਾਨੀ ਉਰੁਮਕੀ ਦੇ ਇ¤ਕ ਬਾਜ਼ਾਰ ’ਚ ਅ¤ਜ ਹੋਏ ਲੜੀਵਾਰ ਧਮਾਕਿਆਂ ’ਚ ਘ¤ਟ ਤੋਂ ਘ¤ਟ 31 ਲੋਕ ਮਾਰੇ ਗਏ ਤੇ 90 ਹੋਰ ਜ਼ਖ਼ਮੀਂ ਹੋ ਗਏ। ਉਰੁਮਕੀ ’ਚ ਰਹਿਣ ਵਾਲੇ ਲੋਕਾਂ ’ਚ ਜ਼ਿਆਦਾਤਰ ਉਇਗੁਰ ਮੁਸਲਮਾਨ ਹਨ ਤੇ ਇਨ੍ਹਾਂ ਹਮਲਿਆਂ ਨੂੰ ਹਾਲ ਦੇ ਸਾਲਾਂ ’ਚ ਕੀਤੇ ਗਏ ਸਭਤੋਂ ਖੂਨੀ ਅ¤ਤਵਾਦੀ ਹਮਲੇ ਦੇ ਰੂਪ ‘ਚ ਮੰਨਿਆ ਜਾ ਰਿਹਾ ਹੈ। ਸਮਾਚਾਰ ਏਜੰਸੀ ਦੀ ਖ਼ਬਰ ਦੇ ਅਨੁਸਾਰ, ਮੌਕੇ ਦੇ ਗਵਾਹਾਂ ਨੇ ਕਿਹਾ ਕਿ ਦੋ ਵਾਹਨ ਸਵੇਰੇ 7 ਵ¤ਜ ਕੇ 50 ਮਿੰਟ ’ਤੇ ਵਿਅਸਤ ਬਾਜ਼ਾਰ ’ਚ ਲੋਕਾਂ ਦੇ ’ਚ ਆਏ ਤੇ ਚਾਲਕਾਂ ਦੇ ਨਾਲ ਬੈਠੇ ਲੋਕਾਂ ਨੇ ਵਿਸਫੋਟਕ ਕਾਰ ਤੋਂ ਬਾਹਰ ਸੁ¤ਟੇ। ਬਾਜ਼ਾਰ ’ਚ ਇਨ੍ਹਾਂ ਵਾਹਨਾਂ ’ਚੋਂ ਇ¤ਕ ਵਾਹਨ ’ਚ ਵਿਸਫੋਟ ਹੋ ਜਾਣ ਕਾਰਨ ਵ¤ਡੀ ਗਿਣਤੀ ’ਚ ਲੋਕ ਜ਼ਖ਼ਮੀਂ ਹੋਏ। ਸ਼ਿੰਹੁਆ ਨੇ ਕਿਹਾ ਕਿ

ਇ¤ਕ ਦਰਜਨ ਤੋਂ ਜ਼ਿਆਦਾ ਵਿਸਫੋਟਾਂ ’ਚ ਘ¤ਟ ਤੋਂ ਘ¤ਟ 31 ਲੋਕ ਮਾਰੇ ਗਏ ਤੇ 90 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਵ¤ਖ-ਵ¤ਖ ਹਸਪਤਾਲਾਂ ’ਚ ਇਲਾਜ ਲਈ ਲਿਜਾਇਆ ਗਿਆ ਹੈ।

Send this to a friend