June 26, 2026 6:26 am

Day: April 2, 2014

PUNJAB NEWS

ਹੋਂਦ ਚਿੱਲੜ ਕੇਸ ਦੀ ਸੁਣਵਾਈ ਫਾਸਟ ਟਰੈਕ ਅਦਾਲਤਾਂ ਵਾਂਗ ਕੀਤੀ ਜਾਵੇ : ਗਿਆਸਪੁਰਾ, ਘੋਲੀਆ

ਬਾਘਾਪੁਰਾਣਾ, 1 ਅਪ੍ਰੈਲ (ਭੁਪਿੰਦਰ ਬਰਾੜ)-1984 ਵਿਚ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋ ਬਾਅਦ ਹੋਦ ਚਿੱਲੜ, ਪਟੌਦੀ ਤੇ ਗੁੜਗਾਓ ( ਹਰਿਆਣਾ )

Read More »
PUNJAB NEWS

ਐ¤ਨ.ਡੀ.ਏ. ਸਰਕਾਰ ਬਣੀ ਤਾਂ ਜੇਤਲੀ ਬਣਨਗੇ ਵਿੱਤ ਮੰਤਰੀ : ਸੁਖਬੀਰ ਬਾਦਲ

ਸ਼ਾਹਕੋਟ 1 ਅਪਰੈਲ (ਸੁਰਿੰਦਰ ਸਿੰਘ ਪਦਮ)-ਦੇਸ਼ ਦੀ ਆਰਥਿਕ ਮਜਬੂਤੀ, ਵਿਕਾਸ ਅਤੇ ਸਮਾਜਿਕ ਬੁਰਿਆਈਆ ਦਾ ਖਾਤਮਾ ਕਰਨ ਲਈ ਕੇਂਦਰ ’ਚ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣਾ

Read More »
PUNJAB NEWS

ਸਮਰਾਲਾ ਪੁਲਿਸ ਵੱਲੋਂ 19 ਪੇਟੀਆਂ ਸ਼ਰਾਬ ਸਮੇਤ ਤਿੰਨ ਕਾਬੂ

ਸਮਰਾਲਾ, 1 ਅਪ੍ਰੈਲ (ਕਮਲਜੀਤ)- ਪੁਲਿਸ ਜ਼ਿਲ੍ਹਾ ਖੰਨਾ ਦੇ ਐ¤ਸ.ਐ¤ਸ.ਪੀ. ਹਰਚਰਨ ਸਿੰਘ ਭੁੱਲਰ ਦੀਆਂ ਹਦਾਇਤਾਂ ਤੇ ਸਮਾਜ ਵਿਰੋਧਂੀ ਅਨਸਰਾਂ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ

Read More »
PUNJAB NEWS

ਬਰਨਾਲਾ ਪੁਲਿਸ ਵੱਲੋਂ ਤਿੰਨ ਦਿਨ ਪਹਿਲਾਂ ਲਾਪਤਾ ਹੋਇਆ ਬੱਚਾ ਬਰਾਮਦ-ਵਾਰਿਸਾਂ ਹਵਾਲੇ

ਬਰਨਾਲਾ, 1 ਅਪ੍ਰੈਲ (ਕੁਲਦੀਪ ਸੂਦ)-ਬਰਨਾਲਾ ਪੁਲਿਸ ਨੇ ਤਿੰਨ ਦਿਨ ਪਹਿਲਾਂ ਲਾਪਤਾ ਹੋਏ ਇੱਕ ਤਿੰਨ ਸਾਲਾ ਬੱਚੇ ਨੂੰ ਲੱਭ ਕੇ ਉਸਦੇ ਵਾਰਸਾਂ ਨੂੰ ਸਪੁਰਦ ਕਰਨ ’ਚ

Read More »
PUNJAB NEWS

ਭੇਟਪਤਨ ਦੇ ਕਿਸਾਨਾਂ ਵੱਲੋਂ ਗੁਜਰਾਤ ਦੇ ਕਿਸਾਨਾਂ ਦੀ ਤਰਜ਼ ’ਤੇ ਉਜਾੜਨ ਦੀ ਸਾਜ਼ਿਸ਼ ਰਚੇ ਜਾਣ ਦਾ ਦੋਸ਼’

ਕਾਦੀਆਂ, 1 ਮਾਰਚ (ਮਕਬੂਲ ਅਹਿਮਦ)-ਕਾਦੀਆਂ ਦੇ ਨੇੜਲੇ ਪਿੰਡ ਭੇਟ ਪਤਨ ਦੇ ਦੋ ਦਰਜਨ ਕਿਸਾਨਾਂ ਵੱਲੋਂ ਮੁੱਖ ਚੋਣ ਅਧਿਕਾਰੀ ਚੰਡੀਗੜ੍ਹ, ਰਾਜਪਾਲ ਪੰਜਾਬ, ਮੁੱਖ ਮੰਤਰੀ ਪ੍ਰਕਾਸ਼ ਸਿੰਘ

Read More »

ਮੰਤਰੀ, ਸੰਸਦ ਮੈਂਬਰ ਤੇ ਵਿਧਾਇਕ ਨਹੀਂ ਬਣ ਸਕਦੇ ਪੋਲ ਏਜੰਟ

ਨਵੀਂ ਦਿੱਲੀ, 1 ਅਪ੍ਰੈਲ (ਪੀ.ਟੀ.)-ਚੋਣ ਕਮਿਸ਼ਨ ਨੇ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਪੋਲ ਏਜੰਟ ਬਣਨ ’ਤੇ ਇਹ ਕਹਿੰਦਿਆਂ ਪਾਬੰਦੀ ਲਗਾ ਦਿੱਤੀ ਹੈ ਕਿ ਉਨ੍ਹਾਂ

Read More »

ਪੰਥਕ ਜਥੇਬੰਦੀਆਂ ਅਤੇ ਸਿੱਖ ਵਿਦਵਾਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹਮਾਇਤ ਦੇਣ ਦਾ ਐਲਾਨ’

ਚੰਡੀਗੜ੍ਹ, 1 ਅਪ੍ਰੈਲ (ਪੀ.ਟੀ.)-ਸਿੱਖ ਵਿੱਦਵਾਨਾਂ, ਪੰਥਕ ਚਿੰਤਕਾਂ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਵਿੱਚ, ਆਉਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਹੋਇਆ। ਇਹ

Read More »

ਅਕਾਲੀ-ਭਾਜਪਾ ਆਗੂ ’84 ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਪ੍ਰਤੀ ਇਮਾਨਦਾਰ ਨਹੀਂ : ਸਰਨਾ

ਨਵੀਂ ਦਿੱਲੀ, 1 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਬਾਦਲ ਅਕਾਲੀ ਦਲ ਦੇ ਦਿੱਲੀ ਪ੍ਰਦੇਸ਼ ਅਤੇ ਦਿਲੀ

Read More »
TOP STORIES

ਕੈਪਟਨ ਪੰਥ ਦਾ ਗੱਦਾਰ : ਬਾਦਲਕੈਪਟਨ ਪੰਥ ਦਾ ਗੱਦਾਰ : ਬਾਦਲ

ਜੂਨ 84 ’ਚ ਇੰਦਰਾ ਨੇ ਸਿੱਖਾਂ ’ਤੇ ਕੰਟਰੋਲ ਕਰਨ ਦੀ ਸਾਜ਼ਿਸ਼ ਅਧੀਨ ਆਪਣਾ ਗੁਪਤ ਏਜੰਟ ਬਣਾ ਕੇ ਭੇਜਿਆ ਸੀ ਚੰਡੀਗੜ੍ਹ, 1 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ

Read More »