Skip to content
Independent perspectives. Global stories.
BREAKING

PUNJAB NEWS

PUNJAB NEWS

ਸ਼ਰਾਰਤੀ ਅਨਸਰਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਪਾਲਕੀ ਨੂੰ ਅੱਗ, ਤਿੰਨ ਗੁਟਕਾ ਸਾਹਿਬ ਜਲੇ

ਮਾਛੀਵਾੜਾ ਸਾਹਿਬ 4 ਜਨਵਰੀ-ਕਰਮਜੀਤ ਸਿੰਘ ਆਜ਼ਾਦ-ਇੱਥੋਂ 7 ਕਿਲੋਮੀਟਰ ਦੂਰ ਪਿੰਡ ਜੋਧਵਾਲ ਵਿਖੇ ਬੜੀ ਹੀ ਮੰਦਭਾਗੀ ਘਟਨਾਂ ਵਾਪਰੀ ਜਿਸ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ […]

By 1 min read
PUNJAB NEWS

ਤਰਨਤਾਰਨ ਦੇ ਵਧੀਕ ਡਿਪਟੀ ਕਮਿਸ਼ਨਰ ਕੁਲਬੀਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਜ¦ਧਰ  4 ਫਰਵਰੀ (ਪੀ.ਟੀ.)-ਤਰਨਤਾਰਨ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ. ਕੁਲਬੀਰ ਸਿੰਘ ਜਿਨ੍ਹਾਂ ਦਾ ਬੀਤੇ ਕੱਲ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ ਸੀ, […]

By 1 min read
PUNJAB NEWS

ਭਾਸ਼ਾ ਸਭਿਆਚਾਰ ਅਤੇ ਜਵਾਨੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ : ਠੰਡਲ

ਜਲੰਧਰ 4 ਫਰਵਰੀ (ਪੀ.ਟੀ.)-ਭਾਸ਼ਾ ਸਭਿਆਚਾਰ ਅਤੇ ਜਵਾਨੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਸੋਹਣ ਸਿੰਘ ਠੰਡਲ ਮੁੱਖ […]

By 1 min read
PUNJAB NEWS

ਨਾਮਧਾਰੀ ਸੰਪਰਦਾ ਸਾਦਗੀ, ਸੱਚਾਈ ਅਤੇ ਨਿਮਰਤਾ ਦਾ ਸੋਮਾ : ਅਟਵਾਲ

ਪੰਜਾਬ ਸਰਕਾਰ ਸੰਪਰਦਾਇ ਦੇ ਹਰ ਹੁਕਮ ’ਤੇ ਫੁੱਲ ਚੜਾਉਣ ਲਈ ਤਿਆਰ : ਢਿੱਲੋਂ, ਭੈਣੀ ਸਾਹਿਬ ਵਿਖੇ ਸਤਿਗੁਰੂ ਰਾਮ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ […]

By 1 min read
PUNJAB NEWS

ਯੂਥ ਅਕਾਲੀ ਦਲ ਨੇ ਰਾਹੁਲ ਗਾਂਧੀ ਦਾ ਪੁਤਲਾ ਸਾੜਿਆ

ਜੰਡਿਆਲਾ ਗੁਰੂ, 2 ਫਰਵਰੀ (ਵਰਿੰਦਰ ਸਿੰਘ, ਵਰੁਣ ਸੋਨੀ)-1984 ਦੇ ਸਿੱਖ ਵਿਰੋਧੀ ਦੰਗਿਆਂ ਬਾਰੇ ਕਾਂਗਰਸ ਦੇ ਉ¤ਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਦਿੱਤੇ ਮੰਦਭਾਗੇ ਬਿਆਨ […]

By 1 min read
PUNJAB NEWS

ਸੀਟੂ ਕਿਰਤੀਆਂ ਲਈ ਘੱਟੋ-ਘੱਟ ਪੈਨਸ਼ਨ 3000 ਰੁਪਏ ਪ੍ਰਤੀ ਮਹੀਨਾ ਦੀ ਮੰਗ ਨੂੰ ਲੈ ਕੇ ਸੰਘਰਸ਼ ਜਾਰੀ ਰੱਖੇਗੀ : ਮਿਸ਼ਰਾ

ਜਲੰਧਰ, 2 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਸੀਟੂ ਦੇ ਸੂਬਾਈ ਪ੍ਰਧਾਨ ਕਾ. ਵਿਜੈ ਮਿਸ਼ਰਾ ਨੇ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੇਸ਼ਕ ਸਰਕਾਰ […]

By 1 min read
PUNJAB NEWS

ਬਾਦਲ ਵੱਲੋਂ ਪ੍ਰਗਤੀਸ਼ੀਲ ਪੰਜਾਬ ਕਿਸਾਨ ਸੰਮੇਲਨ ਬਾਰੇ ਚੱਪੜਚਿੜੀ ਵਿਖੇ ਪ੍ਰਬੰਧਾਂ ਦਾ ਜਾਇਜ਼ਾ

ਚੱਪੜਚਿੜੀ (ਮੁਹਾਲੀ),  2 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ […]

By 1 min read
PUNJAB NEWS

ਕੌਮੀ ਪੱਧਰ ਦਾ ਵਿਸ਼ਵ ਨਮਧਰਤੀ ਦਿਵਸ ਮਨਾਇਆ

ਹਰੀਕੇ ਜਲਗਾਹ ਦੇ ਸਰਵਪੱਖੀ ਵਿਕਾਸ ਲਈ ਸਰਕਾਰ ਵੱਲੋਂ ਪ੍ਰੋਜੈਕਟ ਤਿਆਰ : ਮਨਜੀਤ ਸਿੰਘ ਨਾਰੰਗ ਹਰੀਕੇ (ਫਿਰੋਜ਼ਪੁਰ), 2 ਫਰਵਰੀ, (ਪੰਜਾਬ ਟਾਇਮਜ਼ ਬਿਊਰੋ)-ਸਰਕਾਰ ਵੱਲੋਂ ਹਰੀਕੇ […]

By 1 min read
PUNJAB NEWS

ਬੀਬੀ ਢੀਂਡਸਾ ਨੇ ਮੁੱਹਲਿਆਂ ’ਚ ਜਾ ਕੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ

ਤਪਾ ਮੰਡੀ, 1 ਫਰਵਰੀ (ਮਨਪ੍ਰੀਤ, ਖੁਸ਼ਦੀਪ)- ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਧਰਮਪਤਨੀ ਬੀਬੀ ਹਰਜੀਤ […]

By 1 min read
PUNJAB NEWS

ਬਜ਼ੁਰਗ ਵੱਲੋਂ ਪੰਚਾਇਤ ਮੈਂਬਰਾਂ ’ਤੇ ਸਰਕਾਰੀ ਗਲੀ ਰੋਕਣ ਦਾ ਦੋਸ਼

ਸ਼ਹਿਣਾ/ ਤਪਾ, 1 ਫਰਵਰੀ (ਅਸ਼ਵਨੀ ਬਾਂਸਲ)-ਨੇੜਲੇ ਪਿੰਡ ਛੰਨਾਂ ਗੁਲਾਬ ਸਿੰਘ ਵਾਲਾ ਦੇ ਇੱਕ ਬਜ਼ੁਰਗ ਵਿਅਕਤੀ ਚਮਕੌਰ ਸਿੰਘ ਪੁੱਤਰ ਬੱਗਾ ਸਿੰਘ ਨੇ ਪਿੰਡ ਦੇ […]

By 1 min read