Skip to content
Independent perspectives. Global stories.
BREAKING

PUNJAB NEWS

PUNJAB NEWS

ਪੰਜਾਬ ਅੰਦਰ ਨਸ਼ਿਆਂ ਦਾ ਜਾਲ ਕਿਸੇ ਯੋਜਨਾਬੱਧ ਨਸਲਕੁਸ਼ੀ ਤੋਂ ਘੱਟ ਨਹੀ : ਦਲ ਖਾਲਸਾ

ਹੁਸ਼ਿਆਰਪੁਰ, 1 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਦਲ ਖਾਲਸਾ ਦੇ ਮੁਖੀ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਅੰਦਰ ‘ਨਸ਼ਿਆਂ ਦਾ ਫੈਲਿਆ ਜਾਲ, ਕਿਸੇ ਯੋਜਨਾਬੱਧ […]

By 1 min read
PUNJAB NEWS

ਕੋਟ ਰਾਮਦਾਸ ਦੇ ਗਰੀਬ ਲੋਕਾਂ ਦੇ ਘਰ ਜਲਦ ਤੋਂ ਜਲਦ ਬਣਵਾਏ ਜਾਣ : ਰਾਜੇਸ਼ ਬਾਘਾ

ਜ¦ਧਰ, 1 ਫਰਵਰੀ (ਪੀ.ਟੀ.)-ਸਥਾਨਕ ਕੋਟ ਰਾਮਦਾਸ ਦੇ ਗਰੀਬ ਵਸਨੀਕਾਂ ਵੱਲੋਂ ਖੁੱਲ੍ਹੇ ਆਸਮਾਨ ਹੇਠਾਂ ਰਾਤਾਂ ਕੱਟਣ ਬਾਰੇ ਛਪੀਆਂ ਖ਼ਬਰਾਂ ਦਾ ਨੋਟਿਸ ਲੈਂਦਿਆਂ ਪੰਜਾਬ ਰਾਜ […]

By 1 min read
PUNJAB NEWS

ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ ਗਏ

ਮਾਛੀਵਾੜਾ ਸਾਹਿਬ 2 ਜਨਵਰੀ (ਕਰਮਜੀਤ ਸਿੰਘ ਆਜ਼ਾਦ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਦੇ ਦਿਸ਼ਾ ਨਿਰਦੇਸ਼ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਾਛੀਵਾੜਾ ਦੀ […]

By 1 min read
PUNJAB NEWS

ਆਦਮਪੁਰ ਹਲਕੇ ਦੀਆਂ ਸੜਕਾਂ ਦੀ ਨੁਹਾਰ ਬਦਲਣ ਲਈ ਕੰਮ ਜ਼ੋਰਾਂ ’ਤੇ : ਟੀਨੂੰ

ਜ¦ਧਰ, 31 ਜਨਵਰੀ (ਵਿੱਕੀ)-ਪੰਜਾਬ ਸਰਕਾਰ ਵੱਲੋਂ ਰਾਜ ਦੇ ਪਿੰਡਾਂ ਅੰਦਰ ਵਧੀਆ ਬੁਨਿਆਦੀ ਢਾਂਚਾ ਉਸਾਰਿਆ ਜਾ ਰਿਹਾ ਹੈ ਤਾਂ ਜੋ ਪਿਡਾਂ ਦੇ ਲੋਕਾਂ ਨੂੰ […]

By 1 min read
PUNJAB NEWS

ਆਇਰਨ ਐਂਡ ਪੇਂਟ ਦੀ ਦੁਕਾਨ ’ਚ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਸਰਦੂਲਗੜ੍ਹ, 31 ਜਨਵਰੀ (ਸੁਰਿੰਦਰ ਬਰਨ)-ਸਥਾਨਿਕ ਸਿਰਸਾ ਮਾਨਸਾ ਮੇਨ ਰੋੜ ਤੇ ਭਾਨ ਚੰਦ, ਰਾਕੇਸ ਕੁਮਾਰ ਆਇਰਨ ਐਂਡ ਪੇਟ ਦੀ ਦੁਕਾਨ ਅੰਦਰ ਅੱਗ ਲੱਗਣ ਕਾਰਨ […]

By 1 min read
PUNJAB NEWS

ਸਵ. ਮਲਕੀਤ ਸਿੰਘ ਕੀਤੂ ਦੀ ਬਰਸੀ ਸਬੰਧੀ ਤਿਆਰੀਆਂ ਮੁਕੰਮਲ : ਕੁਲਵੰਤ ਕੀਤੂ

ਧਨੌਲਾ, 31 ਜਨਵਰੀ (ਸਰਾਜ ਘਨੌਰ / ਸ਼ੰਕਰ ਬਾਂਸਲ)- ਸਵ. ਮਲਕੀਤ ਸਿੰਘ ਕੀਤੂ ਦੀ ਬਰਸੀ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਹ ਪ੍ਰਗਟਾਵਾ […]

By 1 min read
PUNJAB NEWS

ਨਗਰ ਕੌਂਸਲ ਦੇ ਯਤਨਾਂ ਸਦਕਾ 1200 ਗਰੀਬ ਪਰਿਵਾਰਾਂ ਨੂੰ ਮਾਲਕੀ ਹੱਕ ਅਤੇ ਬਲੀਬੇਗ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਪੱਕੇ ਮਕਾਨ ਮਿਲਣ ਦੀ ਆਸ ਬੱਝੀ

ਮਾਛੀਵਾੜਾ ਸਾਹਿਬ, 31 ਜਨਵਰੀ (ਕਰਮਜੀਤ ਸਿੰਘ ਆਜ਼ਾਦ)-ਨਗਰ ਕੌਂਸਲ ਮਾਛੀਵਾੜਾ ਵੱਲੋਂ ਪਿਛਲੇ ਦਿਨੀਂ ਹੋਈ ਆਪਣੀ ਮਾਸਿਕ ਮੀਟਿੰਗ ਵਿਚ ਦੋ ਇਤਿਹਾਸਕ ਮਤੇ ਪਾਸ ਕੀਤੇ ਜਿਸ […]

By 1 min read
PUNJAB NEWS

ਐਕਸ਼ਨ ਕਮੇਟੀ ਵੱਲੋਂ ਬਾਦਲ ਤੇ ਭਾਵੜਾ ਦੀ ਅਰਥੀ ਸਾੜ ਕੇ ਰੋਸ ਪ੍ਰਗਟ

ਸ਼ਹਿਣਾ/ਤਪਾ, 31 ਜਨਵਰੀ (ਅਸ਼ਵਨੀ ਬਾਂਸਲ)-ਸ਼ਹੀਦ ਕਿਰਨਜੀਤ ਕੌਰ ਈ. ਜੀ. ਐ¤ਸ. ਏ. ਆਈ. (ਈ. ਟੀ. ਟੀ.) ਅਧਿਆਪਕ ਐਕਸ਼ਨ ਕਮੇਟੀ ਪੰਜਾਬ ਦਾ ਜ਼ਿਲ੍ਹਾ ਬਰਨਾਲਾ ਦੇ […]

By 1 min read
PUNJAB NEWS

ਮਾਈ ਭਾਗੋ ਯੋਜਨਾ ਤਹਿਤ ਵਿਦਿਆਰਥਣਾਂ ਨੂੰ ਦਿੱਤੇ ਜਾਂਦੇ ਸਾਇਕਲਾਂ ਦੀ ਗੁਣਵੱਤਾ ’ਤੇ ਉ¤ਠੇ ਸਵਾਲ

ਘਟੀਆ ਕੁਆਲਿਟੀ ਦੇ ਸਾਇਕਲ ਵਿਦਿਆਰਥਣਾਂ ਲਈ ਹਾਦਸਿਆਂ ਦਾ ਕਾਰਨ ਬਣਨ ਲੱਗੇ ਮਾਛੀਵਾੜਾ ਸਾਹਿਬ 30 ਜਨਵਰੀ (ਕਰਮਜੀਤ ਸਿੰਘ ਆਜ਼ਾਦ)-ਪੰਜਾਬ ਸਰਕਾਰ ਵੱਲੋਂ ਮਾਈ ਭਾਗੋ ਯੋਜਨਾ […]

By 1 min read