Skip to content
Independent perspectives. Global stories.
BREAKING

THE NEWSROOM

Welcome

NATIONAL NEWS

ਕੇਂਦਰ ਵੱਲੋਂ ਮਨਰੇਗਾ ਹੇਠ ਜੰਗਲੀ ਖੇਤਰਾਂ ’ਚ 150 ਦਿਨਾਂ ਦਾ ਕੰਮ ਦੇਣ ਦੇ ਨਿਰਦੇਸ਼

ਨਵੀਂ ਦਿੱਲੀ, 20 ਜਨਵਰੀ (ਵਿਸ਼ਵ ਵਾਰਤਾ) : ਪੇਂਡੂ ਵਿਕਾਸ ਮੰਤਰਾਲਾ ਨੇ ਜੰਗਲੀ ਖੇਤਰਾਂ ਵਿੱਚ ਰਹਿਣ ਵਾਲੇ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਲਈ ਮਨਰੇਗਾ ਹੇਠ […]

By 1 min read
TOP STORIES

ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲ ਇੱਕ ਨਗਰ ਦੇ ਹੀ ਨਹੀਂ ਸਮੁੱਚੀ ਕੌਮ ਦੇ ਨਾਇਕ : ਬਾਜਵਾ

ਬਰਨਾਲਾ, 20 ਜਨਵਰੀ (ਕੁਲਦੀਪ ਸੂਦ)-ਰਜਵਾੜਿਆ ਤੇ ਵਿਦੇਸੀ ਅੰਗਰੇਜਾ ਦੇ ਖਿਲਾਫ ਲੜਾਈ ਲੜ ਕੇ ਦੇਸ ਨੂੰ ਅਜਾਦ ਕਰਵਾਉਣ ਵਾਲੇ ਸ਼ਹੀਦ ਸ ਸੇਵਾ ਸਿੰਘ ਠੀਕਰੀਵਾਲ […]

By 1 min read
PUNJAB NEWS

ਅਵਾਰਾ ਪਸ਼ੂਆਂ ਅਤੇ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਪ੍ਰਸ਼ਾਸਨ ਵੱਲੋਂ ਕੀਤਾ ਜਾਵੇਗਾ ਹੱਲ : ਡੀ.ਸੀ.

ਜਲੰਧਰ 20 ਜਨਵਰੀ (ਵਿੱਕੀ)-ਕਣਕ ਦੀ ਫਸਲ ਉਤੇ ਪੀਲੀ ਕੂੰਗੀ ਦੀ ਰੋਕਥਾਮ ਵਾਸਤੇ ਸਪਰੇਅ ਕਰਨ ਵਾਸਤੇ ਕੀਟ ਨਾਸ਼ਕ ਦਵਾਈ ਕਿਸਾਨਾਂ ਨੂੰ 50 ਪ੍ਰਤੀਸ਼ਤ ਸਬਸਿਡੀ […]

By 1 min read
PUNJAB NEWS

ਹਾਈਕੋਰਟ ਨੇ ਬਾਜਵਾ ਅਤੇ ਬਰਾੜ ਦੀਆਂ ਪਟੀਸ਼ਨਾਂ ਨੂੰ ਕੀਤੀ ਨਾਂਹ

ਚੰਡੀਗੜ੍ਹ, 20 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਡਰੱਗਜ਼ ਰੈਕਟ ਸੰਬੰਧੀ ਸਾਬਕਾ ਡੀ. ਐ¤ਸ. ਪੀ. ਭੋਲਾ ਵੱਲੋਂ ਕੀਤੇ ਗਏ […]

By 1 min read
NATIONAL NEWS

ਤਹਿਲਕਾ ਮਾਮਲਾ : ਮਹੀਨੇ ਦੇ ਅੰਤ ’ਚ ਦੋਸ਼ ਪੱਤਰ ਦਾਖਲ ਕਰ ਸਕਦੀ ਹੈ ਗੋਆ ਪੁਲਿਸ

ਪਣਜੀ, 19 ਜਨਵਰੀ (ਪੀ.ਟੀ.)- ਉਮੀਦ ਕੀਤੀ ਜਾ ਰਹੀ ਹੈ ਕਿ ਗੋਆ ਪੁਲਿਸ ਮਹੀਨੇ ਦੇ ਅੰਤ ਤੱਕ ਤਹਿਲਕਾ ਦੇ ਸੰਸਥਾਪਕ ਸੰਪਾਦਕ ਤਰੁਣ ਤੇਜਪਾਲ ਨਾਲ […]

By 1 min read
INTERNATIONAL NEWS

ਪਾਕਿਸਤਾਨੀ ਫੌਜ ਦੇ ਕਾਫਲੇ ’ਤੇ ਬੰਬ ਹਮਲਾ 20 ਫੌਜੀਆਂ ਦੀ ਮੌਤ

ਇਸਲਾਮਾਬਾਦ, 19 ਜਨਵਰੀ (ਪੀ.ਟੀ.) – ਪਾਕਿਸਤਾਨ ਦੇ ਤਣਾਅਗ੍ਰਸਤ ਉ¤ਤਰੀ-ਪੱਛਮ ’ਚ ਫੌਜ ਦੇ ਇੱਕ ਕਾਫਲੇ ’ਤੇ ਬੰਬ ਵਿਸਫੋਟ ਨਾਲ ਹੋਏ ਹਮਲੇ ’ਚ ਪਾਕਿਸਤਾਨੀ ਫੌਜ […]

By 1 min read
PUNJAB NEWS

ਮਾਲਵਾ ਪੱਟੀ ਵਿੱਚ ਸੜਕਾਂ ਕਿਨਾਰੇ 3 ਲੱਖ ਪੌਦੇ ਲਾਏ : ਚੂਨੀ ਲਾਲ ਭਗਤ

ਚੰਡੀਗੜ੍ਹ, 19 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਨੇ ਰਾਜ ਦੇ ਜੰਗਲਾਂ ਹੇਠਲੇ ਰਕਬੇ ਨੂੰ 15 ਫੀਸਦੀ ਕਰਨ ਅਤੇ ਮਾਲਵਾ ਖੇਤਰ […]

By 1 min read