May 1, 2026 5:54 pm

ਤਹਿਲਕਾ ਮਾਮਲਾ : ਮਹੀਨੇ ਦੇ ਅੰਤ ’ਚ ਦੋਸ਼ ਪੱਤਰ ਦਾਖਲ ਕਰ ਸਕਦੀ ਹੈ ਗੋਆ ਪੁਲਿਸ

ਪਣਜੀ, 19 ਜਨਵਰੀ (ਪੀ.ਟੀ.)- ਉਮੀਦ ਕੀਤੀ ਜਾ ਰਹੀ ਹੈ ਕਿ ਗੋਆ ਪੁਲਿਸ ਮਹੀਨੇ ਦੇ ਅੰਤ ਤੱਕ ਤਹਿਲਕਾ ਦੇ ਸੰਸਥਾਪਕ ਸੰਪਾਦਕ ਤਰੁਣ ਤੇਜਪਾਲ ਨਾਲ ਕਥਿਤ ਰੂਪ ਨਾਲ ਜੁੜੇ ਜਿਣਸੀ ਸ਼ੋਸ਼ਣ ਮਾਮਲੇ ਦੀ ਆਪਣੀ ਜਾਂਚ ਪੂਰੀ ਕਰ ਲਵੇਗੀ ਤੇ ਮਾਮਲੇ ’ਚ ਦੋਸ਼ ਪੱਤਰ ਦਾਖਲ ਕਰੇਗੀ। ਗੋਆ ਪੁਲਿਸ ਦੀ ਦੋਸ਼ ਸ਼ਾਖਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਗਭਗ ਆਖਰੀ ਪੜਾਅ ਵਿੱਚ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀ ਤੇਜਪਾਲ ਤੋਂ ਜ਼ਬਤ ਗੈਜਟਾਂ ਦੀ ਫਾਰੇਂਸਿਕ ਰਿਪੋਰਟ ਦੀ ਉਡਾਕ ਕਰ ਰਹੇ ਹਾਂ। ਦੋਸ਼ ਪੱਤਰ ਮਹੀਨੇ ਦੇ ਅੰਤ ਤ¤ਕ ਦਾਖਲ ਕੀਤਾ ਜਾਵੇਗਾ।

Send this to a friend