Skip to content
Independent perspectives. Global stories.
BREAKING

THE NEWSROOM

Welcome

TOP STORIES

ਮੁੱਖ ਮੰਤਰੀ ਵੱਲੋਂ ਕਾਂਗਰਸ ਦੀ ਲੜੀਵਾਰ ਭੁੱਖ ਹੜਤਾਲ ਸਿਆਸੀ ਸਟੰਟ ਕਰਾਰ

ਚੰਡੀਗੜ੍ਹ, 21 ਜਨਵਰੀ (ਵਿਸ਼ਵ ਵਾਰਤਾ) : ਕਾਂਗਰਸ ਆਗੂਆਂ ਵਲੋਂ ਕੀਤੀ ਜਾ ਰਹੀ ਲੜੀਵਾਰ ਭੁੱਖ ਹੜਤਾਲ ਨੂੰ ਇੱਕ ਸਿਆਸੀ ਸਟੰਟ ਦੱਸਦੇ ਹੋਏ ਪੰਜਾਬ ਦੇ […]

By 1 min read
TOP STORIES

ਬਾਦਲ ਵੱਲੋਂ ਠੀਕਰੀਵਾਲਾ ਪਿੰਡ ਲਈ 1.10 ਕਰੋੜ ਦੇ ਵਿਕਾਸ ਪ੍ਰਾਜੈਕਟ ਨੂੰ ਪ੍ਰਵਾਨਗੀ

ਚੰਡੀਗੜ੍ਹ, 21 ਜਨਵਰੀ (ਵਿਸ਼ਵ ਵਾਰਤਾ)-ਪਰਜਾਮੰਡਲ ਲਹਿਰ ਦੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਮਹਾਨ ਕੁਰਬਾਨੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ […]

By 1 min read
NATIONAL NEWS

ਵਿਕਾਸ ਕਾਰਜਾਂ ਲਈ ਜਾਰੀ ਗ੍ਰਾਂਟਾਂ ਨਿਰਧਾਰਤ ਸਮੇਂ ’ਚ ਖ਼ਰਚ ਕੀਤੀਆਂ ਜਾਣ : ਕੇ. ਪੀ

ਜਲੰਧਰ, 21 ਜਨਵਰੀ (ਵਿੱਕੀ)-ਸਰਕਾਰ ਵੱਲੋਂ ਵੱਖ-ਵੱਖ ਕੇਂਦਰ ਸਪਾਂਸਰਡ ਸਕੀਮਾਂ ਅਧੀਨ ਜਾਰੀ ਕੀਤੇ ਜਾਂਦੇ ਪੈਸੇ ਨੂੰ ਨਿਰਧਾਰਤ ਸਮੇਂ ਵਿਚ ਖਰਚ ਕੀਤਾ ਜਾਵੇ ਤਾਂ ਜੋ […]

By 1 min read
PUNJAB NEWS

ਮੰਗਾਂ ਨੂੰ ਲੈ ਕੇ ਵਿਦਿਆਰਥੀਆਂ ਨੇ ਐੱਸ.ਐੱਸ.ਪੀ. ਦਫ਼ਤਰ ਦਾ ਕੀਤਾ ਘੇਰਾਓ

ਬਰਨਾਲਾ, 21 ਜਨਵਰੀ (ਕੁਲਦੀਪ ਸੂਦ)-ਪੰਜਾਬ ਸਟੂਡੈਂਟ ਯੂਨੀਅਨ ਦੀ ਅਗਵਾਈ ਵਿੱਚ ਐਸ.ਡੀ. ਕਾਲਜ ਬਰਨਾਲਾ, ਸਰਕਾਰੀ ਆਈ.ਟੀ.ਆਈ. ਲੜਕੇ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ […]

By 1 min read
PUNJAB NEWS

ਡਰੱਗ ਤਸਕਰੀ ਮਾਮਲੇ ਵਿੱਚ ਸੀ.ਬੀ.ਆਈ. ਜਾਂਚ ਦੀ ਲੋੜ ਨਹੀਂ : ਮੁੱਖ ਮੰਤਰੀ

ਡੀ.ਜੀ.ਪੀ. ਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ ਨਿਰਪੱਖ ਜਾਂਚ ਮੋਹਾਲੀ, 20 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਡਰੱਗ ਤਸ਼ਕਰ ਜਗਦੀਸ਼ ਭੋਲਾ ਦੇ ਬਿਆਨ ’ਤੇ ਡਰੱਗ […]

By 1 min read
TOP STORIES

ਭਾਜਪਾ ਦੀ ਚੁੱਪੀ ’ਤੇ ਦੂਲੋ ਵੱਲੋਂ ਸਵਾਲ, ਨਸ਼ਿਆਂ ਖਿਲਾਫ ਅੰਦੋਲਨ ਵਿੱਚ ਸਾਥ ਦੇਣ ਨੂੰ ਕਿਹਾ

ਡਰੱਗ ਤਸਕਰੀ ਮਾਮਲਾ : ਕਾਂਗਰਸ ਦੀ ਭੁੱਖ ਹੜਤਾਲ ਦੂਸਰੇ ਦਿਨ ਵੀ ਜਾਰੀ ਰਹੀ ਚੰਡੀਗੜ੍ਹ, 20 ਜਨਵਰੀ (ਵਿਸ਼ਵ ਵਾਰਤਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਬਹੁਕਰੋੜੀ […]

By 1 min read
TOP STORIES

ਹਰਿਮੰਦਰ ਸਾਹਿਬ ਵਿਖੇ ਅਖੰਡ ਪਾਠ ਕਰਾਉਣ ਲਈ ਵਾਰੀ ਦੀ ਉਡੀਕ ’ਚ ਹਨ ਬਾਦਲ ਸਮੇਤ ਕਈ ਅਹਿਮ ਸ਼ਖਸੀਅਤਾਂ

ਅੰਮ੍ਰਿਤਸਰ, 20 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪਵਿੱਤਰ ਸਥਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਹੁਤ ਵਿਸ਼ੇਸ਼ ਵਿਅਕਤੀਆਂ (ਵੀ.ਆਈ.ਪੀ.) ਤੇ ਉ¤ਘੀਆਂ ਹਸਤੀਆਂ ਨੂੰ ਵੀ ਹੋਰਨਾਂ ਸੰਗਤਾਂ […]

By 1 min read