Skip to content
Independent perspectives. Global stories.
BREAKING

THE NEWSROOM

Welcome

Sunday Magazine

ਪੰਘੂੜਾ

ਨਿ¤ਕੇ ਹੁੰਦਿਆਂ ਸਾਡੇ ਮੁਹ¤ਲੇ ਵਿਚ ਇਕ ਦੁਨੀਆ ਵਸਦੀ ਸੀ। ਸਭ ਦੀ ਆਪੋ ਆਪਣੀ ਸਿਆਣਪ ਸੀ ਜਿਵੇਂ ਕਿ ਬਾਬੂ ਰਫ਼ੀਕ ਟੈਲੀਫ਼ੋਨ ਵਾਲੇ ਮਸ਼ਹੂਰ ਸਨ […]

By 1 min read
PUNJAB NEWS

ਪੀ.ਪੀ.ਪੀ. ਅਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਬਾਦਲ ਦੇ ਹੱਕ ’ਚ ਬੀਨੂੰ ਬਾਦਲ ਨੇ ਪਿੰਡ-ਪਿੰਡ ਜਾ ਕੇ ਮੰਗੀਆਂ ਵੋਟਾਂ

ਮੌੜ ਮੰਡੀ, 19 ਅਪ੍ਰੈਲ (ਹਰਦੀਪ ਭਾਈਬਖਤੌਰ)-ਪੀ.ਪੀ.ਪੀ. ਅਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਸ. ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿੱਚ ਉਨ੍ਹਾਂ ਦੀ ਪਤਨੀ ਬੀਨੂੰ ਬਾਦਲ […]

By 1 min read
PUNJAB NEWS

..ਅਕਾਲੀ-ਭਾਜਪਾ ਉਮੀਦਵਾਰ ਨੂੰ ਝਟਕੇ ਦੇ ਸੰਕੇਤ

ਸ੍ਰੀ ਹਰਗੋਬਿੰਦਪੁਰ, 19 ਅਪ੍ਰੈਲ (ਚਰਨਜੀਤ ਸਿੰਘ ਚੀਮਾ)-ਇੱਥੋਂ ਤਿੰਨ ਵਾਰ ਲਗਾਤਾਰ ਵਿਧਾਇਕ ਰਹਿ ਚੁ¤ਕੇ ਅਕਾਲੀ ਦਲ ਬਾਦਲ ਦੇ ਕੈਪਟਨ ਬਲਬੀਰ ਸਿੰਘ ਬਾਠ ਅਤੇ ਮੌਜੂਦਾ […]

By 1 min read
NATIONAL NEWS

ਮਮਤਾ ਦੀ ਰੈਲੀ ਨੇੜਿਓਂ ਧਮਾਕਾਖੇਜ ਸਮੱਗਰੀ ਮਿਲਣ ’ਤੇ ਮਾਰਕਸੀ ਵਰਕਰ ਨੂੰ ਕੁੱਟ-ਕੁੱਟ ਕੇ ਮਾਰਿਆ

ਕੋਲਕਾਤਾ, 19 ਅਪ੍ਰੈਲ (ਪੀ.ਟੀ.)-ਮੁੱਖ ਮੰਤਰੀ ਮਮਤਾ ਬੈਨਰਜੀ ਦੀ ਵੀਰਭੂਮ ਜ਼ਿਲ੍ਹੇ ਦੇ ਸਿਉੜੀ ’ਚ ਇੱਕ ਜਨਤਕ ਰੈਲੀ ਦੇ ਰਸਤੇ ਧਮਾਕਾਖੇਜ ਸਮੱਗਰੀ ਬਰਾਮਦ ਹੋਣ ਤੋਂ […]

By 1 min read
NATIONAL NEWS

ਕੁਮਾਰ ਵਿਸ਼ਵਾਸ ਤੇ ਹੋਰ ਸਮਰਥਕਾਂ ਖਿਲਾਫ਼ ਮੁਕੱਦਮਾ ਦਰਜ

ਅਮੇਠੀ, 19 ਅਪ੍ਰੈਲ (ਪੀ.ਟੀ.)-ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਖਿਲਾਫ਼ ਅਮੇਠੀ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਮਾਰ ਵਿਸ਼ਵਾਸ ਅਤੇ ਉਨ੍ਹਾਂ ਦੇ […]

By 1 min read
NATIONAL NEWS

ਚੋਣ ਪ੍ਰਚਾਰ ’ਤੇ ਪਾਬੰਦੀ ਦੇ ਖਿਲਾਫ ਸੁਪਰੀਮ ਕੋਰਟ ਜਾਣਗੇ ਆਜ਼ਮ ਖਾਨ

ਲਖਨਊ, 19 ਅਪ੍ਰੈਲ (ਪੀ.ਟੀ.)-ਸਮਾਜਵਾਦੀ ਪਾਰਟੀ ਦੇ ਉ¤ਘੇ ਨੇਤਾ ਅਤੇ ਅਖਿਲੇਸ਼ ਸਰਕਾਰ ’ਚ ਮੰਤਰੀ ਆਜ਼ਮ ਖਾਨ ਖੁਦ ’ਤੇ ਲੱਗੀ ਪਾਬੰਦੀ ਨਾ ਹਟਾਉਣ ਨੂੰ ਲੈ […]

By 1 min read