Skip to content
Independent perspectives. Global stories.
BREAKING

THE NEWSROOM

Welcome

PUNJAB NEWS

ਅਕਾਲੀ-ਭਾਜਪਾ ਦੇ ਸ਼ਹਿਰ ’ਚ ਡੋਰ-ਟੂ-ਡੋਰ ਚੋਣ ਪ੍ਰਚਾਰ ਨੇ ਉਮੀਦਵਾਰ ਕੁਲਵੰਤ ਦੇ ਹੱਕ ਵਿੱਚ ਲਹਿਰ ਬਣਾਈ

ਮਾਛੀਵਾੜਾ ਸਾਹਿਬ, 18 ਅਪ੍ਰੈਲ (ਕਰਮਜੀਤ ਸਿੰਘ ਆਜ਼ਾਦ)-ਜਿਉਂ ਜਿਉਂ ਪੰਜਾਬ ਵਿਚ ਲੋਕ ਸਭਾ ਚੋਣਾਂ ਦੀ ਮਿਤੀ ਨੇੜੇ ਆਉਂਦੀ ਜਾ ਰਹੀ ਹੈ ਤਿਉਂ ਤਿਉਂ ਸਰਗਰਮੀਆਂ […]

By 1 min read
PUNJAB NEWS

ਕੈਪਟਨ ਨੂੰ ਝਟਕਾ, ਅਲਕੜੇ ਤੋਂ 20 ਪਰਿਵਾਰ ਅਕਾਲੀ ਦਲ ’ਚ ਸ਼ਾਮਿਲ

ਕੱਥੂਨੰਗਲ, 18 ਅਪ੍ਰੈਲ (ਪੀ.ਟੀ.)-ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜ਼ੋਰਦਾਰ ਝਟਕਾ ਦਿੰਦਿਆਂ ਪਿੰਡ ਅਲਕੜੇ ਤੋਂ ਸਿਰਕੱਢ ਕਾਂਗਰਸੀ ਆਗੂਆਂ […]

By 1 min read
PUNJAB NEWS

ਐਲ.ਬੀ.ਸੀ.ਟੀ. ਕੋਲ ਹੈ ਡਾ. ਅੰਬੇਡਕਰ ਪਾਰਕ ਦੀ ਦੇਖ-ਰੇਖ ਤੇ ਸਾਂਭ-ਸੰਭਾਲ ਦਾ ਜ਼ਿੰਮਾ : ਢੋਸੀਵਾਲ

ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਸੋਨੂੰ ਖੇੜਾ)-ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕੋਲ ਬਣੇ ਸਮੁੱਚੇ ਸਮਾਜ ਦੇ ਮਸੀਹਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਪਾਰਕ […]

By 1 min read
NATIONAL NEWS

ਸੁਪ੍ਰਿਯਾ ਨੂੰ ਵੋਟ ਨਾ ਪਾਈ ਤਾਂ ਨਹੀਂ ਮਿਲੇਗਾ ਪਾਣੀ : ਪਵਾਰ

ਮੁੰਬਈ, 18 ਅਪ੍ਰੈਲ (ਪੀ.ਟੀ.)-ਮਹਾਰਾਸ਼ਟਰ ਦੇ ਉਪ ਮੁ¤ਖ ਮੰਤਰੀ ਤੇ ਐ¤ਨ.ਸੀ.ਪੀ. ਨੇਤਾ ਅਜੀਤ ਪਵਾਰ ਨੇ ਬਾਰਾਮਤੀ ਲੋਕ ਸਭਾ ਹਲਕੇ ਦੇ ਕੁਝ ਪਿੰਡਾਂ ’ਚ ਵੋਟਰਾਂ […]

By 1 min read
NATIONAL NEWS

3 ਵਿਦਿਆਰਥੀ ਮੋਟਰ ਸਾਈਕਲ ’ਤੇ ਸਟੰਟ ਕਰਦੇ ਮਰੇ

ਨਵੀਂ ਦਿੱਲੀ, 18 ਅਪ੍ਰੈਲ (ਪੀ.ਟੀ.)-ਦੇਸ਼ ਦੀ ਪ੍ਰਸਿੱਧ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਤਿੰਨ ਵਿਦਿਆਰਥੀਆਂ ਦੀ ਮੋਟਰ ਸਾਈਕਲ ’ਤੇ ਕਲਾਬਾਜ਼ੀਆਂ ਕਰਦਿਆਂ ਦੀ ਮੌਤ ਹੋ […]

By 1 min read
NATIONAL NEWS

ਮੋਦੀ ਨੂੰ ਅਜੇ ਗੁਜਰਾਤ ਦੰਗਿਆਂ ਦੇ ਮਾਮਲੇ ’ਚ ਕਲੀਨ ਚਿੱਟ ਨਹੀਂ ਮਿਲੀ : ਕਾਂਗਰਸ

ਲਖਨਊ 18 ਅਪ੍ਰੈਲ (ਪੀ.ਟੀ.)-ਕਾਂਗਰਸ ਨੇ ਅ¤ਜ ਕਿਹਾ ਹੈ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਨੂੰ ਗੁਜਰਾਤ ਦੰਗਿਆਂ ਦੇ ਮਾਮਲੇ […]

By 1 min read
PUNJAB NEWS

ਖੁਸ਼ਪ੍ਰੀਤ ਹੱਤਿਆ ਮਾਮਲੇ ’ਚ ਦੋਸ਼ੀਆਂ ਨੂੰ ਉਮਰ ਕੈਦ

ਚੰਡੀਗੜ੍ਹ, 18 ਅਪ੍ਰੈਲ (ਵਿਸ਼ਵ ਵਾਰਤਾ)-ਖੁਸ਼ਪ੍ਰੀਤ ਹੱਤਿਆ ਮਾਮਲੇ ਵਿਚ ਅੱਜ ਜ਼ਿਲ੍ਹਾ ਅਦਾਲਤ ਨੇ ਦੋਸ਼ੀਆਂ ਸੁਖਦੇਵ, ਉਸ ਦੇ ਭਰਾ ਗੁਰਵਿੰਦਰ ਸਿੰਘ ਅਤੇ ਉਨ੍ਹਾਂ ਦੇ ਨੌਕਰ […]

By 1 min read
NATIONAL NEWS

ਹਾਰ ਦਾ ਸਾਹਮਣਾ ਕਰਨ ਲਈ ਤਿਆਰ ਹਾਂ ਪਰ ਵੰਡਪਾਊ ਰਾਜਨੀਤੀ ਨਹੀਂ ਕਰਾਂਗਾ : ਮੋਦੀ

ਨਵੀਂ ਦਿੱਲੀ, 18 ਅਪ੍ਰੈਲ (ਪੀ.ਟੀ.)-ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਗੁਜਰਾਤ ਦੇ ਮੁ¤ਖ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਕਿਹਾ ਕਿ ਉਹ […]

By 1 min read
TOP STORIES

ਕੈਪਟਨ ਅਮਰਿੰਦਰ ਪਟਿਆਲੇ ਵਾਲਿਆਂ ਲਈ ਵੀ ਬਾਹਰਲੇ ਉਮੀਦਵਾਰ ਵਰਗਾ : ਸੁਖਬੀਰ ਬਾਦਲ

ਪ੍ਰਨੀਤ ਕੌਰ ਨੇ ਵਿਦੇਸ਼ ਦੌਰਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਪਟਿਆਲਾ, 18 ਅਪ੍ਰੈਲ (ਈਸ਼ਵਰ ਸਿੰਘ ਖਾਲਸਾ, ਲਖਵਿੰਦਰ ਸਿੰਘ ਖਾਲਸਾ)-ਸ਼੍ਰੋਮਣੀ ਅਕਾਲੀ ਦਲ ਦੇ […]

By 1 min read