Skip to content
Independent perspectives. Global stories.
BREAKING

ਡੋਰ-ਟੂ-ਡੋਰ ਜਾ ਕੇ ਕੀਤੀ ਵੋਟਾਂ ਦੀ ਮੰਗ

Share this story

image ਮਾਨਸਾ, 19 ਅਪ੍ਰੈਲ (ਜੀਵਨ ਭੈਣੀ ਬਾਘਾ)-ਅੱਜ ਪਿੰਡ ਭੈਣੀ ਬਾਘਾ ਵਿਖੇ ਅਕਾਲੀ ਭਾਜਪਾ ਦੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਵੱਡੀ ਲੀਡ ਨਾਲ ਜਿਤਾਉਣ ਦੇ ਲਈ ਪਿੰਡ ਇਕਾਈ ਦੇ ਪ੍ਰਧਾਨ ਰਾਜਨ ਸਿੰਗਲਾ, ਗੁਰਚਰਨ ਸਿੰਘ ਮਾਨ, ਸੁਖਦੇਵ ਸਿੰਘ, ਅਮਰੀਕ ਸਿੰਘ, ਅਜੈਬ ਸਿੰਘ, ਦਰਸ਼ਨ ਸਿੰਘ, ਸੰਤਾ ਸਿੰਘ, ਕੌਰ ਗਰੇਵਾਲ, ਬੰਤ ਫੌਜੀ, ਬੰਸੀ ਸਿੰਘ ਅਤੇ ਗ੍ਰਾਮ ਪੰਚਾਇਤ ਭੈਣੀ ਬਾਘਾ ਨੇ ਘਰ ਘਰ ਜਾ ਕੇ ਪੰਜਾਬ ਸਰਕਾਰ ਦੇ ਕੀਤੇ ਹੋਏ ਵਿਕਾਸ ਕੰਮਾਂ ਨੂੰ ਜਾਣੂ ਕਰਾਉਂਦੇ ਹੋਏ ਅਤੇ ਹੋਰ ਵਿਕਾਸ ਕਰਾਉਣ ਲਈ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।

WRITTEN BY