Skip to content
Independent perspectives. Global stories.
BREAKING

THE NEWSROOM

Welcome

NATIONAL NEWS

ਹਾਰ ਤੋਂ ਬਾਅਦ ਵੀ ਇੱਕਜੁਟ ਰਹੇਗਾ ਸਾਂਝਾ ਪ੍ਰਗਤੀਸ਼ੀਲ ਗਠਜੋੜ : ਪਵਾਰ

ਮੁੰਬਈ, 22 ਅਪ੍ਰੈਲ (ਪੀ.ਟੀ.)-ਲੋਕ ਸਭਾ ਚੋਣ ਦੇ ਬਾਅਦ ਸਾਂਝਾ ਪ੍ਰਗਤੀਸ਼ੀਲ ਗਠਜੋੜ-3 ਦੀ ਸਰਕਾਰ ਬਣਨ ਦਾ ਵਿਸ਼ਵਾਸ ਵਿਅਕਤ ਕਰਦੇ ਹੋਏ ਰਾਸ਼ਟਰੀ ਕਾਂਗਰਸ ਪਾਰਟੀ ਦੇ […]

By 1 min read
PUNJAB NEWS

ਕੌਮਾਂਤਰੀ ਜਥੇਬੰਦੀ ਯੂ.ਐਨ.ਓ. ਅਤੇ ਸੁਰੱਖਿਆ ਕੌਂਸਲ ਘੱਟ ਗਿਣਤੀ ਮੁਸਲਿਮ, ਇਸਾਈ, ਸਿੱਖ ਅਤੇ ਰੰਘਰੇਟਿਆਂ ਦੀ ਹਿਫ਼ਾਜ਼ਤ ਲਈ ਪ੍ਰਬੰਧ ਕਰੇ : ਮਾਨ

ਚੰਡੀਗੜ੍ਹ, 22 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਠਜਦੋਂ ਬੀਜੇਪੀ ਦੀ ਜਮਾਤ ਦੇ ਆਗੂ ਗਿਰੀਰਾਜ ਸਿੰਘ ਕਹਿ ਰਹੇ ਹਨ ਕਿ ਮੋਦੀ ਨੂੰ ਮਦਦ ਨਾ ਕਰਨ ਵਾਲਿਆ […]

By 1 min read
TOP STORIES

6ਵੇਂ ਪੜਾਅ ’ਚ 12 ਰਾਜਾਂ ਦੀਆਂ 117 ਸੀਟਾਂ ਉ¤ਤੇ ਚੋਣ ਪ੍ਰਚਾਰ ਸਮਾਪਤ : ਵੋਟਾਂ ਭਲਕੇ

ਹੇਮਾ ਮਾਲਿਨੀ, ਅਮਰ ਸਿੰਘ, ਮੁਲਾਇਮ ਵਰਗੇ ਆਗੂਆਂ ਦੀ ਕਿਸਮਤ ਦਾ ਹੋਵੇਗਾ ਫੈਸਲਾ ਨਵੀਂ ਦਿੱਲੀ 22 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-12 ਰਾਜਾਂ ਤੇ ਇੱਕ ਕੇਂਦਰ […]

By 1 min read
TOP STORIES

ਡਿੰਪੀ ਢਿੱਲੋਂ ਦੇ ਸ਼ਕਤੀ ਪ੍ਰਦਸ਼ਨ ਨੇ ਬਾਦਲ ਨੂੰ ਕੀਤਾ ਬਾਗੋ-ਬਾਗ

ਭਰਵੇਂ ਇਕੱਠ ਨੇ ਲਾਈ ਬੀਬੀ ਗੁਲਸ਼ਨ ਦੀ ਜਿੱਤ ’ਤੇ ਮੋਹਰ॥ ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਾਜ ਕੰਵਲ)-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ […]

By 1 min read
TOP STORIES

ਕੈਪਟਨ ਅਮਰਿੰਦਰ ਸਿੰਘ ਦੀ ਚੜ੍ਹਤ ਤੋਂ ਬਾਦਲ ਦਲੀਏ ਘਬਰਾਏ : ਸਰਨਾ

ਅੰਮ੍ਰਿਤਸਰ, 22 ਅਪ੍ਰੈਲ (ਦਵਾਰਕਾ ਨਾਥ ਰਾਣਾ)-ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ […]

By 1 min read
TOP STORIES

ਬੀਬਾ ਬਾਦਲ ਨੇ ਕੀਤੀ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਨਾਲ ਮੁਲਾਕਾਤ

ਤਲਵੰਡੀ ਸਾਬੋ, 22 ਅਪ੍ਰੈਲ (ਰਣਜੀਤ ਸਿੰਘ ਰਾਜੂ)-ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ […]

By 1 min read
TOP STORIES

ਲੁਧਿਆਣਾ ਦੀ ਸਨਅਤ ਨੂੰ ਪੱਕੇ ਪੈਰੀਂ ਕਰਨਾ ਅਤੇ ਨਸ਼ਿਆਂ ਦਾ ਖਾਤਮਾ ਮੇਰਾ ਮੁੱਖ ਨਿਸ਼ਾਨਾ : ਬਿੱਟੂ

ਲੁਧਿਆਣਾ, 22 ਅਪ੍ਰੈਲ (ਜਸਮੀਤ)-ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਲੁਧਿਆਣਾ ਦੇ ਸਨਅਤਕਾਰ ਆਪਣਾ ਕਾਰੋਬਾਰ ਮਜ਼ਬੂਰੀ ਕਰਕੇ ਹੋਰਨਾਂ ਸੂਬਿਆਂ ਵਿਚ ਸਥਾਪਿਤ ਕਰਨ ਲੱਗੇ ਹਨ […]

By 1 min read
PUNJAB NEWS

ਅੰਮ੍ਰਿਤਸਰ ’ਚ ਕੈਪਟਨ, ਬਾਦਲ ਤੇ ਜੇਤਲੀ ਦਾ ਵਕਾਰ ਦਾਅ ’ਤੇ

ਰਾਜਨ ਮਾਨ ਅੰਮ੍ਰਿਤਸਰ, 21 ਅਪ੍ਰੈਲ-ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਭਾਜਪਾ ਦੇ ਉਮੀਦਵਾਰ ਅਰੁਣ ਜੇਤਲੀ ਵਿਚਕਾਰ […]

By 1 min read
NATIONAL NEWS

ਸ਼ਹਿਨਾਈ ਵਾਦਕ ਬਿਸਮਿਲਾ ਖਾਨ ਦਾ ਪਰਿਵਾਰ ਨਹੀਂ ਕਰੇਗਾ ਮੋਦੀ ਦਾ ਨਾਂ ਤਜਵੀਜ਼

ਵਾਰਾਨਸੀ 21 ਅਪ੍ਰੈਲ (ਪੀ.ਟੀ.)-ਸਵਰਗੀ ਸ਼ਹਿਨਾਈ ਉਸਤਾਦ ਬਿਸਮਿਲ੍ਹਾ ਖਾਨ ਦੇ ਪਰਿਵਾਰ ਨੇ ਵਾਰਾਨਸੀ ਲੋਕ ਸਭਾ ਸੀਟ ਤੋਂ 24 ਅਪ੍ਰੈਲ ਨੂੰ ਨਾਮਜ਼ਦਗੀ ਕਾਗਜ਼ ਭਰਨ ਵੇਲੇ […]

By 1 min read