Skip to content
Independent perspectives. Global stories.
BREAKING

THE NEWSROOM

Welcome

NATIONAL NEWS

ਕੋਲਾ ਸੋਮਿਆਂ ਦੀ ਸਮੀਖਿਆ ਰਿਪੋਰਟ ਇਸੇ ਮਹੀਨੇ ਸੌਂਪੇਗਾ ਕਾਰਜਬਲ

ਨਵੀਂ ਦਿੱਲੀ, 17 ਅਗਸਤ (ਪੀ. ਟੀ)- ਕੋਲਾ ਸੋਮਿਆਂ ਦੀ ਵਿਆਪਕ ਸਮੀਖਿਆ ਕਰਨ ਅਤੇ ਲਿੰਕੇਜ ਨੂੰ ਤਰਕਸੰਗਤ ਬਣਾਉਣ ਦੀ ਅਪਾਰ ਸੰਭਾਵਨਾ ਲੱਭਣ ਦੇ ਲਈ […]

By 1 min read
PUNJAB NEWS

ਦਲਿਤ ਸਮਾਜ ਨੂੰ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ : ਬਾਘਾ

ਜ¦ਧਰ, 17 ਅਗਸਤ (ਪੀ. ਟੀ)- ਮਨੁੱਖਤਾ ਦੇ ਨਾਇਕ ਅਤੇ ਭਾਰਤੀ ਸਵਿੰਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਨੇ ਦਲਿਤ ਸਮਾਜ ਨੂੰ  […]

By 1 min read
TOP STORIES

ਮਰਨ ਵਰਤ ਤੇ ਬੈਠੇ ਪਰਮਜੀਤ ਮਾਨ ਸਿਹਤ ਵਿਗੜਨ ਕਾਰਨ ਬੇਹੋਸ਼

ਮੋਹਾਲੀ- 17 ਅਗਸਤ (ਪੀ. ਟੀ)- ਜ਼ਿਲ੍ਹਾ ਪ੍ਰੀਸ਼ਦਾਂ ਅਤੇ ਨਗਰ ਕੌਂਸਲਾਂ ਅਧੀਨ ਅਧਿਆਪਕਾਂ ਨੂੰ ਸਮੇਤ ਸਕੂਲ ਸਿੱਖਿਆ ਵਿਭਾਗ ਵਿੱਚ ਸ਼ਾਮਲ ਕਰਨ ਦੀ ਮੰਗ ਨੂੰ […]

By 1 min read
PUNJAB NEWS

560 ਤੋਂ ਵੱਧ ਮਰੀਜਾਂ ਨੇ ਲਿਆ ਮੈਡੀਕਲ ਕੈਂਪ ਦਾ ਲਾਭ

ਬਰਨਾਲਾ, 17 ਅਗਸਤ (ਕੁਲਦੀਪ ਸੂਦ, ਅਖਿਲੇਸ਼ ਬਾਂਸਲ)-ਸਰਕਾਰੀ ਪ੍ਰਾਇਮਰੀ ਸਕੂਲ ਹੰਡਿਆਇਆ ਦੀ ਪ੍ਰਬੰਧਕ ਕਮੇਟੀ, ਸੂਰਿਆਵੰਸ਼ੀ ਖੱਤਰੀ ਸਭਾ ਬਰਨਾਲਾ, ਗੁਰਦੁਆਰਾ ਪਾਤਸ਼ਾਹੀ ਨੌਵੀਂ ਹੰਡਿਆਇਆ ਅਤੇ ਪ੍ਰੇਮ […]

By 1 min read
TOP STORIES

ਹਰਿਆਣਾ ਪੁਲਿਸ ਦੇ 17 ਕਰਮਚਾਰੀਆਂ ਦੇ ਆਸ਼ਿਰਤਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਪ੍ਰਸਤਾਵ ਨੂੰ ਮੰਜ਼ੂਰੀ

ਚੰਡੀਗੜ੍ਹ, 17 ਅਗਸਤ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਕੈਬਿਨੇਟ ਦੀ ਮੀਟਿੰਗ ਵਿਚ ਹਰਿਆਣਾ ਸਰਕਾਰ […]

By 1 min read
TOP STORIES

ਜ਼ਿਲ੍ਹਾ ਬਠਿੰਡਾ ਨੂੰ ਫੋਰਲੇਨ ਸੜਕਾਂ ਨਾਲ ਜੋੜਿਆ ਜਾਵੇਗਾ – ਸੁਖਬੀਰ ਬਾਦਲ

ਬਠਿੰਡਾ, 17 ਅਗਸਤ (ਮਨਦੀਪ ਅਗਰੋਈਆ)- ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਲਕੇ ਦੇ ਜੰਗੀ ਪੱਧਰ ਵਿਕਾਸ ਉਪਰੰਤ ਵੀ ਲੋਕਾਂ […]

By 1 min read
TOP STORIES

ਮਨਮੋਹਨ ਸਿੰਘ ਪਹਿਲਾਂ ਬਣਨਾ ਚਾਹੁੰਦੇ ਸਨ ਡਾਕਟਰ- ਬੇਟੀ ਵੱਲੋਂ ਕਿਤਾਬ ’ਚ ਖ਼ੁਲਾਸਾ

ਨਵੀਂ ਦਿੱਲੀ, 17 ਅਗਸਤ (ਪੀ.ਟੀ)- ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਪਣੀ ਪੜ੍ਹਾਈ ਦੇ ਦਿਨਾਂ ‘ਚ ਪਹਿਲਾਂ ਡਾਕਟਰੀ ਨਾਲ ਸਬੰਧਿਤ ਵਿਸ਼ੇ ਲਏ ਸਨ […]

By 1 min read