Skip to content
Independent perspectives. Global stories.
BREAKING

THE NEWSROOM

Welcome

TOP STORIES

ਭਾਰਤ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਬੰਦ ਸਕੱਤਰ ਪੱਧਰ ਦੀ ਵਾਰਤਾ ਵੀ ਰਦ

  ਪਰਨੀਤ ਬਰਾੜ    ਕਾਰਜਕਾਰੀ ਸੰਪਾਦਕ  -ਨਵੀਂ ਦਿੱਲੀ, 18 ਅਗਸਤ- ਭਾਰਤ ਨੇ ਪਾਕਿਸਤਾਨ ਨਾਲ ਗੱਲਬਾਤ ਬੰਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਭਾਰਤ […]

By 1 min read
TOP STORIES

ਸ਼੍ਰੋਮਣੀ ਕਮੇਟੀ ਵੱਲੋਂ ਸਹਾਰਨਪੁਰ ਦੇ ਦੰਗਾ ਪੀੜਤਾਂ ਨੂੰ ਜਲਦੀ ਹੀ ਇਕ ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ – ਜਥੇ. ਅਵਤਾਰ ਸਿੰਘ

ਅੰਮ੍ਰਿਤਸਰ 18 ਅਗਸਤ (ਪੀ. ਟੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਉ¤ਤਰ ਪ੍ਰਦੇਸ਼ ਦੇ ਜਿਲ•ਾਂ […]

By 1 min read
TOP STORIES

ਅਕਾਲੀਆਂ ਨੂੰ ਵੋਟਾਂ ਵਾਲੇ ਦਿਨ ਗੁੰਡਾਗਰਦੀ ਨਹੀਂ ਕਰਨ ਦਿਆਂਗੇ : ਕੈਪਟਨ

ਪਟਿਆਲਾ, 18 ਅਗਸਤ (ਪੀ. ਟੀ)- ਪੰਜਾਬ ਦੇ ਸਾਬਕਾ ਮੁੱਖ ਮੰਤਰੀਅਤੇ ਲੋਕਸਭਾਵਿਚ ਕਾਂਗਰਸ ਦੇ ਡਿਪਟੀਲੀਡਰਕੈਪਟਨਅਮਰਿੰਦਰ ਸਿੰਘ ਨੇ  ਪਟਿਆਲਵੀਆਂ ਨੂੰ ਖੁੱਲ•ਾ ਸੱਦਾ ਦਿੰਦੇ ਹੋਏ ਕਿਹਾ […]

By 1 min read
PUNJAB NEWS

ਜ਼ਿਲ੍ਹਾ ਫਰੀਦਕੋਟ ਭਾਜਪਾ ਪ੍ਰਧਾਨ ’ਤੇ ਲੱਗੇ ਨੌਕਰੀ ਦਾ ਝਾਂਸਾ ਦੇ ਕੇ ਪੈਸੇ ਹੜੱਪਣ ਦੇ ਦੋਸ਼

ਫਰੀਦਕੋਟ, 17 ਅਗਸਤ (ਸੁਖਜਿੰਦਰ ਸਹੋਤਾ)-  ਫਰੀਦਕੋਟ ਜਿਲ੍ਹੇ ਤੋਂ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਗਾਇਤਰੀ ਪ੍ਰਕਾਸ਼ ਸ਼ਰਮਾਂ ਅਤੇ ਉਨ੍ਹਾਂ ਦੇ ਲੜਕੇ ਉਪਰ, ਕੋਟਕਪੂਰਾ ਦੇ ਹੀਰਾ […]

By 1 min read
PUNJAB NEWS

ਮੁੱਖ ਮੰਤਰੀ ਹੁੱਡਾ ਇਨੈਲੋ ਖਿਲਾਫ ਮਾਨਹਾਨੀ ਦਾ ਦਾਅਵਾ ਕਰਨਗੇ

ਚੰਡੀਗੜ੍ਹ, 17 ਅਗਸਤ (ਨਾਗਪਾਲ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੇ ਇਨੈਲੋ ਵੱਲੋਂ ਉਨ੍ਹਾਂ ’ਤੇ ਲਗਾਏ ਗਏ ਆਮਦਨ ਤੋਂ ਵੱਧ […]

By 1 min read
INTERNATIONAL NEWS

ਹੁਣ ਸੀਰੀਆ ’ਚ ਅੱਤਵਾਦੀਆਂ ਦਾ ਕਹਿਰ 700 ਲੋਕਾਂ ਉਤਾਰਿਆ ਮੌਤ ਦੇ ਘਾਟ

ਦਮਸ਼ਿਕ, 17 ਅਗਸਤ (ਪੀ. ਟੀ)- ਇਰਾਕ ਤੋਂ ਬਾਅਦ ਸੀਰੀਆ ਦੇ ਹਾਲਾਤ ਵੀ ਬੇਕਾਬੂ ਹੋ ਗਏ ਹਨ। ਪੂਰਬੀ ਸੀਰੀਆ ਵਿਚ ਇਸਲਾਮਿਕ ਸਟੇਟ ਅੱਤਵਾਦੀ ਸਮੂਹ […]

By 1 min read
PUNJAB NEWS

ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਮਜੀਠੀਆ ਵੱਲੋਂ ਵੱਲੋਂ ਜਨਮ ਅਸ਼ਟਮੀ ਮੌਕੇ ਲੋਕਾਂ ਨੂੰ ਵਧਾਈ

ਚੰਡੀਗੜ੍ਹ, 17 ਅਗਸਤ (ਪੀ. ਟੀ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮਤੰਰੀ ਸ. ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ […]

By 1 min read
PUNJAB NEWS

ਪੰਜਾਬ ਸਰਕਾਰ ਦੱਖਣੀ ਪੱਛਮੀ ਇਲਾਕੇ ’ਚ ਸੇਮ ਸਮੱਸਿਆ ਨੂੰ ਖਤਮ ਕਰਨ ਲਈ ਗੰਭੀਰ ਨਹੀਂ : ਜਾਖੜ

ਜਲੰਧਰ, 17 ਅਗਸਤ (ਪੀ. ਟੀ)- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਕਾਂਗਰਸੀ ਨੇਤਾਵਾਂ […]

By 1 min read