ਵਾਸ਼ਿੰਗਟਨ, 17 ਅਗਸਤ (ਪੀ. ਟੀ)- ਅਮਰੀਕੀ ਸੈਨਾ ਨੇ ਇਰਬਿਲ ਅਤੇ ਇਰਾਕ ਦੇ ਸਭ ਤੋਂ ਵ¤ਡੇ ਡੈਮ ਦੇ ਨਜ਼ਦੀਕ ਇਸਲਾਮਿਕ ਸਟੇਟ ਆਫ ਇਰਾਕ ਲੇਵਾਂਟ ਦੇ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ ਹਨ ਤਾਂ ਜੋ ਕੁਰਦ ਬਲ ਇਨ੍ਹਾਂ ਹਿੰਸਕ ਅ¤ਤਵਾਦੀਆਂ ਦੇ ਕਬਜ਼ੇ ਤੋਂ ਮੁਕਤ ਕਰਾਕੇ ਫਿਰ ਤੋਂ ਆਪਣੇ ਨਿਯੰਤਰਨ ‘ਚ ਵਾਪਸ ਆ ਜਾ ਸਕਣ। ਪੈਂਟਾਗਨ ਨੇ ਸਨਿ¤ਚਰਵਾਰ ਨੂੰ ਕਿਹਾ ਕਿ ਅਮਰੀਕੀ ਜਹਾਜ਼ਾਂ ਨੇ ਇਰਬਿਲ ਅਤੇ ਮੌਸੂਲ ਡੈਮ ਦੇ ਨਜ਼ਦੀਕ ਸਫਲਤਾ ਨਾਲ ਹਵਾਈ ਹਮਲੇ ਕੀਤੇ।


