Skip to content
Independent perspectives. Global stories.
BREAKING

ਸੂਬਿਆਂ ਦੇ ਵਿੱਤ ਮੰਤਰੀਆਂ ਦੀਆਂ ਚੀਨ ਤੇ ਰੂਸ ਦੌਰਿਆਂ ’ਤੇ ਰੋਕ

Share this story

ਨਵੀਂ ਦਿੱਲੀ, 17 ਅਗਸਤ (ਪੀ. ਟੀ)- ਨਰਿੰਦਰ ਮੋਦੀ ਸਰਕਾਰ ਨੇ ਵਸਤੂ ਅਤੇ ਸੇਵਾਕਰ (ਜੀ. ਐਸ. ਟੀ.) ਨਾਲ ਸਬੰਧ ਸੂਬਿਆਂ ਦੇ ਵਿੱਤ ਮੰਤਰੀਆਂ ਦੀ ਅਧਿਕਾਰ ਪ੍ਰਾਪਤ ਕਮੇਟੀ ਦੇ 16 ਦਿਨ ਦੇ ਚੀਨ ਅਤੇ ਰੂਸ ਦੇ ਅਧਿਅਨ ਦੌਰਿਆ ਦੇ ਪ੍ਰਸਤਾਵ ‘ਤੇ ਰੋਕ ਲਗਾ ਦਿੱਤੀ ਹੈ। ਇਹ 2006 ਤੋਂ ਬਾਅਦ ਜੀ.ਐਸ.ਟੀ ਅਧਿਐਨ ਲਈ ਅਧਿਕਾਰ ਪ੍ਰਾਪਤ ਕਮੇਟੀ ਦੀ 7ਵੀਂ ਵਿਦੇਸ਼ ਯਾਤਰਾ ਦੀ ਯੋਜਨਾ ਸੀ। ਸੂਤਰਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਇਸ ਪ੍ਰਸਤਾਵਿਤ ਦੌਰੇ ਨੂੰ ਟਾਲ ਦਿੱਤਾ ਹੈ।

WRITTEN BY