Skip to content
Independent perspectives. Global stories.
BREAKING

THE NEWSROOM

Welcome

PUNJAB NEWS

ਬਾਲਦ ਕਲਾਂ ਵਿੱਚ ਜ਼ਮੀਨ ’ਤੇ ਝੰਡਾ ਲਹਿਰਾਉਣ ਤੋਂ ਬਾਅਦ ਅਗਲੇ ਸੰਘਰਸ਼ ਦਾ ਐਲਾਨ

ਸੰਗਰੁੂਰ, 29 ਨਵੰਬਰ (ਹਰਜੀਤ ਸਿੰਘ ਹਸਨਪੁਰੀ)- ਪਿਛਲੇ ਦਿਨੀਂ ਪੰਚਾਇਤੀ ਜ਼ਮੀਨ ਵਿਚੋਂ ਦਲਿਤਾਂ ਦੇ ਤੀਜੇ ਹਿੱਸੇ ਵਾਲੇ ਜ਼ਮੀਨ ਲਈ ਲੜੇ ਗਏ ਜੇਤੂ ਸੰਘਰਸ਼ ਦੀ […]

By 1 min read
PUNJAB NEWS

ਪਿੰਡ ਰਾਜਪੁਰ ਭਾਟਾ ’ਚ ਹੜ੍ਹਾਂ ਵਿੱਚ ਬਰਾਤੀਆਂ ਨਾਲ ਭਰੀ ਰੁੜ੍ਹੀ ਬੱਸ ਦੇ ਮ੍ਰਿਤਕਾਂ ਦੇ ਵਾਰਸਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਹਾਇਤਾ ਦਿੱਤੀ ਗਈ

ਅੰਮ੍ਰਿਤਸਰ, 29 ਨਵੰਬਰ (ਪੀ. ਟੀ.)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਅਨੁਸਾਰ ਜੰਮੂ-ਕਸ਼ਮੀਰ ਵਿਖੇ ਆਏ ਹੜਾਂ• ਦੌਰਾਨ ਹੋਏ ਨੁਕਸਾਨ […]

By 1 min read
NATIONAL NEWS

ਰਾਜਸਥਾਨ ਯੂਨੀਵਰਸਿਟੀ ’ਚ ਖ਼ੂਨੀ ਖੇਡ, ਵਿਦਿਆਰਥੀਆਂ ਨੇ ਪੈਟਰੋਲ ਪਾ ਕੇ ਆਤਮਦਾਹ ਦੀ ਕੀਤੀ ਕੋਸ਼ਿਸ਼

ਜੈਪੁਰ ,29 ਨਵੰਬਰ (ਪੀ. ਟੀ.)- ਰਾਜਸਥਾਨ ਯੂਨੀਵਰਸਿਟੀ ‘ਚ ਵਿਦਿਆਰਥੀ ਸੰਘ ਚੋਣ ਰ¤ਦ ਹੋਣ ਦੇ ਵਿਰੋਧ ‘ਚ ਸ਼ੁ¤ਕਰਵਾਰ ਨੂੰ ਵਿਦਿਆਰਥੀਆਂ ਨੇ ਰੋਸ ਮੁਜ਼ਾਹਰਾ ਕੀਤਾ […]

By 1 min read
PUNJAB NEWS

ਸ਼ੁਭਾਸ਼ ਬਰਾਲਾ ਵਿਧਾਇਕ ਹਲਕਾ ਟੋਹਾਣਾ ਦਾ ਪੰਜਾਬ ਪੁੱਜਣ ’ਤੇ ਸਵਾਗਤ

ਸੰਗਰੂਰ, 29 ਨਵੰਬਰ (ਹਰਜੀਤ ਸਿੰਘ ਹਸਨਪੁਰੀ)- ਹਲਕਾ ਟੋਹਾਣਾ ਦੇ ਵਿਧਾਇਕ ਸ਼ੁਭਾਸ਼ ਬਰਾਲਾ ਨੂੰ ਹਰਿਆਣਾ ਭਾਜਪਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਅੱਜ ਉਹ ਟੋਹਾਣਾ […]

By 1 min read
PUNJAB NEWS

ਗਰੀਬਾਂ ਦੇ ਹ¤ਕਾਂ ਨਾਲ ਖਿਲਵਾੜ ਨਾ ਕਰੇ ਪੰਜਾਬ ਸਰਕਾਰ : ਐਡਵੋਕੇਟ ਨਵੀਨ ਜੈਰਥ

ਹੁਸ਼ਿਆਰਪੁਰ, 29 ਨਵੰਬਰ (ਓ ਪੀ ਰਾਣਾ)- ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੀ ਆਮ ਜਨਤਾ ਅਤੇ ਖਾਸ ਤੌਰ ਤੇ […]

By 1 min read
PUNJAB NEWS

ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ ਵਲੋਂ ਕਹਾਣੀਕਾਰਾਂ ਦੇ ਸਵੈ ਕਥਨ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ

ਜ¦ਧਰ, 29 ਨਵੰਬਰ (ਮਨਦੀਪ ਸਿੰਘ)- ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ ਵਲੋਂ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਜ¦ਧਰ ਵਿਖੇ ਕਹਾਣੀਕਾਰਾਂ ਦੇ ਸਵੈ ਕਥਨ […]

By 1 min read
PUNJAB NEWS

ਦੇਸ਼ ਭਗਤ ਕਾਲਜ ਬਰੜ੍ਹਵਾਲ ਧੂਰੀ ਟਰੱਸਟ ਦੇ ਖਿਲਾਫ ਲੋਕਾਂ ਦਾ ਧਰਨਾ ਜਾਰੀ

ਸੰਗਰੂਰ, 29 ਨਵੰਬਰ (ਹਰਜੀਤ ਸਿੰਘ ਹਸਨਪੁਰੀ)- ਦੇਸ਼ ਭਗਤ ਕਾਲਜ ਟਰੱਸਟ ਵਿੱਚ  ਕਥਿਤ ਤੌਰ ’ਤੇ ਚੱਲ ਰਹੇ ਭ੍ਰਿਸ਼ਟਾਚਾਰ ਦੇ ਮੁੱਦੇ ਉ¤ਤੇ ਕਾਲਜ ਅੱਗੇ ਪਿੰਡ […]

By 1 min read
PUNJAB NEWS

ਸਰਕਾਰੀ ਕਰਮਚਾਰੀਆਂ ਦੀ ਸੇਵਾਮੁਕਤੀ 60 ਸਾਲ ਤੋਂ ਘਟਾ ਕੇ 58 ਕਰਨ ਦੇ ਫੈਸਲਾ ਦਾ ਵਿਰੋਧ ਕਰਨਾ ਰਾਜਨੀਤੀ ਤੋਂ ਪ੍ਰੇਰਿਤ : ਆਰਿਆ

ਚੰਡੀਗੜ੍ਹ, 29 ਨਵੰਬਰ (ਨਾਗਪਾਲ)– ਹਰਿਆਣਾ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਦੀ ਸੇਵਾਮੁਕਤੀ 60 ਸਾਲ ਤੋਂ ਘਟਾ ਕੇ 58 ਕਰਨ ਦੇ ਫੈਸਲਾ ਦਾ ਵਿਰੋਧ ਕਰਨਾ […]

By 1 min read