Skip to content
Independent perspectives. Global stories.
BREAKING

ਹਿਊਜ ਦੀ ਮੌਤ ਦੇ ਸੋਗ ਵਜੋਂ ਪਹਿਲਾ ਟੈਸਟ ਮੁਲਤਵੀ

Share this story

Page-3_12 ਐਡੀਲੇਡ, 29 ਨਵੰਬਰ (ਪੀ. ਟੀ.)- ਫਿਲਿਪ ਹਿਊਜ ਦੀ ਦੁਖਦ ਮੌਤ ਦੇ ਕਾਰਨ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਚਾਰ ਦਸੰਬਰ ਤੋਂ ਸ਼ੁਰੂ ਹੋਣ ਵਾਲਾ ਪਹਿਲਾ ਕ੍ਰਿਕਟ ਟੇਸਟ ਮੁਲਤਵੀ ਕਰ ਦਿ¤ਤਾ ਗਿਆ ਹੈ ਤਾਂਕਿ ਖਿਡਾਰੀ ਬੁ¤ਧਵਾਰ ਨੂੰ ਹੋਣ ਵਾਲੇ ਹਿਊਜ ਦੇ ਅੰਿਤਮ ਸੰਸਕਾਰ ‘ਚ ਭਾਗ ਲੈ ਸਕਣ । ਕ੍ਰਿਕੇਟ ਆਸਟ੍ਰੇਲੀਆ ਨੇ ਅ¤ਜ ਜਾਰੀ ਬਿਆਨ ‘ਚ ਕਿਹਾ ਕਿ ਚਾਰ ਦਸੰਬਰ ਤੋਂ ਟੇਸਟ ਸ਼ੁਰੂ ਕਰ ਪਾਉਣਾ ਠੀਕ ਨਹੀਂ ਹੈ ਅਤੇ ਸੰਭਵ ਵੀ ਨਹੀਂ ਹੈ । ਬਿਆਨ‘ਚ ਕਿਹਾ ਗਿਆ , ‘‘ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਪਹਿਲਾ ਟੇਸਟ ਅਗਲੇ ਵੀਰਵਾਰ ਤੋਂ ਬ੍ਰਿਸਬੇਨ ‘ਚ ਸ਼ੁਰੂ ਹੋਣਾ ਸੀ ਲੇਕਿਨ ਇਸ ਨੂੰ ਅਨਿਸ਼ਚਿਤ ਤਾਰੀਖ਼ ਤ¤ਕ ਲਈ ਮੁਲਤਵੀ ਕਰ ਦਿ¤ਤਾ ਗਿਆ ਹੈ ਤਾਂਕਿ ਫਿਲਿਪ ਹਿਊਜ ਦੀ ਮੌਤ ਨਾਲ ਗ਼ਮਗੀਨ ਕ੍ਰਿਕਟਰਾਂ ਨੂੰ ਸਮਾਂ ਮਿਲ ਸਕੇ ।ਇਸ ‘ਚ ਕਿਹਾ ਗਿਆ , ‘‘ ਹਿਊਜ ਦਾ ਅੰਿਤਮ ਸੰਸਕਾਰ ਉਸ ਦੇ ਸ਼ਹਿਰ ਮੈਕਸਵਿਲੇ ‘ਚ ਬੁ¤ਧਵਾਰ ਨੂੰ ਹੋਵੇਗਾ । ਕ੍ਰਿਕੇਟ ਆਸਟ੍ਰੇਲੀਆ ਨੇ ਕਿਹਾ ਕਿ ਹਿਊਜ ਦੇ ਜ਼ਖ਼ਮੀ ਹੋਣ ਦੇ ਬਾਅਦ ਉਹ ਲਗਾਤਾਰ ਬੀਸੀਸੀਆਈ ਦੇ ਸੰਪਰਕ ‘ਚ

ਹਨ ੈ । ਇਸ ਨੇ ਕਿਹਾ , ‘‘ ਭਾਰਤੀ ਟੇਸਟ ਟੀਮ ਇਸ ਸਮੇਂ ਐਡੀਲੇਡ ‘ਚ ਹੈ ਜਿ¤ਥੇ ਹੋਣ ਵਾਲਾ ਦੋ ਦਿਨਾਂ ਅਭਿਆਸ ਮੈਚ ਮੁਲਤਵੀ ਕਰ ਦਿ¤ਤਾ ਗਿਆ ।

WRITTEN BY