Skip to content
Independent perspectives. Global stories.
BREAKING

THE NEWSROOM

Welcome

PUNJAB NEWS

ਟੀ ਈ ਟੀ ਪਾਸ ਬੇਰੁਜ਼ਗਾਰ ਅਧਿਆਪਕਾਂ ਦਾ ਸਿੱਖਿਆ ਮੰਤਰੀ ਵੱਲੋਂ ਭਰੋਸੇ ਮਗਰੋਂ ਮੁੱਖ ਮੰਤਰੀ ਦਾ ਘੇਰਾਓ ਮੁਲਤਵੀ

ਸੰਗਰੂਰ, 29 ਨਵੰਬਰ (ਹਰਜੀਤ ਸਿੰਘ ਹਸਨਪੁਰੀ)- ਅਧਿਆਪਕ ਯੋਗਤਾ ਪ੍ਰੀਖਿਆ (ਟੀ. ਈ. ਟੀ.) ਪਾਸ ਬੇਰੁਜਗਾਰ ਅਧਿਆਪਕ ਯੂਨੀਅਨ ਨੂੰ ਸਿੱਖਿਆ ਮੰਤਰੀ ਸ. ਦਲਜੀਤ ਸਿੰਘ ਚੀਮਾ […]

By 1 min read
PUNJAB NEWS

ਪਟਿਆਲਾ ਤੇ ਬਠਿੰਡਾ ਵਿੱਚ ਕੁੱਕ ਫਰੰਟ ਨੇ ਮੀਟਿੰਗਾਂ ਬੁਲਾਈਆਂ

ਸੰਗਰੂਰ, 29 ਨਵੰਬਰ (ਹਰਜੀਤ ਸਿੰਘ ਹਸਨਪੁਰੀ)- ਡੈਮੋਕ੍ਰੇਟਿਕ ਮਿਡ ਡੇਅ ਮੀਲ ਕੁੱਕ ਫਰੰਟ ਨੇ ਕੁੱਕ ਬੀਬੀਆਂ ਨੂੰ ਲਾਮਬੰਦ ਕਰਨ ਲਈ 13 ਅਤੇ 14 ਦਸੰਬਰ […]

By 1 min read
PUNJAB NEWS

ਪੰਜਾਬ ਵਿਚੋਂ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਲਈ ਇਕੱਤਰ ਕੀਤੀ ਗਈ 12 ਟਨ ਸਮੱਗਰੀ ਨੂੰ ਸ. ਮਾਨ ਆਪਣੀ ਨਜ਼ਰਸ਼ਾਨੀ ਹੇਠ ਵੰਡ ਰਹੇ ਹਨ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 29 ਨਵੰਬਰ (ਪੀ. ਟੀ.)- ‘‘ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸੰਜ਼ੀਦਾ ਹਦਾਇਤ ਉਤੇ ਜੋ ਪਾਰਟੀ ਅਹੁਦੇਦਾਰਾਂ ਅਤੇ […]

By 1 min read
PUNJAB NEWS

ਡਿਪਟੀ ਕਮਿਸ਼ਨਰਾਂ ਨੂੰ ਐਂਟੀ ਸਮੋਕਿੰਗ ਐਕਟ ਦਾ ਉਲੰਘਣ ਕਰਨ ਵਾਲੇ ਹੋਟਲਾਂ ਅਤੇ ਹੋਰਨਾਂ ਵਪਾਰਕ ਅਦਰਿਆਂ ਦੇ ਲਾਇਸੈਂਸ ਰੱਦ ਕਰਨ ਦੇ ਆਦੇਸ਼

ਚੰਡੀਗੜ੍ਹ, 30 ਨਵੰਬਰ (ਪੀ. ਟੀ.)- ਪੰਜਾਬ ਸਰਕਾਰ ਵੱਲੋਂ ਅ¤ਜ ਸਮੂਹ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜ਼ਾਰੀ ਕੀਤੀਆਂ ਗਈਆਂ ਹਨ ਕਿ ਫੌਰੀ ਤੌਰ […]

By 1 min read
TOP STORIES

ਆਈ ਐਸ ਆਈ ਭਾਰਤ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ’ਚ : ਰਾਜਨਾਥ ਸਿੰਘ

ਗੁਹਾਟੀ, 29 ਨਵੰਬਰ (ਪੀ. ਟੀ.)- ਭਾਰਤ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਦੇ ਲਈ ਪਾਕਿਸਤਾਨ ਸਰਕਾਰ ਵੱਲੋਂ ਸ਼ਹਿਪ੍ਰਾਪਤ ਜਥੇਬੰਦੀਆਂ ਉਪਰ ਦੋਸ਼ ਲਾਉਂਦੇ  ਹੋਏ ਗ੍ਰਹਿ […]

By 1 min read
TOP STORIES

ਇੰਗਲੈਂਡ ਵੱਲੋਂ ਦੂਜੀ ਸੰਸਾਰ ਜੰਗ ਲੜਨ ਵਾਲੇ ਸਿੱਖ ਪਾਇਲਟ ਮਹਿੰਦਰ ਸਿੰਘ ‘ਪੁੱਜੀ’ ਦਾ ਬੁੱਤ ਗ੍ਰੇਵਜੈਂਡ ਸ਼ਹਿਰ ’ਚ ਸਥਾਪਿਤ

ਮਹਾਰਾਜਾ ਦਲੀਪ ਸਿੰਘ ਤੋਂ ਬਾਅਦ ਪਾਇਲਟ ਪੁੱਜੀ ਦੂਜੇ ਦਸਤਾਰਧਾਰੀ ਸਿੱਖ ਜਿਨ੍ਹਾਂ ਦਾ ਬੁੱਤ ਇੰਗਲੈਂਡ ’ਚ ਲਗਾਇਆ ਗਿਆ ਜਲੰਧਰ, 29 ਨਵੰਬਰ-  ਇੰਗਲੈਂਡ ਵੱਲੋਂ ਦੂਜੀ […]

By 1 min read
TOP STORIES

ਪੰਜਾਬ ਸਰਕਾਰ ਇਰਾਕ ’ਚ ਫਸੇ 39 ਪੰਜਾਬੀਆਂ ਦੀ ਰਿਹਾਈ ਲਈ ਕੇਂਦਰ ਤੱਕ ਫਿਰ ਪਹੁੰਚ ਕਰੇਗੀ : ਬਾਦਲ

‘ਮੁੱਖ ਮੰਤਰੀ ਨੇ ਹਰਸਿਮਰਤ ਕੌਰ ਬਾਦਲ ਨੂੰ ਇਹ ਮਸਲਾ ਵਿਦੇਸ਼ ਮੰਤਰਾਲੇ ਕੋਲ ਉਠਾਉਣ੍ਯ ਲਈ ਕਿਹਾ ਬਾਦਲ (ਸ੍ਰੀ ਮੁਕਤਸਰ ਸਾਹਿਬ), 29 ਨਵੰਬਰ  (ਪੀ. ਟੀ.)- […]

By 1 min read
TOP STORIES

ਮੇਘਾਲਿਆ ’ਚ ਦੌੜੇਗੀ ਰੇਲ, ਪ੍ਰਧਾਨ ਮੰਤਰੀ ਮੋਦੀ ਨੇ ਦਿਖਾਈ ਹਰੀ ਝੰਡੀ

  ਗੁਹਾਟੀ, 29 ਨਵੰਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਆਸਾਮ ਦੇ ਦੂਧਨੋਈ ਅਤੇ ਮੇਘਾਲਿਆ ਦੇ ਗਾਰਾਂ ਹਿਲਸ ‘ਚ 131 ਕਿ¤ਲੋਮੀਟਰ […]

By 1 min read
TOP STORIES

ਸ਼ਗਨ ’ਚ ਡਸਟਰ ਗੱਡੀ, 65 ਲੱਖ ਦੇ ਕਰੀਬ ਸੋਨਾ ਅਤੇ ਹੋਟਲ ਖਰਚੇ ਦੀ ਮੰਗ ਕਰਨ ’ਤੇ ਲੜਕੀ ਨੇ ਵਿਆਹ ਤੋਂ ਕੀਤਾ ਇਨਕਾਰ

ਸ਼ਗਨ ਦੀ ਉਡੀਕ ’ਚ ਬੈਠੇ ਲਾੜੇ ਨੂੰ ਖਾਲੀ ਝੋਲੀ ਪਿਆ ਉਠਣਾ ਮੋਗਾ, 29 ਨਵੰਬਰ (ਗੁਰਮੀਤ ਸਿੰਘ, ਮਨਮੀਤ ਸੰਧੂ)- ਸਾਡੇ ਸਮਾਜ ਅੰਦਰ ਜਿਥੇ ਬੇਟੀਆਂ […]

By 1 min read