Skip to content
Independent perspectives. Global stories.
BREAKING

ਰਾਜਨਾਥ ਸਿੰਘ ਦੇ ਸੰਬੋਧਨ ਮੌਕੇ ਸੁ¤ਤੇ ਰਹੇ ਸੀ.ਬੀ.ਆਈ. ਮੁਖੀ

Share this story

Page-3_09 ਗੁਹਾਟੀ, 29 ਨਵੰਬਰ (ਪੀ. ਟੀ.)- ਆਸਾਮ ਦੀ ਰਾਜਧਾਨੀ ਗੁਹਾਟੀ ’ਚ ਅ¤ਜ ਸ਼ੁਰੂ ਹੋਏ ਸੂਬਿਆਂ ਦੇ ਪੁਲਿਸ ਮੁਖੀਆਂ ਦੇ ਦੋ ਦਿਨਾਂ ਸਮਾਗਮ ’ਚ ਸੀ.ਬੀ.ਆਈ. ਮੁਖੀ ਰਣਜੀਤ ਸਿਨਹਾ ਨੂੰ ਝੋਕਾਂ ਲੈਂਦੇ ਹੋਏ ਦੇਖਿਆ ਗਿਆ। ਇਹ ਘਟਨਾ ਉਦੋਂ ਵਾਪਰੀ ਜਦ ਸਨਿ¤ਚਰਵਾਰ ਸਵੇਰੇ 10 ਵਜੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਡੀ.ਜੀ.ਪੀ. ਕਾਨਫ਼ਰੰਸ ਦੇ ਉਦਘਾਟਨ ਮੌਕੇ ਸੰਬੋਧਨ ਕਰ ਰਹੇ ਸਨ। ਸੀ.ਬੀ.ਆਈ. ਮੁਖੀ ਰਣਜੀਤ ਸਿਨਹਾ ਜਦ ਸੁ¤ਤੇ ਹੋਏ ਸਨ ਉਦੋਂ ਰਾਜਨਾਥ ਸਿੰਘ ਸੂਬਿਆਂ ਦੇ ਪੁਲਿਸ ਮੁਖੀਆਂ ਦੇ ਸਮਾਗਮ ‘ਚ ਅੰਦਰੂਨੀ ਸੁਰ¤ਖਿਆ ਨੂੰ ਲੈ ਕੇ ਸੰਬੋਧਨ ਕਰ ਰਹੇ ਸਨ।

WRITTEN BY