Skip to content
Independent perspectives. Global stories.
BREAKING

THE NEWSROOM

Welcome

PUNJAB NEWS

ਇੰਟਰਨੈ¤ਟ ਤੋਂ ਜਾਣਕਾਰੀ ਲੈ ਕੇ ਏ.ਟੀ.ਐਮ. ਮਸ਼ੀਨਾਂ ਤੋੜਨ ਵਾਲੇ ਗਿਰੋਹ ਦਾ ਪਰਦਾਫਾਸ਼

ਫਿਰੋਜ਼ਪੁਰ, 15 ਦਸੰਬਰ (ਵਿਜੇ ਕੱਕੜ, ਮਨੋਹਰ ਲਾਲ)- ਜ਼ਿਲ੍ਹਾ ਪੁਲਿਸ ਮੁਖੀ ਸ. ਹਰਦਿਆਲ ਸਿੰਘ ਮਾਨ ਨੇ ਅੱਜ ਇੱਥੇ ਇਕ ਪ੍ਰੱੈਸ ਮਿਲਣੀ ਦੌਰਾਨ ਜਾਣਕਾਰੀ ਦਿੰਦੇ […]

By 1 min read
PUNJAB NEWS

ਆਸ਼ੂਤੋਸ਼ ਦੇ ਅੰਤਿਮ ਸਸਕਾਰ ’ਤੇ 9 ਫਰਵਰੀ ਤਕ ਅੰਤ੍ਰਿਮ ਰੋਕ

ਚੰਡੀਗੜ੍ਹ, 15 ਅਗਸਤ (ਪੀ. ਟੀ.)- ਦਿ¤ਵਿਆ ਜਯੋਤੀ ਜਾਗਰਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਦੇ ਮਾਮਲੇ ’ਚ ਹਾਈਕੋਰਟ ਨੇ ਵ¤ਡਾ ਫ਼ੈਸਲਾ ਸੁਣਾਉਂਦੇ ਹੋਏ ਅੰਤਿਮ ਸਸਕਾਰ […]

By 1 min read
PUNJAB NEWS

ਪੱਛਮੀ ਬੰਗਾਲ ਦੀ ਲਾਵਾਰਿਸ ਨਾਬਾਲਗ ਲੜਕੀ ਪੁਲਿਸ ਵੱਲੋਂ ਅਦਾਲਤ ’ਚ ਪੇਸ਼

ਸੰਗਰੂਰ, 15 ਦਸੰਬਰ (ਹਰਜੀਤ ਸਿੰਘ ਹਸਨਪੁਰੀ)- ਅੱਜ ਪੱਛਮੀ ਬੰਗਾਲ ਦੀ  ਇੱਕ ਲਾਵਾਰਿਸ ਨਾਬਾਲਗ  ਲੜਕੀ ਉਪ ਮੰਡਲ ਮੈਜਿਸਟਰੇਟ ਸੰਗਰੂਰ ਦੀ ਅਦਾਲਤ ਵਿੱਚ ਭਵਾਨੀਗੜ੍ਹ ਦੀ […]

By 1 min read
PUNJAB NEWS

ਸਬ-ਇੰਸਪੈਕਟਰ ਬਲਜੀਤ ਸਿੰਘ ਨੇ ਥਾਣਾ ਧਨੌਲਾ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ

ਧਨੌਲਾ, 15 ਦਸੰਬਰ (ਸਰਾਜ ਘਨੌਰ/ਸੰਕਰ ਬਾਂਸਲ)- ਸਬ-ਇੰਸਪੈਕਟਰ ਸ. ਬਲਜੀਤ ਸਿੰਘ ਨੇ ਥਾਣਾ ਧਨੌਲਾ ਦੇ ਮੁਖੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ ਜੋ ਕਿ […]

By 1 min read
PUNJAB NEWS

ਅੰਤਰਰਾਜੀ ਕਾਰ ਚੋਰ ਗਿਰੋਹ ਬੇਨਕਾਬ ਚੋਰੀਸ਼ੁਦਾ 5 ਲਗਜ਼ਰੀ ਕਾਰਾਂ ਬਰਾਮਦ

ਅੰਮ੍ਰਿਤਸਰ, 15 ਦਸੰਬਰ (ਪ੍ਰਦੀਪ ਸ਼ਰਮਾ)- ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਮ੍ਰਿਤਸਰ ਸ਼ਹਿਰ ਵਿੱਚੋਂ ਅਤੇ ਹੋਰਨਾਂ ਸ਼ਹਿਰਾਂ ’ੋਚੋਂ ਗੱਡੀਆਂ ਚੋਰੀ ਕਰਕੇ, ਉਨ੍ਹਾਂ […]

By 1 min read
PUNJAB NEWS

ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਘਟ ਗਿਣਤੀਆਂ ਦੀ ਵਿਦਿਅਕ ਸਸ਼ਕਤਤਾ ’ਤੇ ਸੈਮੀਨਾਰ 17 ਨੂੰ

ਪਟਿਆਲਾ 15 ਦਸੰਬਰ (ਪੀ. ਟੀ.)- ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਘਟ ਗਿਣਤੀਆਂ ਦੀ ਵਿਦਿਅਕ ਸਸ਼ਕਤਤਾ ਤੇ ਸੈਮੀਨਾਰ 17 ਦਸੰਬਰ ਨੂੰ ਸਵੇਰੇ 9.30 […]

By 1 min read
PUNJAB NEWS

ਸ਼੍ਰੋਮਣੀ ਅਕਾਲੀ ਦਲ ਨੇ ਹਰ ਵਰਕਰ ਦੀ ਮਿਹਨਤ ਦੀ ਕਦਰ ਕਰਦਿਆਂ ਬਣਦਾ ਮਾਣ ਦਿੱਤਾ : ਅਬਲੋਵਾਲ

ਸਮਾਣਾ, 15 ਦੰਸਬਰ (ਬਲਜੀਤ ਸਿੰਘ ਦੋਦੜਾ)- ਮਾਰਕੀਟ ਕਮੇਟੀ ਡਕਾਲਾ ਦੇ ਨਵੇਂ ਚੁਣੇ ਗਏ ਚੇਅਰਮੈਨ ਮਲਕੀਤ ਸਿੰਘ ਡਕਾਲਾ ਦਾ ਸਮਾਣਾ ਚੀਕਾ ਰੋਡ  ਵਿਖੇ ਪੈਲਸ […]

By 1 min read