Skip to content
Independent perspectives. Global stories.
BREAKING

ਪੈਟਰੋਲ ਅਤੇ ਡੀਜ਼ਲ 2 ਰੁਪਏ ਸਸਤਾ

Share this story

ਨਵੀਂ ਦਿੱਲੀ, 15 ਦਸੰਬਰ (ਪੀ. ਟੀ.)- ਆਮ ਲੋਕਾਂ ਲਈ ਖੁਸ਼ਖਬਰੀ ਵਾਲੀ ਗੱਲ ਹੈ ਕਿ ਪੈਟਰੋਲ ਅਤੇ ਡੀਜ਼ਲ ਹੋਰ ਸਸਤਾ ਹੋ ਗਿਆ ਹੈ। ਸੋਮਵਾਰ ਰਾਤ 12 ਵਜੇ ਤੋਂ ਪੈਟਰੋਲ ਅਤੇ ਡੀਜ਼ਲ 2-2 ਰੁਪਏ ਪ੍ਰਤੀਲੀਟਰ ਸਸਤਾ ਮਿਲੇਗਾ। ਤੇਲ ਦੀਆਂ ਕੀਮਤਾਂ ਉ¤ਤੇ ਤੇਲ ਕੰਪਨੀਆਂ ਨੂੰ ਅਧਿਕਾਰ ਦੇਣ ਦੇ ਬਾਅਦ ਇਸ ਸਾਲ ਹੁਣ ਤੱਕ ਤੇਲ ਦੀਆਂ ਕੀਮਤਾਂ ਵਿੱਚ 8ਵੀਂ ਵਾਰ ਕਮੀ ਕੀਤੀ ਗਈ ਹੈ।

WRITTEN BY