Sunday Magazine ਮਾਨਵਤਾ ਦੇ ਸੱਚੇ-ਸੁੱਚੇ ਰਹਿਬਰ ਬਾਬਾ ਸੇਵਾ ਸਿੰਘ ਜੀ ਸੰਪਰਦਾਇ ਕਾਰ ਸੇਵਾ ਸ੍ਰੀ ਖਡੂਰ ਸਾਹਿਬ ਪਰਨੀਤ ਕੌਰ ਕਾਰਜਕਾਰੀ ਸੰਪਾਦਕ ਇਸ ਸੰਸਾਰ ਉਤੇ ਝਗੜੇ-ਝਮੇਲੇ, ਦੰਗੇ-ਫਸਾਦ, ਨੈਤਿਕ ਕਦਰਾਂ-ਕੀਮਤਾਂ ਤੇ ਅਸੂਲਾਂ ਵਿਚ ਗਿਰਾਵਟ ਅਤੇ ਸਮਾਜਿਕ ਬੁਰਾਈਆਂ ਏਨੀਆਂ ਵਧ ਗਈਆਂ ਹਨ ਕਿ ਮਨੁੱਖਤਾ ਤਰਾਸ-ਤਰਾਸ Read More » March 15, 2015 7:58 am
ਬਾਬਾ ਸੇਵਾ ਸਿੰਘ ਜੀ ਦੇ ਪਰਮ ਸਹਿਯੋਗੀ ਸ. ਕਰਤਾਰ ਸਿੰਘ ਠੁਕਰਾਲ ਅਤੇ ਪਰਿਵਾਰ ਸਿੰਗਾਪੁਰ 24 ਮੁਲਕਾਂ ਵਿੱਚ ਫੈਲਿਆ ਹੈ ਠੁਕਰਾਲ ਪਰਿਵਾਰ ਦਾ ਕਾਰੋਬਾਰ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਵੱਲੋਂ Read More » March 15, 2015 7:55 am
PUNJAB NEWS ਕੈਲੰਡਰ ਸਿੱਖਾਂ ਨਾਲ ਧੋਖਾ : ਦਲ ਖਾਲਸਾ ਅੰਮ੍ਰਿਤਸਰ, 14 ਮਾਰਚ (ਪੀ. ਟੀ.)- ਅ¤ਜ ਐਸਜੀਪੀਸੀ ਵ¤ਲੋਂ ਪ੍ਰਕਾਸ਼ਤ ਨਾਨਕਸ਼ਾਹੀ ਸੰਮਤ 547 ਦੇ ਕੈਲੰਡਰ ਨੂੰ ਜਾਰੀ ਕਰਨ ਤੋਂ ਕੁਝ ਦੇਰ ਬਾਅਦ ਹੀ ਸਿ¤ਖ ਜਥੇਬੰਦੀਆਂ ਨੇ Read More » March 15, 2015 7:52 am
PUNJAB NEWS ਮੂਲ ਕੈਲੰਡਰ ਖ਼ਤਮ ਨਹੀਂ ਕੀਤਾ ਜਾ ਸਕਦਾ : ਸਰਨਾ ਅੰਮ੍ਰਿਤਸਰ, 14 ਮਾਰਚ (ਸੁਨੀਲ ਗੁਪਤਾ, ਰਾਜੇਸ਼ ਡੈਨੀ)- ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਨਵੇਂ ਸੰਮਤ ਨਾਨਕਸ਼ਾਹੀ 547 ਦੇ ਸ਼ੁਭ ਅਵਸਰ ’ਤੇ Read More » March 15, 2015 7:51 am
PUNJAB NEWS ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਸ਼ਹੀਦੀ ਜੋੜ ਮੇਲਾ ਸ਼ਰਧਾ ਨਾਲ ਮਨਾਇਆ ਮੂਨਕ, 14 ਮਾਰਚ (ਕੁਲਵੰਤ ਦੇਹਲਾ)- ਸਿੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਜੱਦੀ ਪਿੰਡ ਦੇਹਲਾ ਸੀਹਾਂ ਵਿਖੇ ਸਾਲਾਨਾ ਸ਼ਹੀਦੀ ਜੋੜ Read More » March 15, 2015 7:50 am
PUNJAB NEWS ਵਿੱਤ ਮੰਤਰੀ ਢੀਂਡਸਾ ਵੱਲੋਂ 7 ਫੀਸਦੀ ਡੀ.ਏ. ਕਿਸ਼ਤ ਦੇਣ ਦਾ ਐਲਾਨ ਚੰਡੀਗੜ੍ਹ, 14 ਮਾਰਚ (ਪੀ. ਟੀ.)- ਪੰਜਾਬ ਦੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਵੱਲੋਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 7 ਫੀਸਦੀ ਮਹਿੰਗਾਈ ਭੱਤੇ Read More » March 15, 2015 7:39 am
PUNJAB NEWS ਬਾਰ ਐਸੋਸੀਏਸ਼ਨ ਧੂਰੀ ਨੇ ਜਸਟਿਸ ਜੈਨ ਨੂੰ ਮੰਗ ਪੱਤਰ ਦਿੱਤਾ ਸੰਗਰੂਰ, 14 ਮਾਰਚ (ਹਰਜੀਤ ਸਿੰਘ ਹਸਨਪੁਰੀ)- ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਸਟਿਸ ਆਰ ਵੱਲੋਂ ਸਥਾਨਕ ਧੂਰੀ ਕੋਰਟ ਕੰਪਲੈਕਸ ਵਿਖੇ ਅਦਾਲਤ ਦੇ ਕੰਮਾਂ ਤੇ Read More » March 15, 2015 7:38 am
PUNJAB NEWS ਰੌਬਿਨ ਬਰਾੜ ਦੇ ਐਸ.ਓ.ਆਈ. ਮਾਲਵਾ ਜ਼ੋਨ-1 ਦੇ ਪ੍ਰ੍ਰਧਾਨ ਬਣਨ ਨਾਲ ਨੌਜਵਾਨਾਂ ਵਿਚ ਖੁਸ਼ੀ ਦੀ ਲਹਿਰ ਬਠਿੰਡਾ , 14 ਮਾਰਚ (ਗੁਰਤੇਜ ਸਿੱਧੂ/ਅਮਰਜੀਤ ਸਿੱਧੂ) -ਉੱਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਕੈਬਿਨਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ Read More » March 15, 2015 7:37 am
ਡਾਕਟਰ ਵੀ ਹਸਪਤਾਲਾਂ ਨੂੰ ਤਾਲੇ ਲਗਾ ਰਹਿੰਦੇ ਹਨ ਜ਼ਿਆਦਾਤਰ ਗਾਇਬ ਪਠਾਨਕੋਟ, 14 ਮਾਰਚ (ਅਜੇ ਕੁਮਾਰ)- ਇਕ ਪਾਸੇ ਜਿਥੇ ਸਰਕਾਰ ਸਹਿਰਾਂ ਦੇ ਨਾਲ ਨਾਲ ਪਿੰਡਾਂ ਦੇ ਵਿਕਾਸਾਂ ਲਈ ਅਤੇ ਹਰ ਸੁਖ ਦੁਖ ਲਈ ਚਾਹੇ ਉਹ ਕਿਸੇ Read More » March 15, 2015 7:34 am
ਕਈ ਸਿਆਸੀ ਪਾਰਟੀਆਂ ਦੇ ਆਗੂ ਤੇ ਵਰਕਰ ‘ਆਪ’ ’ਚ ਸ਼ਾਮਲ ਹੋਣ ਲਈ ਤਿਆਰ ਬਰਨਾਲਾ, 14 ਮਾਰਚ (ਰਾਮ ਸਿੰਘ ਧਨੌਲਾ)- ਦੇਸ਼ ਦੀ ਰਾਜਧਾਨੀ ਵਿੱਚ ਆਮ ਆਦਮੀ ਪਾਰਟੀ ਨੂੰ ਪਾਪ੍ਰਤ ਹੋਈ ਹੂੰਝਾ ਫੇਰ ਜਿੱਤ ਤੋਂ ਬਾਅਦ ਰਾਜਸੀ ਹਲਕਿਆਂ ਵਿੱਚ ਭਾਰੀ Read More » March 15, 2015 7:34 am