April 14, 2026 5:57 am

ਡਾਕਟਰ ਵੀ ਹਸਪਤਾਲਾਂ ਨੂੰ ਤਾਲੇ ਲਗਾ ਰਹਿੰਦੇ ਹਨ ਜ਼ਿਆਦਾਤਰ ਗਾਇਬ

ਪਠਾਨਕੋਟ, 14 ਮਾਰਚ (ਅਜੇ ਕੁਮਾਰ)- ਇਕ ਪਾਸੇ ਜਿਥੇ ਸਰਕਾਰ ਸਹਿਰਾਂ ਦੇ ਨਾਲ ਨਾਲ ਪਿੰਡਾਂ ਦੇ ਵਿਕਾਸਾਂ ਲਈ ਅਤੇ ਹਰ ਸੁਖ ਦੁਖ ਲਈ ਚਾਹੇ ਉਹ ਕਿਸੇ ਵੀ ਤਰਾਂ ਦਾ ਹੋਵੇ ਨੂ ਪਿੰਡਾਂ ਵਿ¤ਚ ਹੀ ਮੁਹਈਆ ਕਰਵਾ ਰਹੀ ਹੈ ਉਥੇ ਪਠਾਨਕੋਟ ਦੇ ਨਾਲ ਲਗਦੇ ਪਿੰਡਾਂ ਵਿ¤ਚ ਜ਼ਿਆਦਾ ਤਰ ਲੋਕਾਂ ਨੂੰ ਕਈ ਤਰਾਂ ਦੀਆਂ ਪਰੇਸ਼ਾਨੀਆਂ ਵੀ ਹੋ ਰਹੀਆਂ ਹਨ ਇਥੇ ਗ¤ਲ ਕਰਨ ਯੋਗ ਹੈ ਪਿੰਡਾਂ ਵਿ¤ਚ ਬਣੇ ਹੋਏ ਪਸ਼ੂ ਹਸਪਤਾਲਾਂ ਦੀ ਜਿਹੜੇ ਕੀ ਅਪਣੀ ਬਹਾਲੀ ਤੇ ਹੰਜੂ ਬਹਾ ਰਹੇ ਹਨ ਕਿਉਕਿ ਜਆਦਾ ਤਰ ਇਹ ਹਸਪਤਾਲ ਜਾਂ ਤਾਂ ਖੰਡਹਰ ਬਣ ਚੁ¤ਕੇ ਹਨ ਜਾਂ ਫਿਰ ਇਹਨਾ ਵਿ¤ਚ ਡਾਕਟਰ ਆਉਂਦੇ ਤਾਂ ਹਨ ਪਰ ਉਹ ਹਸਪਤਾਲ ਨੂ ਤਾਲਾ ਲਗਾ ਕੇ ਗਾਇਬ ਹੀ ਰਿਹੰਦੇ ਹਨ ਇਸ ਤਰਾਂ ਦਾ ਹੀ ਇਕ ਮਾਮਲਾ ਪਠਾਨਕੋਟ ਦੇ ਨਾਲ ਲਗਦੇ ਪਿੰਡ ਹਰਿਆਲ ਵਿ¤ਚ ਦੇਖਣ ਨੂ ਮਿਲਿਆ ਜਿਥੇ ਇਸ ਖੰਡਹਰ ਨੁਮਾ ਹਸਪਤਾਲ ਵਿ¤ਚ ਮੋਜੂਦ ਡਾਕ?ਟਰ  ਹਸਪਤਾਲ ਨੂ ਤਾਲਾ ਲਗਾ ਕੇ  ਗਾਇਬ ਪਏ ਗਏ ਇਸ

ਹਸਪਤਾਲ ਵਿ¤ਚ ਜਿਥੇ ਜਗਾ ਜਗਾ ਗੰਦਗੀ ਪਾਈ ਗਈ ਉਥੇ ਹੀ ਕਈ ਜਗਾ ਅੰਦਰ ਸ਼ਰਾਬ ਦੀਆਂ ਖਾਲੀ ਬੋਤਲਾਂ ਵੀ ਪਾਈਆਂ ਗਈਆਂ ਜਿਥੋਂ ਲਗਦਾ ਹੈ ਕੀ ਇਥੇ ਹਸਪਤਾਲ ਵਾਲਾ ਕੰਮ ਘ¤ਟ ਅਤੇ ਸ਼ਰਾਬ ਵਾਲਾ ਕੰਮ ਜਆਦਾ ਹੁੰਦਾ ਹੈ ਇਥੇ ਦੇਖਣ ਵਾਲੀ ਗ¤ਲ ਸੀ ਕੀ ਜਦੋਂ ਹਸਪਤਾਲਾਂ ਦੇ ਡਾਕਟਰਾਂ ਨੂ ਪਤਾ ਲ¤ਗਾ ਕੀ ਹਸਪਤਾਲ ਵਿ¤ਚ ਮੀਡੀਆ ਦੀ ਟੀਮ ਆਈ ਹੈ ਤਾਂ ਪਤਾ ਨਹੀ ਕੀ ਕਿਸ ਵੇਲੇ ਦਰਜਾ ਚਾਰ ਕਰਮਚਾਰੀ ਮੋਕੇ ਤੇ ਪੁਹੰਚ ਗਿਆ ਪਰ ਜਦੋਂ ਉਸਨੂ ਪੁਛਿਆ ਗਿਆ ਕੀ ਉਹ ਹਸਪਤਾਲ ਨੂ ਬੰਦ ਕਰ ਕੇ ਕਿਥੇ ਗਿਆ ਸੀ ਤਾਂ ਉਸਨੇ ਪ¤ਲਾ ਝਾੜਦੇ ਹੋਏ ਕਿਹਾ ਕੀ ਉਸਨੁ ਡਾਕਟਰ ਵਲੋਂ ਕੀਤੇ ਭੇਜਿਆ ਗਿਆ ਸੀ ਪਰ ਜਦੋਂ ਉਸਨੂ ਪੁਛਿਆ ਗਿਆ  ਕੀ ਉਹ ਹਸਪਤਾਲ ਨੂ ਤਾਲਾ ਲਗਾ ਕੇ ਨਹੀ ਜਾ ਸਕਦਾ ਤਾਂ ਉਸਨੇ ਮਨਿਆ ਕੀ ਉਸਤੋਂ ਗਲਤੀ ਹੋ ਗਈ ਜਦੋਂ ਉਸਨੁ ਹਸਪਤਾਲ ਵਿ¤ਚ ਪਈਆਂ ਹੋਈਆਂ ਸ਼ਰਾਬ ਦੀਆਂ ਖਾਲੀ ਬੋਤਲਾਂ ਸਬੰਧੀ ਪੁਛਿਆ ਗਿਆ ਤਾਂ ਉਸਨੇ ਕਿਹਾ ਕੀ ਤੁਸ਼ੀ ਦੇਖ ਸਕਦੇ ਹੋ ਕੀ ਹਸਪਤਾਲ ਦੀ ਹਾਲਤ ਕਿੰਨੀ ਖਰਾਬ ਹੈ ਇਸ ਕਰਕੇ ਇਹ ਸਭ ਬਾਹਰੋਂ ਆ ਕੇ ਲੋਕ ਹੀ ਪੀਂਦੇ ਹੋਣ ਗਏ।

Send this to a friend