NATIONAL NEWS ਲੈਫਟੀਨੈਂਟ ਜਨਰਲ ਦਲਬੀਰ ਸੁਹਾਗ ਹੋਣਗੇ ਫੌਜ ਦੇ ਨਵੇਂ ਮੁੱਖੀ ਨਵੀਂ ਦਿੱਲੀ, 12 ਮਈ (ਪੀ.ਟੀ.)-ਲੈਫਟੀਨੈਂਟ ਜਨਰਲ ਦਲਬੀਰ ਸੁਹਾਗ ਭਾਰਤੀ ਫੌਜ ਦੇ ਨਵੇਂ ਮੁੱਖੀ ਹੋਣਗੇ। ਉਹ ਫੌਜ ਵਿੱਚ ਸਭ ਤੰ ਸੀਨੀਅਰ ਲੈਫਟੀਨੈਂਟ ਜਨਰਲ ਹਨ। ਰਖਿਆ ਮੰਤਰਾਲੇ Read More » May 13, 2014 8:23 am
PUNJAB NEWS ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਓਪਨ ਜਮਾਤ ਦਾ ਨਤੀਜਾ ਰੋਕਿਆ ਮੋਹਾਲੀ, 12 ਮਈ (ਪੀ.ਟੀ.)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਣੇ ਗਏ 12 ਜਮਾਤ ਦੇ ਨਤੀਜਿਆਂ ਚੋਂ 12ਵੀਂ ਓਪਨ ਜਮਾਤ ਦਾ ਨਤੀਜਾ ਵਿਦਿਆਰਥੀਆਂ ਵਲੋਂ ਭੇਜੇ ਗਏ ਆਪਣੇ Read More » May 13, 2014 8:22 am
NATIONAL NEWS ਪ੍ਰਧਾਨ ਮੰਤਰੀ 17 ਨੂੰ ਕਰਨਗੇ ਅੰਤਿਮ ਕੈਬਨਿਟ ਮੀਟਿੰਗ ਨਵੀਂ ਦਿੱਲੀ, 12 ਮਈ (ਪੀ.ਟੀ.)-ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ 10 ਸਾਲ ਪਿੱਛੋਂ ਅਹੁਦਾ ਛੱਡਣ ਤੋਂ ਪਹਿਲਾਂ ਸਾਂਝਾ ਪ੍ਰਗਤੀਸ਼ੀਲ ਗੱਠਜੋੜ ਸਰਕਾਰ ਦੇ ਮੁਖੀ ਵਜੋਂ 17 ਮਈ Read More » May 13, 2014 8:22 am
ਯੂਪੀ ’ਚ 11 ਬੂਥਾਂ ’ਤੇ ਅੱਜ ਮੁੱੜ ਮਤਦਾਨ ਲਖਨਊ, 12 ਮਈ (ਪੀ.ਟੀ.)-ਚੋਣ ਕਮਿਸ਼ਨ ਨੇ ਮੁਜ¤ਫਰਨਗਰ, ਬਦਾਯੂੰ ਤੇ ਫਿਰੋਜਾਬਾਦ ਲੋਕਸਭਾ ਖੇਤਰ ਦੇ 11 ਬੂਥਾਂ ’ਤੇ ਮੰਗਲਵਾਰ ਨੂੰ ਪੁਨਰ ਮਤਦਾਨ ਦੇ ਆਦੇਸ਼ ਦਿ¤ਤੇ ਹਨ। ਚੋਣ Read More » May 13, 2014 8:20 am
ਕੇਦਾਰਨਾਥ ਯਾਤਰਾ ਦੂਜੇ ਦਿਨ ਵੀ ਮੁਲਤਵੀ ਦੇਹਰਾਦੂਨ, 12 ਮਈ (ਪੀ.ਟੀ.)-ਕੇਦਾਰਨਾਥ ਖੇਤਰ ’ਚ ਹਿਮਪਾਤ ਤੇ ਹੇਠਲੇ ਇਲਾਕਿਆਂ ’ਚ ਬਾਰਿਸ਼ ਦੇ ਚਲਦਿਆਂ ਲਗਾਤਾਰ ਦੂਜੇ ਦਿਨ ਕੇਦਾਰਨਾਥ ਦੀ ਯਾਤਰਾ ਮੁਲਤਵੀ ਰਹੀ। ਮੁ¤ਖ ਮੰਤਰੀ ਹਰੀਸ਼ Read More » May 13, 2014 8:20 am
ਸ੍ਰੀਨਗਰ ਦੇ ਪਹਾੜੀ ਖੇਤਰਾਂ ’ਚ ਤਾਜ਼ਾ ਬਰਫਬਾਰੀ ਸ੍ਰੀਨਗਰ, 12 ਮਈ (ਪੀ.ਟੀ.) – ਸ੍ਰੀਨਗਰ ਦੇ ਪਹਾੜੀ ਖੇਤਰਾਂ ’ਚ ਬਰਫਬਾਰੀ ਤੇ ਮੈਦਾਨੀ ਖੇਤਰਾਂ ’ਚ ਬਾਰਿਸ਼ ਹੋਣ ਨਾਲ ਸ੍ਰੀਨਗਰ ’ਚ ਮੁੜ ਠੰਡ ਹੋ ਗਈ ਹੈ। Read More » May 13, 2014 8:19 am
ਪੰਛੀ ਟਕਰਾਉਣ ਨਾਲ ਜਹਾਜ਼ ਹੰਗਾਮੀ ਹਾਲਾਤ ’ਚ ਉਤਾਰਿਆ ਜੇਪੁਰ, 12 ਮਈ (ਪੀ.ਟੀ.)- 140 ਯਾਤਰੀਆਂ ਨੂੰ ਕੋਲਕਾਤਾ ਤੋਂ ਜੇਪੁਰ ਲੈ ਕੇ ਜਾ ਰਹੇ ਇੰਡੀਗੋ ਏਅਰਲਾਇੰਸ ਦੇ ਜਹਾਜ਼ ਨੂੰ ਬੀਤੀ ਸਵੇਰ ਹੰਗਾਮੀ ਹਾਲਾਤ ’ਚ ਜੈਪੁਰ Read More » May 13, 2014 8:19 am
ਬੋਰਡ ਵੱਲੋਂ ਸਕੂਲਾਂ ਨੂੰ 7 ਦਿਨਾਂ ’ਚ ਪ੍ਰੋਫਾਰਮਾ ਜਮਾਂ ਕਰਵਾਉਣ ਦਾ ਨੋਟਿਸ ਮੋਹਾਲੀ-ਪੰਜਾਬ ਸਕੂਲ ਸਿ¤ਖਿਆ ਬੋਰਡ ਨਾਲ ਐਫੀਲੀਏਟਿਡ ਸਕੂਲਾਂ ਲਈ 43 ਨੁਕਤਿਆਂ ਵਾਲਾ ਪ੍ਰਫਾਰਮਾਂ ਜਮਾਂ ਕਰਵਾਉਂਣ ਦਾ ਆਖਰੀ ਮੌਕਾ ਇਸ ਬਾਰੇ ਪੰਜਾਬ ਸਕੂਲ ਸਿ¤ਖਿਆ ਬੋਰਡ ਦੀ ਚੇਅਰਪਰਸਨ Read More » May 13, 2014 8:18 am
ਭਾਰਤੀ ਚੋਣ ਕਮਿਸ਼ਨ ਵਲੋਂ ਉੁਮੀਦਵਾਰਾਂ ਨੂੰ …ਪ੍ਰਪੱਕ ਵਿਅਕਤੀਆਂ ਨੂੰ ਗਿਣਤੀ ਏਜੰਟ ਤਾਇਨਾਤ ਕਰਨ ਦੀ ਸਲਾਹ ਸੁਰੱਖਿਆ ਕਵਰ ਵਾਲੇ ਵਿਅਕਤੀ ਨਹੀਂ ਬਣ ਸਕਣਗੇ ਗਿਣਤੀ ਏਜੰਟ ਚੰਡੀਗੜ੍ਹ, 12 ਮਈ (ਪੀ.ਟੀ.)-ਭਾਰਤੀ ਚੋਣ ਕਮਿਸ਼ਨ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਗਿਣਤੀ ਏਜੰ ਲਈ ਕੋਈ Read More » May 13, 2014 8:18 am
ਸ਼੍ਰੋਮਣੀ ਕਮੇਟੀ ਦੇ ਨੇਪਾਲ ਗਏ ਅਧਿਕਾਰੀਆਂ ਨੇ ਰੀਪੋਰਟ ਜਥੇਦਾਰ ਅਵਤਾਰ ਸਿੰਘ ਨੂੰ ਸੌਂਪੀ ਅੰਮ੍ਰਿਤਸਰ, 12 ਮਈ (ਪੀ.ਟੀ.)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਕੋਈ ਕਮੀ ਨਹੀਂ Read More » May 13, 2014 8:17 am