May 27, 2026 7:48 am

ਬੋਰਡ ਵੱਲੋਂ ਸਕੂਲਾਂ ਨੂੰ 7 ਦਿਨਾਂ ’ਚ ਪ੍ਰੋਫਾਰਮਾ ਜਮਾਂ ਕਰਵਾਉਣ ਦਾ ਨੋਟਿਸ

ਮੋਹਾਲੀ-ਪੰਜਾਬ ਸਕੂਲ ਸਿ¤ਖਿਆ ਬੋਰਡ ਨਾਲ ਐਫੀਲੀਏਟਿਡ ਸਕੂਲਾਂ ਲਈ 43 ਨੁਕਤਿਆਂ ਵਾਲਾ ਪ੍ਰਫਾਰਮਾਂ ਜਮਾਂ ਕਰਵਾਉਂਣ ਦਾ ਆਖਰੀ ਮੌਕਾ ਇਸ ਬਾਰੇ ਪੰਜਾਬ ਸਕੂਲ ਸਿ¤ਖਿਆ ਬੋਰਡ ਦੀ ਚੇਅਰਪਰਸਨ ਡਾ. ਤਜਿੰਦਰਪਾਲ ਕੌਰ ਧਾਲੀਵਾਲ ਦੇ ਹੁਕਮਾਂ ਤੇ ਬੋਰਡ ਦੇ ਸਕ¤ਤਰ ਗੁਰਿੰਦਪਾਲ ਸਿੰਘ ਬਾਠ ਵ¤ਲੋਂ ਸਕੂਲਾਂ ਦੇ ਮੁ¤ਖੀਆਂ ਨੂੰ ਸੂਚਿਤ ਕਰਦਿਆਂ ਦ¤ਸਿਆ ਹੈ ਕਿ ਬੋਰਡ ਦਫਤਰ ਦੁਆਰਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵ¤ਲੋਂ ਗਠਿਤ ਕੀਤੀ ਫੀਸ ਕਮੇਟੀ ਵ¤ਲੋਂ ਨਿਰਧਾਰਤ ਪ੍ਰੋਫਾਰਮਾ (43 ਨੁਕਤਿਆਂ ਵਾਲਾ) ਦਫਤਰ ਵ¤ਲੋਂ ਜਾਰੀ ਕੀਤੇ ਗਏ ਵ¤ਖ-ਵ¤ਖ ਪ¤ਤਰਾਂ ਅਤੇ ਐਫੀਲੀਏਸ਼ਨ ਵਾਪਸ ਲੈਣ ਲਈ ਜਾਰੀ ਕੀਤੇ ਕਾਰਨ ਦ¤ਸੋ ਨੋਟਿਸ ਦੇ ਜਵਾਬ ਵਿ¤ਚ ਜਿਨ੍ਹਾਂ ਸਕੂਲਾਂ ਵ¤ਲੋਂ ਹੁਣ ਤ¤ਕ ਉਪਰੋਕਤ ਪ੍ਰੋਫਾਰਮਾ ਦਫਤਰ ਵਿ¤ਚ ਜਮ੍ਹਾਂ ਨਹੀਂ ਕਰਵਾਇਆ ਗਿਆ, ਉਹਨਾਂ ਨੂੰ ਇਸ ਨੋਟਿਸ

ਰਾਹੀਂ ਅੰਤਿਮ ਮੌਕਾ ਦਿੰਦੇ ਹੋਏ ਹਦਾਇਤ ਕੀਤੀ ਜਾਂਦੀ ਹੈ ਕਿ ਇਸ ਨੋਟਿਸ ਦੇ ਜਾਰੀ ਹੋਣ ਤੋਂ 07 ਦਿਨਾਂ ਦੇ ਅੰਦਰ-ਅੰਦਰ ਜੇਕਰ ਉਕਤ ਪ੍ਰਫਾਰਮਾ ਦਫਤਰ ਵਿਖੇ ਪ੍ਰਾਪਤ ਨਹੀਂ ਹੁੰਦਾ ਤਾਂ ਉਸ ਸੰਸਥਾ ਨੂੰ ਪ੍ਰਦਾਨ ਕੀਤੀ ਗਈ ਐਫੀਲੀਏਸ਼ਨ ਬਿਨਾਂ ਕਿਸੇ ਹੋਰ ਨੋਟਿਸ ਦੇ ਮਿਤੀ 01-06-2014 ਤੋਂ ਵਾਪਸ ਲੈ ਲਈ ਜਾਵੇਗੀ।

Send this to a friend