Skip to content
Independent perspectives. Global stories.
BREAKING

TOP STORIES

TOP STORIES

ਸੈਰ ਸਪਾਟੇ ਵਿਚ ਪੰਜਾਬ ਨੇ ਇਕ ਹੋਰ ਕੌਮੀ ਐਵਾਰਡ ਜਿੱਤਿਆ

ਸੋਹਣ ਸਿੰਘ ਠੰਡਲ ਵੱਲੋਂ ਐਵਾਰਡ ਮੁੱਖ ਮੰਤਰੀ ਨੂੰ ਸਮਰਪਿਤ   ਪਰਨੀਤ ਕੌਰ–    ਕਾਰਜਕਾਰੀ ਸੰਪਾਦਕਜਲੰਧਰ/ਚੰਡੀਗੜ•, 14 ਅਕਤੂਬਰ- ਪੰਜਾਬ ਦੇ ਸੈਰ-ਸਪਾਟਾ ਉਦਯੋਗ ਨੂੰ ਉਦੋਂ ਹੋਰ […]

By 1 min read
TOP STORIES

ਵਿੱਤ ਮੰਤਰੀ ਢੀਂਡਸਾ ਵੱਲੋਂ ਮਹਿੰਗਾਈ ਭੱਤੇ ਦੀ ਕਿਸ਼ਤ ਅਕਤੂਬਰ ਦੀ ਤਨਖਾਹ ਨਾਲ ਦੇਣ ਨੂੰ ਪ੍ਰਵਾਨਗੀ

ਚੰਡੀਗੜ੍ਹ, 14 ਅਕਤੂਬਰ (ਪੀ. ਟੀ.)- ਪੰਜਾਬ ਦੇ ਵਿੱਤ ਮੰਤਰੀ ਸ੍ਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ 10 ਫੀਸਦੀ ਮਹਿੰਗਾਈ ਭੱਤਾ ਅਕਤੂਬਰ 2014 ਦੀ ਤਨਖਾਹ ਨਾਲ […]

By 1 min read
TOP STORIES

ਪ੍ਰਧਾਨ ਮੰਤਰੀ ਵੱਲੋਂ ਹੁਦਹੁਦ ਪ੍ਰਭਾਵਿਤ ਆਂਧਰਾ ਪ੍ਰਦੇਸ਼ ਲਈ 1 ਹਜ਼ਾਰ ਕਰੋੜ ਦੀ ਸਹਾਇਤਾ ਦਾ ਐਲਾਨ

ਵਿਸ਼ਾਖਾਪਟਨਮ, 14 ਅਕਤੂਬਰ (ਪੀ. ਟੀ.)- ਚੱਕਰਵਰਤੀ ਤੂਫ਼ਾਨ ਹੁਦਹੁਦ ਨਾਲ ਪ੍ਰਭਾਵਿਤ ਆਂਧਰਾ ਪ੍ਰਦੇਸ਼ ਦੇ ਤੱਟੀ ਖੇਤਰਾਂ ਦਾ ਹਵਾਈ ਸਰਵੇਖਣ ਕਰਨ ਅਤੇ ਸਥਿਤੀ ਦਾ ਜਾਇਜ਼ਾ […]

By 1 min read
TOP STORIES

ਹੁਣ ਸੰਗਰੂਰ-ਬਰਨਾਲਾ ਤੇ ਬਠਿੰਡਾ ਟੋਲ ਪਲਾਜ਼ਾ ਦੇ ਸ਼ਿਕੰਜੇ ’ਚ

ਸਰਕਾਰੀ ਸੂਤਰਾਂ ਮੁਤਾਬਿਕ ਬਠਿੰਡਾ-ਅੰਮ੍ਰਿਤਸਰ ਸੜਕ ’ਤੇ ਸਫਰ ਕਰਨਾ ਘੱਟੋ-ਘੱਟ 175 ਰਪੁਏ ’ਚ ਪਵੇਗਾ ਜਦੋਂ ਕਿ ਟੋਲ ਦਰ ’ਚ ਵਾਧਾ ਹੁੰਦਾ ਰਹੇਗਾ ਬਰਨਾਲਾ, 14 […]

By 1 min read
TOP STORIES

ਹਰਿਆਣਾ ਅਤੇ ਮਹਾਰਾਸ਼ਟਰ ’ਚ ਚੋਣ ਪ੍ਰਚਾਰ ਸਮਾਪਤ, ਵੋਟਾਂ ਭਲਕੇ

ਵੋਟਾਂ ਦੀ ਗਿਣਤੀ 19 ਅਕਤੂਬਰ ਨੂੰ ਨਵੀਂ ਦਿ¤ਲੀ/ਚੰਡੀਗੜ੍ਹ, 13 ਅਕਤੂਬਰ- ਅ¤ਜ ਸ਼ਾਮ ਹਰਿਆਣਾ ਤੇ ਮਹਾਰਾਸ਼ਟਰ ਵਿਧਾਨਸਭਾ ਚੋਣਾਂ ਲਈ ਪ੍ਰਚਾਰ ਸਮਾਪਤ ਹੋ ਗਿਆ। ਹਰਿਆਣਾ […]

By 1 min read
TOP STORIES

ਚੌਟਾਲਾ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਰਿਆਣਾ ਨੂੰ ਵਿਕਾਊ ਸਰਵੇਖਣ ਗੁੰਮਰਾਹ ਨਹੀਂ ਕਰ ਸਕਦੇ : ਸੁਖਬੀਰ ਬਾਦਲ

  ਪਰਨੀਤ ਕੌਰ-    ਕਾਰਜਕਾਰੀ ਸੰਪਾਦਕਜਲੰਧਰ/ਅੰਬਾਲਾ, 13 ਅਕਤੂਬਰ- ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ […]

By 1 min read
TOP STORIES

ਜ਼ਿਲ੍ਹਾ ਬਰਨਾਲਾ ’ਚ ਸਿਹਤ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮਿਲਾਵਟੀ ਵਸਤਾਂ ਦਾ ਧੰਦਾ ਜ਼ੋਰਾਂ ’ਤੇ

ਬਰਨਾਲਾ, 13 ਅਕਤੂਬਰ (ਰਾਮ ਸਿੰਘ ਧਨੌਲਾ)- ਕੇਂਦਰ ਸਰਕਾਰ ਤੇ ਸੂਬਾ ਸਰਕਾਰ ਭਾਰਤ ਵਾਸੀਆਂ ਨੂੰ ਨਰੋਈ ਸਿਹਤਿ ਦੇਣ ਲਈ ਅਤੇ ਭਿਆਨਕ ਮਾਰੂ ਰੋਗਾਂ ਤੋਂ […]

By 1 min read
TOP STORIES

ਮੋਦੀ ਦੀ ਤਾਰੀਫ ਕੀਤੇ ਜਾਣ ’ਤੇ ਸ਼ਸ਼ੀ ਥਰੂਰ ਦੀ ਕਾਂਗਰਸ ਦੇ ਬੁਲਾਰੇ ਵਜੋਂ ਛੁੱਟੀ

ਨਵੀਂ ਦਿੱਲੀ, 13 ਅਕਤੂਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਨ ਦੇ ਨਾਲ ਜੁੜੇ ਘਟਨਾਕ੍ਰਮ ਵਿੱਚ ਕਾਂਗਰਸ ਪਾਰਟੀ ਨੇ ਅੱਜ ਸ਼ਸ਼ੀ […]

By 1 min read
TOP STORIES

ਵਿਰੋਧੀਆਂ ਦਾ ਹਰਿਆਣੇ ਪ੍ਰਤੀ ਕੋਈ ਵਿਜ਼ਨ ਨਹੀਂ, ਇਨੈਲੋ ਨੂੰ ਬਹੁਮਤ ਮਿਲਣਾ ਯਕੀਨੀ : ਮਜੀਠੀਆ

ਯਮੁਨਾਨਗਰ, 13 ਅਕਤੂਬਰ (ਨਾਗਪਾਲ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਤੇਜ਼-ਤਰਾਰ ਨੌਜਵਾਨ ਆਗੂ ਪੰਜਾਬ ਦੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ  […]

By 1 min read
TOP STORIES

ਜੇਕਰ ਐਨਸੀਪੀ ਸ¤ਤਾ ‘ਚ ਆਈ ਤਾਂ ਭ੍ਰਿਸ਼ਟਾਚਾਰ 15 ਗੁਣਾ ਵ¤ਧ ਜਾਵੇਗਾ: ਨਰਿੰਦਰ ਮੋਦੀ

ਪੰਢਰਪੁਰ, 12 ਅਕਤੂਬਰ (ਪੀ. ਟੀ.)- ਰਾਕਾਂਪਾ ‘ਤੇ ਤਿ¤ਖਾ ਹਮਲਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਕਿਹਾ ਕਿ ਜੇਕਰ ਸ਼ਰਦ ਪਵਾਰ ਦੀ […]

By 1 min read