Skip to content
Independent perspectives. Global stories.
BREAKING

TOP STORIES

TOP STORIES

ਜੰਮੂ-ਕਸ਼ਮੀਰ ਦੇ ਹੜ੍ਹ ਪੀੜਤ ਸਿੱਖਾਂ ਦੇ ਮੁੜ ਵਸੇਬੇ ਲਈ ਸ਼੍ਰੋਮਣੀ ਕਮੇਟੀ ਦੋ ਕਰੋੜ ਖਰਚੇਗੀ : ਜਥੇ. ਅਵਤਾਰ ਸਿੰਘ

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਥੇਦਾਰ ਅਵਤਾਰ ਸਿੰਘ ਦਾ ਵਿਸ਼ੇਸ਼ ਸਨਮਾਨ ਕਰਨ ਦੀ ਅਪੀਲ   ਪਰਨੀਤ ਕੌਰ-    ਕਾਰਜਕਾਰੀ ਸੰਪਾਦਕ-ਫ਼ਤਹਿਗੜ੍ਹ ਸਾਹਿਬ, 20 ਅਕਤੂਬਰ- […]

By 1 min read
TOP STORIES

ਪੰਜਾਬ ਸਰਕਾਰ ਜੰਗ-ਏ-ਆਜ਼ਾਦੀ ਦੀ ਯਾਦਗਾਰ ਦੇ ਨਾਲ ਹੀ ਸਿੱਖ ਕੌਮ ਦੇ ਹੀਰੋਜ਼ ਭਿੰਡਰਾਂਵਾਲਿਆਂ ਅਤੇ ਹੋਰਨਾਂ ਦੀ ਯਾਦਗਾਰ ਵੀ ਕਾਇਮ ਕਰੇ : ਮਾਨ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਸ. ਅਵਤਾਰ ਸਿੰਘ ਨੂੰ ਯਾਦ ਪੱਤਰ ਫ਼ਤਹਿਗੜ੍ਹ ਸਾਹਿਬ, 20 ਅਕਤੂਬਰ (ਪੀ. ਟੀ.)- ਸ੍ਰੀ ਦਰਬਾਰ ਸਾਹਿਬ […]

By 1 min read
TOP STORIES

ਸੈਂਚਾਂ ਵਿਖੇ 13ਵਾਂ ਮਹਾਨ ਕੀਰਤਨ ਦਰਬਾਰ ਅਮਿੱਟ ਪੈੜਾਂ ਛੱਡਦਾ ਹੋਇਆ ਸੰਪੰਨ

ਹੁਸ਼ਿਆਰਪੁਰ, 20 ਅਕਤੂਬਰ: (ਓ ਪੀ ਰਾਣਾ)- ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਪੰਜਾਬ ਅਤੇ ਸ਼੍ਰੀ ਗੁਰੁ ਰਵਿਦਾਸ ਵੈਲਫੇਅਰ ਸੁਸਾਇਟੀ ਰਜਿ.ਸੈਂਚਾਂ ਵੱਲੋਂ ਪੰਜਾਬ ਦੀਆਂ […]

By 1 min read
TOP STORIES

ਸਾਲ 2015 ਤੱਕ ਲੁਧਿਆਣਾ ਦੀ ਨੁਹਾਰ ਬਦਲ ਦਿੱਤੀ ਜਾਵੇਗੀ : ਸੁਖਬੀਰ ਸਿੰਘ ਬਾਦਲ

ਸੁੰਦਰੀਕਰਨ ਪ੍ਰੋਜੈਕਟ ਨੂੰ ਸਵੱਛ ਭਾਰਤ ਮੁਹਿੰਮ ਨਾਲ ਜੋੜਨ ਲਈ ਕਿਹਾ   ਪਰਨੀਤ ਕੌਰ    ਕਾਰਜਕਾਰੀ ਸੰਪਾਦਕਜਲੰਧਰ/ਚੰਡੀਗੜ, 17 ਅਕਤੂਬਰ-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ […]

By 1 min read
TOP STORIES

ਨਕਲ ਦੇ ਮੁਕੰਮਲ ਖਾਤਮੇ ਲਈ ਸਖਤ ਕਦਮ ਉਠਾਏ ਜਾ ਰਹੇ ਰਹੇ ਹਨ : ਡਾ. ਦਲਜੀਤ ਸਿੰਘ ਚੀਮਾ

– ਨਕਲ ਵਿਰੋਧੀ ਅਭਿਆਨ ਦੇ ਜ਼ੋਨ ਪੱਧਰੀ ਜਾਗਰੂਕਤਾ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਜ¦ਧਰ, 17 ਅਕਤੂਬਰ 2014- ਸਿੱਖਿਆ ਮੰਤਰੀ ਪੰਜਾਬ ਡਾ. […]

By 1 min read
TOP STORIES

ਵਿਦੇਸ਼ੀ ਬੈਂਕਾਂ ’ਚ ਕਾਲਾ ਧਨ ਜਮ੍ਹਾਂ ਕਰਾਉਣ ਵਾਲਿਆਂ ਦੇ ਨਾਮ ਦੱਸਣ ਤੋਂ ਸਰਕਾਰ ਨੇ ਪ੍ਰਗਟ ਕੀਤੀ ਅਸਮਰਥਾ

ਨਵੀਂ ਦਿੱਲੀ, 17 ਅਕਤੂਬਰ (ਪੀ. ਟੀ.)- ਕੇਂਦਰ ਸਰਕਾਰ ਨੇ ਵਿਦੇਸ਼ੀ ਬੈਂਕਾਂ ’ਚ ਕਾਲਾ ਧਨ ਜਮਾਂ ਕਰਾਉਣ ਵਾਲਿਆਂ ਦੇ ਨਾਮ ਦੱਸਣ ‘ਚ ਸੁਪਰੀਮ ਕੋਰਟ […]

By 1 min read
TOP STORIES

ਅਲਕਾਇਦਾ ਅਤੇ ਆਈ.ਐੱਸ.ਆਈ.ਐੱਸ. ਮਿਲ ਕੇ ਕਰ ਸਕਦੇ ਹਨ ਭਾਰਤ ’ਤੇ ਹਮਲਾ

ਭਾਰਤ ਦੇ ਵਿਰੁੱਧ ਲੱਖਾਂ ਪਾਕਿਸਤਾਨੀ ਲੜਾਕੇ ਤਿਆਰ : ਮੁਸ਼ੱਰਫ ਮਾਨੇਸਰ, 16 ਅਕਤੂਬਰ (ਪੀ. ਟੀ. ਲਾਇਵ)- ਭਾਰਤ ਦੇ ਕਈ ਸ਼ਹਿਰਾਂ ’ਚ ਅਲਕਾਇਦਾ ਅਤੇ ਆਈ […]

By 1 min read