Skip to content
Independent perspectives. Global stories.
BREAKING

TOP STORIES

TOP STORIES

ਪੰਜਾਬ ਦੇ ਹਾਲਾਤ ਮੁੜ ਖਰਾਬ ਹੋਣ ਦੀ ਦਹਿਲੀਜ਼ ’ਤੇ : ਸੀਪੀਆਈ

ਬਰਨਾਲਾ, 28 ਅਕਤੂਬਰ (ਅਖਿਲੇਸ਼ ਬਾਂਸਲ/ਕੁਲਦੀਪ ਸੂਦ)-ਪੰਜਾਬ ਦੇ ਹਾਲਾਤ ਮੁੜ ਤੋਂ ਖਰਾਬ ਹੋਣ ਦੀ ਦਹਿਲੀਜ਼ ’ਤੇ ਹਨ, ਇਸ ਗ¤ਲ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ […]

By 1 min read
TOP STORIES

ਹਰਿਆਣਾ ਦੇ ਕਿਸੇ ਮੰਤਰੀ ਅਤੇ ਵਿਧਾਇਕ ’ਤੇ ਕੋਈ ਦਾਗ ਨਹੀਂ : ਮਨੋਹਰ ਲਾਲ

ਚੰਡੀਗੜ੍ਹ, 27 ਅਕਤੂਬਰ (ਹ.ਸ. ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ ਦੌਰਾਨ […]

By 1 min read
TOP STORIES

ਬੀ.ਐਸ.ਐਫ. ਜਵਾਨਾਂ ਵੱਲੋਂ ਫੜੀ ਹੈਰੋਇਨ ਐਨ.ਸੀ.ਬੀ. ਟੀਮ ਅੰਮ੍ਰਿਤਸਰ ਦੇ ਹਵਾਲੇ

ਜਲਾਲਾਬਾਦ, 27 ਅਕਤੂਬਰ (ਨਵਨੀਤ ਛਾਬੜਾ)- ਬੀ.ਐਸ. ਐਫ. ਡੀ.ਆਈ.ਜੀ. ਸੈਕਟਰ ਹੈਡਕੁਆਰਟਰ ਅਬੋਹਰ ਸ਼੍ਰੀ ਇਪੇਨ ਪੀ.ਵੀ. ਨੇ ਅੱਜ ਫਲੀਆ ਵਾਲਾ ਵਿਖੇ ਸਥਿਤ ਬੀ.ਐਸ.ਐਫ. 117 ਬਟਾਲੀਅਨ […]

By 1 min read
TOP STORIES

ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੀ ਲੀਡਰਸ਼ਿਪ ਵਿਚ ਪੂਰਨ ਭਰੋਸਾ : ਖਹਿਰਾ

ਸੈਨਹੋਜੇ, 27 ਅਕਤੂਬਰ (ਡਾ. ਗਿੱਲ)- ਅੱਜ ਕੈਲੀਫੋਰਨੀਆ ਦੇ ਸ਼ਹਿਰ ਸੈਨਹੋਜੇ ਵਿੱਚ ਅਕਾਲੀ ਦਲ ਵੈਸਟ ਜ਼ੋਨ ਦੀ ਮੀਟਿੰਗ ਕੁਲਵੰਤ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ […]

By 1 min read
TOP STORIES

ਬਾਰਾਮੂਲਾ ਵਿੱਚ ਸਿੱਖ ਬੀਬੀ ਦਾ ਕਤਲ, ਰੋਸ ਵਜੋਂ ਸਿੱਖਾਂ ਵੱਲੋਂ ਜਾਮ

ਬਾਰਾਮੂਲਾ, 27 ਅਕਤੂਬਰ (ਪੀ.ਟੀ.)- ਜੰਮੂ-ਕਸ਼ਮੀਰ ਵਿੱਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੀਆਂ ਕਾਰਵਾਈਆਂ ਲਗਾਤਾਰ ਵਧ ਰਹੀਆਂ ਹਨ। ਅੱਜ ਬਾਰਾਮੂਲਾ ਵਿੱਚ ਇੱਕ 55 ਸਾਲਾ […]

By 1 min read
TOP STORIES

ਪੰਜਾਬ ਸਮੇਤ ਉ¤ਤਰੀ ਭਾਰਤ ’ਚ 7.7 ਰਿਕਟਰ ਪੈਮਾਨੇ ਦਾ ਜ਼ਬਰਦਸਤ ਭੂਚਾਲ

ਪਾਕਿਸਤਾਨ ’ਚ 100 ਤੋਂ ਵਧ ਮੌਤਾਂ ਨਵੀਂ ਦਿ¤ਲੀ, 26 ਅਕਤੂਬਰ (ਵੱਖ-ਵੱਖ ਪੱਤਰਕਾਰਾਂ ਦੁਆਰਾ)- ਦਿ¤ਲੀ ਐਨਸੀਆਰ ਸਮੇਤ ਪੂਰੇ ਉ¤ਤਰ ਭਾਰਤ ’ਚ ਅ¤ਜ ਦੁਪਹਿਰ ਜ਼ਬਰਦਸਤ […]

By 1 min read
TOP STORIES

ਬਰਗਾੜੀ ਕਾਂਡ: ਸਕੇ ਭਰਾਵਾਂ ਨੂੰ ਅਦਾਲਤ ਨੇ ਜੇਲ੍ਹ ਭੇਜਿਆ

ਫ਼ਰੀਦਕੋਟ, 26 ਅਕਤੂਬਰ (ਗੁਰਜੀਤ ਰੋਮਾਣਾ, ਸਰਬਜੀਤ)- ਫਰੀਦਕੋਟ ਦੇ ਪਿੰਡ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਬਦੀ ਮਾਮਲੇ ਵਿ¤ਚ ਗ੍ਰਿਫ਼ਤਾਰ ਕੀਤੇ ਗਏ […]

By 1 min read
TOP STORIES

‘ਮੇਕ ਇਨ ਪੰਜਾਬ’ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਯੋਜਨਾ ਤਿਆਰ ਕਰਾਂਗੇ : ਸੁਖਬੀਰ ਬਾਦਲ

ਚੰਡੀਗੜ੍ਹ, 26 ਅਕਤੂਬਰ (ਪੀ. ਟੀ.)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਐਲਾਨ ਕੀਤਾ ਕਿ ‘ਮੇਕ ਇਨ ਪੰਜਾਬ’ […]

By 1 min read