Skip to content
Independent perspectives. Global stories.
BREAKING

TOP STORIES

TOP STORIES

ਪੰਜਾਬ ਦੇ ਹਾਲਾਤਾਂ ਦੇ ਮ¤ਦੇਨਜ਼ਰ ਬਰਨਾਲਾ ’ਚ ਪਹੁੰਚੀ ਬੀ.ਐਸ.ਐਫ਼

ਬਰਨਾਲਾ, 24 ਅਕਤੂਬਰ (ਅਖਿਲੇਸ਼ ਬਾਂਸਲ/ਕੁਲਦੀਪ ਸੂਦ)- ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਾਪਰੀਆਂ ਘਟਣਾਵਾਂ ਕਾਰਣ ਗੰਭੀਰ ਹੋਏ ਸੂਬੇ ਦੇ ਹਾਲਾਤਾਂ ਦੇ ਮ¤ਦੇਨਜ਼ਰ ਜ਼ਿਲਿਆਂ ਅੰਦਰ […]

By 1 min read
TOP STORIES

ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਪੰਜ ਪਿਆਰਿਆਂ ਦਾ ‘ਆਦੇਸ਼’ ਰ¤ਦ

ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ 26 ਅਕਤੂਬਰ ਨੂੰ ਸੱਦੀ ਅੰਮ੍ਰਿਤਸਰ, 23 ਅਕਤੂਬਰ (ਪੀ. ਟੀ. ਲਾਇਵ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ […]

By 1 min read
TOP STORIES

ਸਟਾਰਟਅਪ ਸੁਮਿਟ ਦੀ ਸ਼ੁਰੂਆਤ ਨੇ ਖਿ¤ਚੀ ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰ ਸਮਿਟ ਦੀ ਰੂਪਰੇਖਾ

ਜਲੰਧਰ/ਚੰਡੀਗੜ੍ਹ, 23 ਅਕਤੂਬਰ- ਇਨਵੈਸਟ ਪੰਜਾਬ ਵਲੋਂ ਸਟਾਰਟ ਅਪ ਐਕਸੈਲਰੇਟਰ ਚੈਂਬਰ ਆਫ ਕਾਮਰਸ (ਐਸ ਏ ਸੀ ਸੀ) ਦੇ ਸਹਿਯੋਗ ਨਾਲ ਸਥਾਨਕ ਆਈ ਟੀ ਪਾਰਕ […]

By 1 min read
TOP STORIES

ਰਾਜ ਵਿੱਚ ਅਮਨ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਅਤੇ ਸਾਜ਼ਿਸ਼ਾਂ ਪ੍ਰਤੀ ਸੁਚੇਤ ਰਹਿਣ ਦੀ ਲੋੜ : ਮਜੀਠੀਆ

ਅੰਮ੍ਰਿਤਸਰ, 23 ਅਕਤੂਬਰ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਬੀਤੇ ਦਿਨੀਂ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ […]

By 1 min read
TOP STORIES

ਪੁਲਿਸ ਨੇ ਸਿੱਖ ਧਰਨਿਆਂ ਨੂੰ ਕਾਮਯਾਬ ਨਾ ਹੋਣ ਦਿੱਤਾ

ਪੁਲਿਸ ਨੇ ਸਿੱਖ ਧਰਨਿਆਂ ਨੂੰ ਕਾਮਯਾਬ ਨਾ ਹੋਣ ਦਿੱਤਾ ਰਾਮਪੁਰਾ ਫੂਲ, 23 ਅਕਤੂਬਰ (ਜਸਵੰਤ ਦਰਦਪ੍ਰੀਤ, ਮਨਪ੍ਰੀਤ ਗਿੱਲ)- ਸਿੱਖ ਜਥੇਬੰਦੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ […]

By 1 min read
TOP STORIES

ਪੰਜਾਬ ਵਿੱਚ ਹਾਲਾਤ ਸੁਧਾਰ ਵੱਲ ਸੰਗਤ ਵੱਲੋਂ ਰੋਸ ਪ੍ਰਦਰਸ਼ਨ ਜਾਰੀ

ਬਰਗਾੜੀ ਕਾਂਡ ਦੇ ਮੁਲਜ਼ਮ ਦੋਵੇਂ ਭਰਾ 26 ਤੱਕ ਪੁਲਿਸ ਰਿਮਾਂਡ ’ਤੇ ਫ਼ਰੀਦਕੋਟ, 21 ਅਕਤੂਬਰ-(ਗੁਰਜੀਤ ਰੋਮਾਣਾ, ਸਰਬਜੀਤ ਬਰਾੜ)- ਪੰਜਾਬ ਪੁਲਿਸ ਵ¤ਲੋਂ ਬਰਗਾੜੀ ਕਾਂਡ ਵਿ¤ਚ […]

By 1 min read
TOP STORIES

ਮੁੱਖ ਮੰਤਰੀ ਵੱਲੋਂ ਅਕਾਲੀ-ਭਾਜਪਾ ਗਠਜੋੜ ਦੇ ਸਮੂਹ ਆਗੂਆਂ ਤੇ ਵਰਕਰਾਂ ਨੂੰ ਅਮਨ-ਸ਼ਾਂਤੀ ਵਿਰੋਧੀ ਤਾਕਤਾਂ ਖਿਲਾਫ਼ ਡਟਣ ਦਾ ਸੱਦਾ

ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ), 21 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਅਕਾਲੀ-ਭਾਜਪਾ ਗਠਜੋੜ ਦੇ ਸਮੂਹ ਆਗੂਆਂ ਤੇ ਵਰਕਰਾਂ […]

By 1 min read
TOP STORIES

ਸੁਖਬੀਰ ਬਾਦਲ ਵੱਲੋਂ ‘ਇੰਡਸਟਰੀ ਇਸਪੈਕਸ਼ਨ ਬਿਊਰੋ’ ਸਥਾਪਤ ਕਰਨ ਦੀ ਵਕਾਲਤ

ਚੰਡੀਗੜ੍ਹ, 21 ਅਕਤੂਬਰ (ਪੀ. ਟੀ.)- ਸੂਬੇ ਅੰਦਰ ਵਪਾਰ ਕਰਨ ਦੇ ਆਸਾਨੀ ਨੂੰ ਹੋਰ ਅੱਗੇ ਵਧਾਉਂਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ […]

By 1 min read
TOP STORIES

ਆਰਐਸਐਸ ਦੀਆਂ ਖੁਸ਼ੀਆਂ ਲੈਣ ਲਈ ਸਰਕਾਰ ਵੱਲੋਂ ਸਿੱਖਾਂ ਨੂੰ ਹੀ ਕੀਤਾ ਜਾ ਰਿਹਾ ਬਦਨਾਮ : ਮਾਨ

ਰਾਮਪੁਰਾ, 21 ਅਕਤੂਬਸਰ (ਜਸਵਂਤ ਦਰਦਪ੍ਰੀਤ, ਮਨਪ੍ਰੀਤ ਗਿੱਲ)- ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਇਲਾਕੇ ਦੀਆਂ ਸੰਗਤਾਂ ਵੱਲੌ ਵੱਡੀ ਗਿਣਤੀ […]

By 1 min read