Skip to content
Independent perspectives. Global stories.
BREAKING

TOP STORIES

TOP STORIES

ਬਾਦਲ ਵੱਲੋਂ 5236.71 ਕਰੋੜ ਦੇ ਸਿੰਚਾਈ ਪ੍ਰਾਜੈਕਟਾਂ ਨੂੰ ਫੌਰੀ ਪ੍ਰਵਾਨਗੀ ਦੇਣ ਦੀ ਕੇਂਦਰ ਨੂੰ ਅਪੀਲ

ਨਵੀਂ ਦਿੱਲੀ, 7 ਦਸੰਬਰ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ 2125.69 ਕਰੋੜ ਰੁਪਏ ਦੀ ਲਾਗਤ ਨਾਲ ਰਾਜਸਥਾਨ ਅਤੇ ਸਰਹਿੰਦ ਫੀਡਰਾਂ […]

By 1 min read
TOP STORIES

ਹਰਿਆਣਾ ’ਚ ਵਪਾਰਕ ਵਾਹਨਾਂ ਲਈ ਆਨ ਲਾਈਨ ਪ੍ਰਣਾਲੀ ਛੇਤੀ : ਮਨੋਹਰ ਲਾਲ

ਚੰਡੀਗੜ੍ਹ, 7 ਦਸੰਬਰ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਟਰਾਂਸਪੋਰਟ ਵਿਭਾਗ ਨੂੰ ਆਦੇਸ਼ ਦਿੱਤੇ ਹਨ ਕਿ ਸੂਬੇ ਵਿਚ ਵਪਾਰਕ ਵਾਹਨਾਂ ਦੀ […]

By 1 min read
TOP STORIES

ਡਰੋਲੀ ਭਾਈ ਵਿਖੇ ਸੰਤ ਬਾਬਾ ਚਰਨ ਸਿੰਘ ਜੀ ਯਾਦਗਾਰੀ ਸ਼ਹੀਦੀ ਸਮਾਗਮ ਹੋਇਆ

ਮੋਗਾ 7 ਦਸੰਬਰ (ਪੰਜਾਬ ਟਾਇਮਜ਼ ਬਿਊਰੋ)– ਇੱਥੋਂ 15 ਕਿਲੋਮੀਟਰ ਦੂਰ ਇਤਿਹਾਸਕ ਨਗਰ ਡਰੋਲੀ ਭਾਈ ਦੇ ਗੁਰਦੁਆਰਾ ਸਿਮਰਨਸਰ ਸਾਹਿਬ ਪਾਤਸ਼ਾਹੀ ਛੇਵੀਂ , ਸੱਤਵੀਂ, ਨੌਵੀਂ […]

By 1 min read
TOP STORIES

ਅਸਹਿਣਸ਼ੀਲਤਾ ਰਾਜਸੀ ਮੁੱਦਾ, ਆਜ਼ਾਦ ਨਿਆਂਪਾਲਿਕਾ ਦੇ ਹੁੰਦੇ ਡਰਨ ਦੀ ਲੋੜ ਨਹੀਂ : ਚੀਫ ਜਸਟਿਸ

ਨਵੀਂ ਦਿੱਲੀ, 6 ਦਸੰਬਰ (ਪੀ. ਟੀ. ਲਾਇਵ)- ਅਸਹਿਣਸ਼ੀਲਤਾ ਉ¤ਤੇ ਜਾਰੀ ਬਹਿਸ ਵਿ¤ਚ ਭਾਰਤ ਦੇ ਮੁੱਖ ਜੱਜ (ਸੀਜੇਆਈ) ਮਾਨਯੋਗ ਜਸਟਿਸ ਸ੍ਰੀ ਟੀਐਸ ਠਾਕੁਰ ਨੇ […]

By 1 min read
TOP STORIES

ਸੁਖਬੀਰ ਦਾ ਪਟਿਆਲਾ ’ਚ ਲੱਡੂਆਂ ਤੇ ਫੁ¤ਲਾਂ ਨਾਲ ਸਵਾਗਤ ਹੋਵੇਗਾ : ਕੈਪਟਨ

ਜਲੰਧਰ/ਚੰਡੀਗੜ੍ਹ, 6 ਦਸੰਬਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਟਿਆਲਾ ਵਿੱਚ ਸਮਾਨਾਂਤਰ ਰੈਲੀ ਦੇ ਮੁੱਦੇ ਉ¤ਪਰ ਬੋਲਦੇ ਹੋਏ ਪੰਜਾਬ […]

By 1 min read
TOP STORIES

ਆਰਿਆ ਸਮਾਜ ਦੀ ਦੇਸ਼ ਵਿੱਚ ਮਹੱਤਵਪੂਰਨ ਭੂਮਿਕਾ : ਮਨੋਹਰ ਲਾਲ

ਚੰਡੀਗੜ੍ਹ, 6 ਦਸੰਬਰ (ਨਾਗਪਾਲ)- ਆਰਿਆ ਸਮਾਜ ਨੇ ਜਿੱਥੇ ਦੇਸ਼ ਨੂੰ ਆਜਾਦ ਕਰਵਾਉਣ ਅਤੇ ਭਾਰਤੀ ਸਭਿਆਚਾਰ ਨੂੰ ਪ੍ਰੋਤਸਾਹਨ ਦੇਣ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ […]

By 1 min read
TOP STORIES

ਸੰਤ ਸਮਾਜ ਅਤੇ ਦਮਦਮੀ ਟਕਸਾਲ ਤੋਂ ਦੂਰੀ ਬਣਾਉਣ ਲੱਗਾ ਸ਼੍ਰੋਮਣੀ ਅਕਾਲੀ ਦਲ

ਚੰਡੀਗੜ੍ਹ, 6 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨੇ ਸੰਤ ਸਮਾਜ ਅਤੇ ਦਮਦਮੀ ਟਕਸਾਲ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। […]

By 1 min read
TOP STORIES

ਬੈਂਕਾਕ ’ਚ ਮਿਲੇ ਭਾਰਤ-ਪਾਕਿ ਦੇ ਕੌਮੀ ਸੁਰ¤ਖਿਆ ਸਲਾਹਕਾਰ

ਨਵੀਂ ਦਿ¤ਲੀ, 6 ਦਸੰਬਰ (ਪੀ. ਟੀ.)- ਭਾਰਤ ਅਤੇ ਪਾਕਿਸਤਾਨ ਦੇ ਰਾਸ਼ਟਰੀ ਸੁਰ¤ਖਿਆ ਸਲਾਹਕਾਰ (ਐਨਐਸਏ) ਦੀ ਅ¤ਜ ਬੈਂਕਾਕ ਵਿ¤ਚ ਮੁਲਾਕਾਤ ਹੋਈ, ਜਿਸਦੇ ਬਾਅਦ ਦੋਨਾਂ […]

By 1 min read