Skip to content
Independent perspectives. Global stories.
BREAKING

ਬੈਂਕਾਕ ’ਚ ਮਿਲੇ ਭਾਰਤ-ਪਾਕਿ ਦੇ ਕੌਮੀ ਸੁਰ¤ਖਿਆ ਸਲਾਹਕਾਰ

Share this story

ਨਵੀਂ ਦਿ¤ਲੀ, 6 ਦਸੰਬਰ (ਪੀ. ਟੀ.)- ਭਾਰਤ ਅਤੇ ਪਾਕਿਸਤਾਨ ਦੇ ਰਾਸ਼ਟਰੀ ਸੁਰ¤ਖਿਆ ਸਲਾਹਕਾਰ (ਐਨਐਸਏ) ਦੀ ਅ¤ਜ ਬੈਂਕਾਕ ਵਿ¤ਚ ਮੁਲਾਕਾਤ ਹੋਈ, ਜਿਸਦੇ ਬਾਅਦ ਦੋਨਾਂ ਦੇਸ਼ਾਂ ਨੇ ਇ¤ਕ ਸਾਂਝਾ ਬਿਆਨ ਜਾਰੀ ਕੀਤਾ। ਪੈਰਿਸ ਵਿੱਚ ਹੋਏ ਸੰਯੁਕਤ ਰਾਸ਼ਟਰ ਜਲਵਾਯੂ ਤਬਦੀਲੀ ਸਿਖਰ ਸਮੇਲਨ ਵੱਲੋਂ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਨਵਾਜ ਸ਼ਰੀਫ ਦਰਮਿਆਨ ਮੁਲਾਕਾਤ ਦੌਰਾਨ ਇਸ ਗ¤ਲਬਾਤ ਦਾ ਫ਼ੈਸਲਾ ਲਿਆ ਗਿਆ ਸੀ। ਬੈਂਕਾਕ ਦੋਨਾਂ ਪ¤ਖਾਂ ਲਈ ਹੀ ਸੁਵਿਧਾਜਨਕ ਸਥਾਨ ਸੀ ਅਤੇ ਇਸ ਵਜ੍ਹਾ ਕਾਰਨ ਹੀ ਗ¤ਲਬਾਤ ਲਈ ਇਸਨੂੰ ਚੁਣਿਆ ਗਿਆ। ਦੋਨਾਂ ਦੇਸ਼ਾਂ ਵੱਲੋਂ ਜਾਰੀ ਬਿਆਨ ਵਿ¤ਚ ਕਿਹਾ ਗਿਆ ਹੈ ਕਿ ਇਸ ਗ¤ਲਬਾਤ ਵਿ¤ਚ ਸ਼ਾਂਤੀ, ਸੁਰ¤ਖਿਆ, ਅੱਤਵਾਦ, ਜੰਮੂ ਅਤੇ ਕਸ਼ਮੀਰ ਅਤੇ ਕੰਟਰੋਲ ਰੇਖਾ ਉ¤ਤੇਸ਼ਾਂਤੀ ਬਣਾਈ ਰ¤ਖਣ ਸਹਿਤ ਕਈ ਦੂ¤ਜੇ ਮੁੱਦਿਆਂ ਉ¤ਤੇ ਚਰਚਾ ਹੋਈ। ਇਸਦੇ ਨਾਲ ਹੀ ਇਸ ਵਿ¤ਚ ਕਿਹਾ ਗਿਆ ਹੈ ਕਿ ਇਹ ਗ¤ਲਬਾਤ ਬਹੁਤ ਹੀ ਸੱਦਭਾਵਨਾਪੂਰਨ ਅਤੇ ਰਚਨਾਤਮਕ ਮਾਹੌਲ ਵਿ¤ਚ ਹੋਈ। ਇਸ ਬਿਆਨ ਵਿ¤ਚ ਕਿਹਾ ਗਿਆ ਕਿ ਇਸ ਰਚਨਾਤਮਕ ਵਾਰਤਾਲਾਪ ਨੂੰ ਅ¤ਗੇ ਵੀ ਜਾਰੀ ਰ¤ਖਣ ਦੀ ਸਹਿਮਤੀ ਬਣੀ ਹੈ। ਸੂਤਰਾਂ ਨੇ ਦ¤ਸਿਆ ਕਿ ਰੂਸ ਦੇ ਉਫਾ ਵਿ¤ਚ ਹੋਏ ਸਮ¤ਝੌਤੇ ਦੇ ਤਹਿਤ ਹੋਈ ਇਸ ਬੈਠਕ ਦੀ ਪਹਿਲ ਸ੍ਰੀ ਮੋਦੀ ਵੱਲੋਂ ਹੋਈ ਸੀ। ਇਸ ਤੋਂ ਪਹਿਲਾਂ ਇਸ ਸਾਲ ਭਾਰਤ ਅਤੇ ਪਾਕਿਸਤਾਨ ਦੇ ਵਿ¤ਚ ਐਨਐਸਏ ਪ¤ਧਰ ਗ¤ਲ ਬਾਤ ਰ¤ਦ ਕਰ ਦਿ¤ਤੀ ਗਈ ਸੀ, ਕਿਉਂਕਿ ਦੋਨਾਂ ਪ¤ਖਾਂ ਦੇ ਵਿ¤ਚ ਬੈਠਕ ਦੇ ਏਜੇਂਡੇ ਉ¤ਤੇ ਸਹਿਮਤੀ ਨਹੀਂ ਬਣ ਪਾਈ ਸੀ।

WRITTEN BY