Skip to content
Independent perspectives. Global stories.
BREAKING

TOP STORIES

TOP STORIES

ਨਵਾਜ਼ ਸ਼ਰੀਫ ਨੂੰ ਮਿਲੇ ਮੋਦੀ ਸਬੰਧਾਂ ’ਚ ਸਧਾਰ ਦੀ ਉਮੀਦ

ਪੈਰਿਸ, 30 ਨਵੰਬਰ (ਪੀ. ਟੀ. ਲਾਇਵ)- ਵਾਤਾਵਰਣ ਤਬਦੀਲੀ ਸਬੰਧੀ ਸੰਮੇਲਨ ਵਿੱਚ ਭਾਗ ਲੈਣ ਪੈਰਿਸ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟੈਲੀਵੀਜ਼ਨ ਉ¤ਪਰ ਚੱਲੇ […]

By 1 min read
TOP STORIES

ਮੁੱਖ ਮੰਤਰੀ ਪੰਜਾਬ ਵੱਲੋਂ ਵਿਰੋਧੀ ਪਾਰਟੀ ਨੂੰ ਪੰਜਾਬ ਦੇ ਕਰਜ਼ੇ ਸੰਬੰਧੀ ਮੰਦਭਾਵੀ ਪ੍ਰਚਾਰ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ

ਤਰਨਤਾਰਨ, 30 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ […]

By 1 min read
TOP STORIES

ਸਦਭਾਵਨਾ ਰੈਲੀਆਂ ਨੂੰ ਹੁੰਗਾਰਾ ਪੰਜਾਬ ਵਿਰੋਧੀਆਂ ਨੂੰ ਕਰਾਰਾ ਜਵਾਬ : ਮਜੀਠੀਆ

ਨਕੋਦਰ, 30 ਨਵੰਬਰ (ਪੀ. ਟੀ.)- ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਸਦਭਾਵਨਾ ਰੈਲੀਆਂ ਦਾ […]

By 1 min read
TOP STORIES

ਅਵਤਾਰ ਚਮਕ ਅਤੇ ਧਰਮਾ ਗਿੱਲ ਨੇ ਆਪ ਪਾਰਟੀ ਲਈ ਕੀਤੀਆਂ ਵੱਖ-ਵੱਖ ਮੀਟਿੰਗਾਂ

ਬਠਿੰਡਾ, 30 ਨਵੰਬਰ  (ਇੰਦਰਜੀਤ ਨਥਾਣਾ)- ਬਠਿੰਡਾ ਦੇ ਨਾਮਵਰ ਗਾਇਕ ਕਲਾਕਾਰਾਂ ਅਤੇ ਪ੍ਰਮੋਟਰਾਂ ਨੇ ਇੱਕਠੇ ਹੋੇਕੇ ਆਪ ਪਾਰਟੀ ਲਈ ਵੋਟਰਾਂ ਨੂੰ ਲਾਮਬੰਦ ਕਰਨ ਲਈ […]

By 1 min read
TOP STORIES

ਜਥੇਦਾਰ ਅਵਤਾਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਲਿਖਿਆ ਪੱਤਰ

ਅੰਮ੍ਰਿਤਸਰ, 30 ਨਵੰਬਰ (ਪੀ.ਟੀ.)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੂੰ ਪੱਤਰਕਾ […]

By 1 min read
TOP STORIES

ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ 1.13 ਲੱਖ ਸਰਕਾਰੀ ਨੌਕਰੀਆਂ ਦੀ ਭਰਤੀ ਦਾ ਅਮਲ ਜਲਦ ਹੋਵੇਗਾ ਪੂਰਾ : ਮੁੱਖ ਮੰਤਰੀ

ਤਰਨਤਾਰਨ, 29 ਨਵੰਬਰ- ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ 1.13 ਲੱਖ ਨੌਕਰੀਆਂ ਦੇਣ ਦੇ ਅਮਲ ਨੂੰ ਛੇਤੀ ਪੂਰਿਆਂ ਕਰ ਲਿਆ ਜਾਵੇਗਾ ਤਾਂ […]

By 1 min read
TOP STORIES

ਕੈਪਟਨ ਨੂੰ ਕਪਤਾਨੀ ਸੌਂਪਣ ਨਾਲ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣਨ ਦਾ ਰਾਹ ਪੱਧਰਾ : ਸਰਨਾ

ਨਵੀਂ ਦਿੱਲੀ, 29 ਨਵੰਬਰ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ […]

By 1 min read
TOP STORIES

ਬਠਿੰਡਾ ਤੇ ਮੋਗਾ ਰੈਲੀ ਦਾ ਇਕੱਠ ਵਿਰੋਧੀਆਂ ਦੇ ਮੂੰਹ ’ਤੇ ਚਪੇੜ : ਭੂੰਦੜ

ਮਾਨਸਾ, 29 ਨਵੰਬਰ (ਅਮਰਜੀਤ ਸਿੰਘ, ਅਨੂਪ ਸਿੰਘ ਖਾਲਸਾ)- ਬਠਿੰਡਾ ਤੇ ਮੋਗਾ ਸਦਭਾਵਨਾਂ ਰੈਲੀਆਂ ‘ਚ ਲੋਕਾਂ ਦੇ ਹੋਏ ਬੇਹਤਾਸਾ ਇਕੱਠ ਨੇ ਵਿਰੋਧੀਆਂ ਦੇ ਮੂੰਹ […]

By 1 min read