Skip to content
Independent perspectives. Global stories.
BREAKING

EXPLORE THE ARCHIVE

Author: punjabtimes

PUNJAB NEWS

ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੇ ਵਿਖਾਏ ਮਾਰਗ ‘ਤੇ ਚੱਲਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ-ਘੁਬਾਇਆ

ਫਿਰੋਜਪੁਰ, 31 ਜੁਲਾਈ (ਚਾਵਲਾ)- ਭਾਰਤ ਦੇਸ਼ ਹਮੇਸ਼ਾ ਤੋਂ ਆਪਣੀ ਅਮੀਰ ਪ੍ਰੰਪਰਾ ਅਤੇ ਵਿਰਾਸਤ ਵਜੋਂ ਜਾਣਿਆਂ ਜਾਂਦਾ ਰਿਹਾ ਹੈ ਪ੍ਰੰਤੂ ਇਸ ਦੇਸ਼ ਦੇ ਵਾਸੀਆਂ […]

By 1 min read
PUNJAB NEWS

ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਸਿਰਜਣ ਲਈ ਕੇਂਦਰ ‘ਚ ਕੌਮੀ ਜਮਹੂਰੀ ਗਠਜੋੜ ਦੀ ਸਰਕਾਰ ਲਿਆਂਦੀ ਜਾਵੇ-ਬਾਦਲ

ਸੁਨਾਮ ਊਧਮ ਸਿੰਘ ਵਾਲਾ, 31 ਜੁਲਾਈ (ਹਰਿੰਦਰ ਖਾਲਸਾ/ਰਾਜ ਵਰਮਾ)-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ […]

By 1 min read
NATIONAL NEWS

ਸ਼ਹਿਜਾਦ ਅਹਿਮਦ ਨੂੰ ਉਮਰ ਕੈਦ

ਨਵੀਂ ਦਿੱਲੀ, 30 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਦਿੱਲੀ ਦੇ ਬਟਲਾ ਹਾਊਸ ਮੁਠਭੇੜ ਮਾਮਲੇ ‘ਚ ਇੰਸਪੈਕਟਰ ਦੀ ਹੱਤਿਆ ਦੇ ਦੋਸ਼ੀ ਇੰਡੀਅਨ ਮੁਜਾਹਦੀਨ ਦੇ ਅੱਤਵਾਦੀ ਸ਼ਹਜਾਦ […]

By 1 min read
NATIONAL NEWS

ਮਮਨੂਨ ਹੁਸੈਨ ਬਣੇ ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ

ਇਸਲਾਮਾਬਾਦ, 30 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਭਾਰਤ ‘ਚ ਪੈਦਾ ਹੋਏ ਮਮਨੂਨ ਹੁਸੈਨ ਪਾਕਿਸਤਾਨ ਦੇ 12ਵੇਂ ਰਾਸ਼ਟਰਪਤੀ ਚੁਣੇ ਗਏ ਹਨ। ਪਾਕਿਸਤਾਨ ‘ਚ ਰਾਸ਼ਟਰਪਤੀ ਦੇ ਅਹੁਦੇ […]

By 1 min read
NATIONAL NEWS

ਅਰਥਚਾਰੇ ਦੀ ਮਜ਼ਬੂਤੀ ਲਈ ਵਪਾਰ ਤੇ ਸਨਅਤ ਬਾਰੇ ਪ੍ਰਧਾਨ ਮੰਤਰੀ ਕੌਂਸਲ ਦੀ ਬੈਠਕ

ਨਵੀਂ ਦਿੱਲੀ, 30 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਪ੍ਰਧਾਨ ਮੰਤਰੀ ਦੀ ਪ੍ਰਧਾਨਗੀ  ਹੇਠ ਹੋਈ ਸਨਅਤ ਤੇ ਵਪਾਰ ਜਗਤ ਦੀਆਂ ਪ੍ਰਮੁੱਖ ਹਸਤੀਆਂ ਦੀ ਮੀਟਿੰਗ ਵਿੱਚ ਮੁੱਖ […]

By 1 min read
NATIONAL NEWS

ਮੁਸ਼ੱਰਫ ਬੇਨਜ਼ੀਰ ਕਤਲ ਦਾ ਦੋਸ਼ੀ ਕਰਾਰ!

ਰਾਵਲਪਿੰਡੀ, 30 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਜਨਰਲ ਪਰਵੇਜ਼ ਮੁਸ਼ੱਰਫ ਨੂੰ ਸਥਾਨਕ ਅੱਤਵਾਦ ਰੋਕੂ ਅਦਾਲਤ ਬੇਨਜ਼ੀਰ ਭੁੱਟੋ ਦੇ ਕਤਲ […]

By 1 min read
PUNJAB NEWS

ਦੇਸ਼ ਦੇ ਲੋਕ ਯੂ.ਪੀ.ਏ. ਨੂੰ ਚੱਲਦਾ ਕਰਨ ਅਤੇ ਐਨ.ਡੀ.ਏ. ਨੂੰ ਸੱਤਾ ‘ਚ ਲਿਆਉਣ ਲਈ ਉਤਾਵਲੇ ਹਨ : ਕਾਂਝਲਾ

ਮਹਿਲ ਕਲਾਂ, 30 ਜੁਲਾਈ (ਹਰਜਿੰਦਰ ਸਿੰਘ ਪੱਪੂ)-ਦੇਸ਼ ਦਾ ਦਲਿਤ ਭਾਈਚਾਰਾ ‘ਤੇ ਗਰੀਬ ਕਿਸਾਨ ਜੋ ਕਿ ਅੰਤਾਂ ਦੀ ਮਹਿੰਗਾਈ ‘ਚ ਪਿਸ ਰਹੇ ਹਨ, ਕੋਲ […]

By 1 min read