Skip to content
Independent perspectives. Global stories.
BREAKING

THE NEWSROOM

Welcome

NATIONAL NEWS

ਉਤਰਾਖੰਡ ਦੇ ਮੁੱਖ ਮੰਤਰੀ ਬਹੁਗੁਣਾ ਵੱਲੋਂ ਅਸਤੀਫ਼ਾ

ਦੇਹਰਾਦੂਨ, 31 ਜਨਵਰੀ (ਪੀ.ਟੀ.)- ਉਤਰਾਖੰਡ ਦੇ ਮੁੱਖ ਮੰਤਰੀ ਵਿਜੇ ਬਹੁਗੁਣਾ ਨੇ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਪਿਛਲੇ ਸਾਲ ਉਤਰਾਖੰਡ ਵਿੱਚ […]

By 1 min read
NATIONAL NEWS

ਅਰਵਿੰਦ ਕੇਜਰੀਵਾਲ ਨੇ ਬਣਾਈ ‘ਭ੍ਰਿਸ਼ਟ’ ਸਿਆਸੀ ਆਗੂਆਂ ਦੀ ਸੂਚੀ

ਨਵੀਂ ਦਿੱਲੀ, 31 ਜਨਵਰੀ (ਪੀ.ਟੀ.)-ਆਮ ਆਦਮੀ ਪਾਰਟੀ ਦੇ ਸੰਸਥਾਪਕ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕ ਸਭਾ ਚੋਣਾਂ ਦੀ ਰਣਨੀਤੀ ’ਤੇ […]

By 1 min read
INTERNATIONAL NEWS

ਬਗਦਾਦ ’ਚ ਸਰਕਾਰੀ ਇਮਾਰਤ ’ਤੇ ਅੱਤਵਾਦੀ ਹਮਲਾ

ਬਗਦਾਦ, 31 ਜਨਵਰੀ (ਵਿਸ਼ਵ ਵਾਰਤਾ)-ਬਗਦਾਦ ਵਿਚ ਬੰਦੂਕਧਾਰੀਆਂ ਅਤੇ ਆਤਮਘਾਤੀ ਹਮਲਾਵਰਾਂ ਨੇ ਇਕ ਸਰਕਾਰੀ ਇਮਾਰਤ ’ਤੇ ਹਮਲਾ ਕੀਤਾ, ਜਿਸ ਨਾਲ ਦੋ ਵਿਅਕਤੀਆਂ ਦੀ ਮੌਤ […]

By 1 min read
PUNJAB NEWS

ਐਕਸ਼ਨ ਕਮੇਟੀ ਵੱਲੋਂ ਬਾਦਲ ਤੇ ਭਾਵੜਾ ਦੀ ਅਰਥੀ ਸਾੜ ਕੇ ਰੋਸ ਪ੍ਰਗਟ

ਸ਼ਹਿਣਾ/ਤਪਾ, 31 ਜਨਵਰੀ (ਅਸ਼ਵਨੀ ਬਾਂਸਲ)-ਸ਼ਹੀਦ ਕਿਰਨਜੀਤ ਕੌਰ ਈ. ਜੀ. ਐ¤ਸ. ਏ. ਆਈ. (ਈ. ਟੀ. ਟੀ.) ਅਧਿਆਪਕ ਐਕਸ਼ਨ ਕਮੇਟੀ ਪੰਜਾਬ ਦਾ ਜ਼ਿਲ੍ਹਾ ਬਰਨਾਲਾ ਦੇ […]

By 1 min read
TOP STORIES

ਡੀ.ਟੀ.ਓ. ਮੋਗਾ ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਅਧੂਰੇ ਕਾਗਜ਼ਾਂ ਵਾਲੀਆਂ ਬੱਸਾਂ ਥਾਣੇ ਬੰਦ

ਟ੍ਰਾਂਸਪੋਰਟ ਵਿਭਾਗ ਦੇ ਇਸ ਕਦਮ ਦੀ ਬੱਚਿਆਂ ਦੇ ਮਾਪਿਆਂ ਵੱਲੋਂ ਸ਼ਲਾਘਾ ਬਾਘਾ ਪੁਰਾਣਾ, 31 ਜਨਵਰੀ (ਭੁਪਿੰਦਰ ਬਰਾੜ)- ਸਥਾਨਿਕ ਸ਼ਹਿਰ ਦੇ ਪ੍ਰਾਈਵੇਟ ਸਕੂਲਾਂ ਵੱਲੋਂ […]

By 1 min read
TOP STORIES

ਵਿਸ਼ਵ ਦੀਆਂ 30 ਖੂਬਸੂਰਤ ਮਹਿਲਾਵਾਂ ’ਚ ਐਸ਼ਵਰਿਆ ਨੂੰ ਮਿਲਿਆ ਚੌਥਾ ਸਥਾਨ

ਨਵੀਂ ਦਿੱਲੀ, 31 ਜਨਵਰੀ (ਪੀ. ਟੀ.ਬਿਊਰੋ)- ਦੁਨੀਆ ਭਰ ਵਿਚ ਭਾਰਤੀ ਅਭਿਨੇਤਰੀਆਂ ਦਾ ਜਲਵਾ ਬਰਕਰਾਰ ਹੈ। ਬੇਸ਼ੱਕ ਇਨ੍ਹਾਂ ਅਭਿਨੇਤਰੀਆਂ ਨੇ ਆਪਣੀ ਖੂਬਸੂਰਤੀ ਤੇ ਅਭਿਨੈ […]

By 1 min read