Skip to content
Independent perspectives. Global stories.
BREAKING

THE NEWSROOM

Welcome

TOP STORIES

ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਸੰਭਾਵੀ ਉਮੀਦਵਾਰਾਂ ਬਾਰੇ ਖੁੰਢ ਚਰਚਾ ਸ਼ੁਰੂ

ਅਕਾਲੀ ਦਲ ਵੱਲੋਂ ਅਟਵਾਲ, ਬੀਬੀ ਧਾਲੀਵਾਲ ਤੇ ਕੁਲਵੰਤ ਸਿੰਘ ਅਤੇ ਕਾਂਗਰਸ ਵੱਲੋਂ ਦੁੂਲੋਂ, ਦਾਖਾ, ਮੇਹਰਬਾਨ ਸਮੇਤ ਹੋਰ ਵੀ ਆਗੂ ਇਛੁੱਕ ਮਾਛੀਵਾੜਾ ਸਾਹਿਬ, 2 […]

By 1 min read
INTERNATIONAL NEWS

ਦੇਵਯਾਨੀ ਦੀ ਡਿਪਲੋਮੈਟਿਕ ਛੋਟ ਨੂੰ ਅਮਰੀਕਾ ’ਚ ਮਿਲੀ ਚੁਣੌਤੀ

ਨਿਊਯਾਰਕ, 1 ਫਰਵਰੀ (ਪੀ.ਟੀ.)-ਭਾਰਤੀ ਡਿਪਲੋਮੈਟ ਦੇਵਯਾਨੀ ਖੈਬਰਾਗੜੇ ਮਾਮਲੇ ਕਾਰਨ ਭਾਰਤ ਤੇ ਅਮਰੀਕਾ ਦੇ ਦੋ ਪੱਖੀ ਸਬੰਧਾਂ ਵਿਚ ਆਏ ਤਣਾਅ ਦੇ ਹੋਰ ਵਧਣ ਦੀ […]

By 1 min read
NATIONAL NEWS

ਪਹਿਲਾ ਐੱਸ. ਬੀ. ਟੀ. ਐੱਫ. ਭਾਰਤੀ ਜਲ ਸੈਨਾ ਵਿੱਚ ਸ਼ਾਮਿਲ

ਨਵੀਂ ਦਿੱਲੀ, 1 ਫਰਵਰੀ (ਵਿਸ਼ਵ ਵਾਰਤਾ)-ਭਾਰਤੀ ਜਲ ਸੈਨਾ ਵਿਚ ਅੱਜ ਤਟ ਆਧਾਰਿਤ ਪ੍ਰੀਖਣ ਸਹੂਲਤ (ਐਸ.ਬੀ.ਟੀ.ਐੱਫ.) ਨੂੰ ਸ਼ਾਮਿਲ ਕਰ ਲਿਆ ਗਿਆ। ਇਸ ਸਹੂਲਤ ਨਾਲ […]

By 1 min read
NATIONAL NEWS

ਮਹਿਲਾ ਵਕੀਲਾਂ ਦਾ ਸੁਪਰੀਮ ਕੋਰਟ ’ਚ ਪੁਰਸ਼ ਵਕੀਲ ਕਰਦੇ ਹਨ ਸਰੀਰਕ ਸ਼ੋਸ਼ਣ

ਨਵੀਂ ਦਿੱਲੀ, 1 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਸੁਪਰੀਮ ਕੋਰਟ ਵਿੱਚ ਵੱਧਦੇ ਹੋਏ ਸਰੀਰਕ ਸ਼ੋਸ਼ਣ ਦੇ ਮਾਮਲੇ ਚਰਚਾ ਦਾ ਵਿਸ਼ਾ ਬਣਦੇ ਜਾ ਰਹੇ ਹਨ। […]

By 1 min read
NATIONAL NEWS

ਵਿਦਿਆਰਥਣ ਨੂੰ ਬੰਧਕ ਬਣਾ ਕੇ 5 ਨੌਜਵਾਨਾਂ ਵੱਲੋਂ ਜਬਰ ਜਨਾਹ, 3 ਗ੍ਰਿਫ਼ਤਾਰ

ਮੇਰਠ, 1 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਇੱਥੋਂ ਦੇ ਮਾਵਾਨਾ ਇਲਾਕੇ ਵਿੱਚ 5 ਲੜਕਿਆਂ ਵੱਲੋਂ 14 ਸਾਲ ਦੀ ਇੱਕ ਦਸਵੀਂ ਦੀ ਵਿਦਿਆਰਥਣ ਨੂੰ ਬੰਧਕ ਬਣਾ […]

By 1 min read
PUNJAB NEWS

ਬੀਬੀ ਢੀਂਡਸਾ ਨੇ ਮੁੱਹਲਿਆਂ ’ਚ ਜਾ ਕੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ

ਤਪਾ ਮੰਡੀ, 1 ਫਰਵਰੀ (ਮਨਪ੍ਰੀਤ, ਖੁਸ਼ਦੀਪ)- ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਧਰਮਪਤਨੀ ਬੀਬੀ ਹਰਜੀਤ […]

By 1 min read
PUNJAB NEWS

ਬਜ਼ੁਰਗ ਵੱਲੋਂ ਪੰਚਾਇਤ ਮੈਂਬਰਾਂ ’ਤੇ ਸਰਕਾਰੀ ਗਲੀ ਰੋਕਣ ਦਾ ਦੋਸ਼

ਸ਼ਹਿਣਾ/ ਤਪਾ, 1 ਫਰਵਰੀ (ਅਸ਼ਵਨੀ ਬਾਂਸਲ)-ਨੇੜਲੇ ਪਿੰਡ ਛੰਨਾਂ ਗੁਲਾਬ ਸਿੰਘ ਵਾਲਾ ਦੇ ਇੱਕ ਬਜ਼ੁਰਗ ਵਿਅਕਤੀ ਚਮਕੌਰ ਸਿੰਘ ਪੁੱਤਰ ਬੱਗਾ ਸਿੰਘ ਨੇ ਪਿੰਡ ਦੇ […]

By 1 min read
PUNJAB NEWS

ਪੰਜਾਬ ਅੰਦਰ ਨਸ਼ਿਆਂ ਦਾ ਜਾਲ ਕਿਸੇ ਯੋਜਨਾਬੱਧ ਨਸਲਕੁਸ਼ੀ ਤੋਂ ਘੱਟ ਨਹੀ : ਦਲ ਖਾਲਸਾ

ਹੁਸ਼ਿਆਰਪੁਰ, 1 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਦਲ ਖਾਲਸਾ ਦੇ ਮੁਖੀ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਅੰਦਰ ‘ਨਸ਼ਿਆਂ ਦਾ ਫੈਲਿਆ ਜਾਲ, ਕਿਸੇ ਯੋਜਨਾਬੱਧ […]

By 1 min read
PUNJAB NEWS

ਕੋਟ ਰਾਮਦਾਸ ਦੇ ਗਰੀਬ ਲੋਕਾਂ ਦੇ ਘਰ ਜਲਦ ਤੋਂ ਜਲਦ ਬਣਵਾਏ ਜਾਣ : ਰਾਜੇਸ਼ ਬਾਘਾ

ਜ¦ਧਰ, 1 ਫਰਵਰੀ (ਪੀ.ਟੀ.)-ਸਥਾਨਕ ਕੋਟ ਰਾਮਦਾਸ ਦੇ ਗਰੀਬ ਵਸਨੀਕਾਂ ਵੱਲੋਂ ਖੁੱਲ੍ਹੇ ਆਸਮਾਨ ਹੇਠਾਂ ਰਾਤਾਂ ਕੱਟਣ ਬਾਰੇ ਛਪੀਆਂ ਖ਼ਬਰਾਂ ਦਾ ਨੋਟਿਸ ਲੈਂਦਿਆਂ ਪੰਜਾਬ ਰਾਜ […]

By 1 min read
PUNJAB NEWS

ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ ਗਏ

ਮਾਛੀਵਾੜਾ ਸਾਹਿਬ 2 ਜਨਵਰੀ (ਕਰਮਜੀਤ ਸਿੰਘ ਆਜ਼ਾਦ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਦੇ ਦਿਸ਼ਾ ਨਿਰਦੇਸ਼ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਾਛੀਵਾੜਾ ਦੀ […]

By 1 min read