Skip to content
Independent perspectives. Global stories.
BREAKING

THE NEWSROOM

Welcome

NATIONAL NEWS

ਚੱਲਦੀ ਗੱਡੀ ’ਚ ਸਮੂਹਿਕ ਜਬਰ ਜਨਾਹ ਕਰਕੇ ਲੜਕੀ ਨੂੰ ਪਿੰਡ ਦੇ ਬੰਨੇ ’ਤੇ ਸੁੱਟਿਆ

ਦੌਸਾ, 30 ਜਨਵਰੀ (ਪੀ.ਟੀ.ਬਿਊਰੋ)-ਰਾਜਸਥਾਨ ਦੇ ਦੌਸਾ ’ਚ 15 ਸਾਲਾ ਲੜਕੀ ਨਾਲ ਤਿੰਨ ਨਕਾਬਪੋਸ਼ਾਂ ਨੇ ਚਲਦੀ ਗੱਡੀ ਵਿੱਚ ਗੈਂਗਰੇਪ ਕੀਤਾ ਅਤੇ ਉਸ ਨੂੰ ਪਿੰਡ […]

By 1 min read
PUNJAB NEWS

ਜੰਗਲਾਤ ਵਿਭਾਗ ਦਾ ਬਲਾਕ ਅਫ਼ਸਰ 8,000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 30 ਜਨਵਰੀ (ਪੀ.ਟੀ.)-ਵਿਜੀਲੈਂਸ ਬਿਊਰੋ, ਪੰਜਾਬ ਨੇ ਜੰਗਲਾਤ ਵਿਭਾਗ ਦੇ ਬਲਾਕ ਅਫ਼ਸਰ ਨੂੰ 8,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।ਬਿਊਰੋ […]

By 1 min read
TOP STORIES

ਦਿੱਲੀ ਵਿਖੇ ਕਾਂਗਰਸ ਦਫਤਰ ਬਾਹਰ ਅਕਾਲੀਆਂ ਵੱਲੋਂ ਭਾਰੀ ਰੋਸ ਮੁਜ਼ਾਹਰਾ

90 ਦਿਨਾਂ ’ਚ ਕੇਸਾਂ ਦਾ ਨਿਪਟਾਰਾ ਕਰਨ ਅਤੇ ਬੰਦ ਕੀਤੇ ਮੁਕੱਦਮਿਆਂ ਨੂੰ ਮੁੜ ਖੋਲ੍ਹਣ ਦੀ ਮੰਗ ਨਵੀਂ ਦਿੱਲੀ, 30 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-1984 […]

By 1 min read
TOP STORIES

ਕਾਤਲਾਂ ਨੂੰ ਸਜ਼ਾ ਦੇਣ ਲਈ ਉਨ੍ਹਾਂ ’ਤੇ ਹੀ ਨਿਰਭਰਤਾ ਕਿਉਂ : ਸੁਖਬੀਰ ਨੇ ਕੇਜਰੀਵਾਲ ਨੂੰ ਪੁੱਛਿਆ

ਕੇਜਰੀਵਾਲ ਵਿਸ਼ੇਸ਼ ਜਾਂਚ ਟੀਮ ਦੇ ਸਮਰਥਨ ’ਚ ਕਾਂਗਰਸ ਦਾ ਸਾਥ ਛੱਡੇ : ਉ¤ਪ ਮੁੱਖ ਮੰਤਰੀ ਚੰਡੀਗੜ੍ਹ, 30 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ […]

By 1 min read
TOP STORIES

ਡਾ. ਉਦੋਕੇ ਦੀ ਕਿਤਾਬ ਤੀਜਾ ਘੱਲੂਘਾਰਾ ਵਿਸ਼ੇਸ਼ ਸਮਾਗਮ ਮੌਕੇ ਜਰਮਨੀ ’ਚ ਜਾਰੀ

ਫਰੈਂਕਫਰਟ (ਜਰਮਨੀ), 30 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਸਰਬੱਤ ਦੇ ਭਲੇ ਦੀ ਵਿਚਾਰਧਾਰਾ ਹਿਰਦੇ ਅੰਦਰ ਵਸਾ ਕੇ, ਜਲਦੇ ਜਗਤ ਜਲੰਦੇ ਨੂੰ ਹਲੇਮੀ ਰਾਜ ਦੇ ਪੂਰਨ […]

By 1 min read
TOP STORIES

ਅਕਾਲੀ ਸਰਕਾਰ ਕੰਨਿਆਵਾਂ ਦੀ ਯੋਜਨਾ ਦੇ ਨਾਂਅ ’ਤੇ ਖਜ਼ਾਨੇ ਨੂੰ ਚੂਨਾ ਲਾਉਣ ਲੱਗੀ : ਬਿੱਟੂ

ਮਾਈ ਭਾਗੋ ਯੋਜਨਾ ਤਹਿਤ ਘਟੀਆ ਕੁਆਲਿਟੀ ਦੇ ਸਾਈਕਲ ਵੰਡੇ ਜਾਣ ਸਬੰਧੀ ਜਦੋਂ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਐ¤ਮ.ਪੀ. ਰਵਨੀਤ ਸਿੰਘ ਬਿੱਟੂ ਨਾਲ […]

By 1 min read
TOP STORIES

’84 ਦੇ ਸਿੱਖ ਕਤਲੇਆਮ ਦੀ ਜਾਂਚ ਲਈ ਐ¤ਸ.ਆਈ.ਟੀ. ਬਣਾਉਣ ਦੀ ਮੰਗ

ਚੰਡੀਗੜ੍ਹ, 29 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ 1984 ਦੇ ਸਿੱਖ ਵਿਰੋਧੀ […]

By 1 min read
TOP STORIES

ਸਰਕਾਰ ਘੱਟ ਗਿਣਤੀਆਂ ਦੇ ਹਿੱਤਾਂ ਨੂੰ ਹੱਲਾਸ਼ੇਰੀ ਦੇਣ ਤੇ ਰਾਖੀ ਲਈ ਵਚਨਬੱਧ : ਪ੍ਰਧਾਨ ਮੰਤਰੀ

ਨਵੀਂ ਦਿੱਲੀ ’ਚ ਕੌਮੀ ਵਕਫ ਵਿਕਾਸ ਨਿਗਮ ਦਾ ਕੀਤਾ ਉਦਘਾਟਨ ਨਵੀਂ ਦਿੱਲੀ, 29 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ […]

By 1 min read
TOP STORIES

’84 ਦੇ ਸਿੱਖ ਕਤਲੇਆਮ ਲਈ ਕੇਂਦਰ ਦੀ ਕਾਂਗਰਸ ਸਰਕਾਰ ਸੰਸਦ ’ਚ ਮੰਗੇ ਮੁਆਫ਼ੀ : ਸੁਖਬੀਰ

ਮਾਨਸਾ, 29 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ 1984 ਵਿੱਚ ਹਜ਼ਾਰਾਂ ਬੇਦੋਸ਼ੇ ਸਿੱਖਾਂ […]

By 1 min read